ਜੈਵਿਕ ਖੇਤੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
[[File:13-09-01-kochtreffen-wien-RalfR-02.jpg|thumb]]
'''''ਜੈਵਿਕ ਖੇਤੀ''''' ਜਾਂ ਕੁਦਰਤੀ ਖੇਤੀ ({{ਅੰਗਰੇਜ਼ੀ|Organic farming}}) ਖੇਤੀ ਦੀ ਉਸ ਢੰਗ ਨੂੰ ਆਖਦੇ ਹਨ ਜਿਸ ਵਿੱਚ [[ਜੈਵਿਕ ਖਾਦ|ਜੈਵਿਕ ਜਾਂ ਕੁਦਰਤੀ ਖਾਦਾਂ]], ਹਰੀਆਂ ਖਾਦਾਂ ਅਤੇ ਕੁਦਰਤੀ ਢੰਗ ਨਾਲ਼ ਤਿਆਰ ਕੀਤੇ ਕੀਟਨਾਸ਼ਕਾਂ ਅਤੇ ਦਵਾਈਆਂ ਦੀ ਵਰਤੋਂ ਕੀਤੀ ਜਾਂਦੀ ਹੈ।<ref name=kkh>{{cite web | url=http://pingalwara.co/books/punbooks/kudratikheti.pdf | title=ਕੁਦਰਤੀ ਖੇਤੀ | publisher=[http://pingalwara.co Pingalwara.co] | work=pdf book | accessdate=ਅਗਸਤ ੨੫25, ੨੦੧੨2012}}</ref> ਜੈਵਿਕ ਜਾਂ ਕੁਦਰਤੀ ਖਾਦਾਂ ਵਿੱਚ ਕੰਪੋਸਟ ਖਾਦ, ਮੁਰਗ਼ੀਆਂ ਦੀ ਖਾਦ ਅਤੇ ਰੂੜੀ ਦੀ ਖਾਦ ਸ਼ਾਮਲ ਹਨ ਅਤੇ ਹਰੀ ਖਾਦ ਕਿਸੇ ਫ਼ਸਲ ਦੇ ਹਰੇ ਮਾਦੇ ਨੂੰ ਜ਼ਮੀਨ ਵਿੱਚ ਵਾਹ ਜਾਂ ਦੱਬ ਦੇਣ ਨਾਲ਼ ਤਿਆਰ ਹੁੰਦੀ ਹੈ।<ref name="aj">{{cite web | url=http://www.ajitjalandhar.com/20120526/mags/pind1.htm | title=ਦੇਸੀ ਰੂੜੀ ਅਤੇ ਹਰੀ ਖਾਦ ਨਾਲ ਭੂਮੀ ਸਿਹਤ ਸੰਭਾਲੋ | publisher=[http://www.ajitjalandhar.com ਰੋਜ਼ਾਨਾ ਅਜੀਤ] | date=ਮਈ ੨੬26, ੨੦੧੨ 2012| accessdate=ਅਗਸਤ ੨੫25, ੨੦੧੨2012}}</ref> ਆਮ ਤੌਰ ’ਤੇ ਜੰਤਰ ਜਾਂ ਢੈਂਚਾ, ਗਵਾਰਾ, ਮੂੰਗੀ ਅਤੇ ਰਵਾਂਹ ਆਦਿ ਫਲੀਦਾਰ ਫ਼ਸਲਾਂ ਦੀ ਵਰਤੋਂ ਹਰੀ ਖਾਦ ਵਜੋਂ ਕੀਤੀ ਜਾਂਦੀ ਹੈ।<ref name=aj/><ref name="pt">{{cite web | url=http://punjabitribuneonline.com/2012/07/%E0%A8%95%E0%A9%81%E0%A8%A6%E0%A8%B0%E0%A8%A4%E0%A9%80-%E0%A8%96%E0%A9%87%E0%A8%A4%E0%A9%80-%E0%A8%A8%E0%A8%BE%E0%A8%B2-%E0%A8%9C%E0%A9%8B%E0%A9%9C%E0%A8%A8-%E0%A8%B5%E0%A8%BE%E0%A8%B2%E0%A8%BE/ | title=ਕੁਦਰਤੀ ਖੇਤੀ ਨਾਲ ਜੋੜਨ ਵਾਲਾ ਹਰਚਰਨ ਸਿੰਘ ਗਿਲਜੇਵਾਲਾ | publisher=[[ਪੰਜਾਬੀ ਟ੍ਰਿਬਿਊਨ]] | date=ਜੁਲਾਈ ੨੭27, ੨੦੧੨ 2012| accessdate=ਅਗਸਤ ੨੫25, ੨੦੧੨2012}}</ref> ਇਸ ਰਸਾਇਣਕ ਖਾਦਾਂ, ਕੀਟਨਾਸ਼ਕਾਂ ਆਦਿ ਦੀ ਵਰਤੋਂ ਨਹੀਂ ਕੀਤੀ ਜਾਂਦੀ ਜਾਂ ਨਾ ਦੇ ਬਰਾਬਰ ਕੀਤੀ ਜਾਂਦੀ ਹੈ। ਇਸ ਦੇ ਤਹਿਤ ਸਬਜ਼ੀਆਂ, ਫਲਾਂ, ਅਨਾਜ ਇਤਿਆਦਿ ਦੀ ਕਾਸ਼ਤ ਕੀਤੀ ਜਾਂਦੀ ਹੈ। ਕੁਦਰਤੀ ਖੇਤੀ ਦੇ ਵਿਕਾਸ ਲਈ ਪੰਜਾਬ ਸਰਕਾਰ ਵੱਲੋਂ ਸਾਲ ੨੦੦੬2006 ਵਿੱਚ <font color=blue>ਆਰਗੈਨਿਕ ਫ਼ਾਰਮਿੰਗ ਕੌਂਸਲ ਆੱਫ਼ ਪੰਜਾਬ</font> ਕਾਇਮ ਕੀਤੀ ਗਈ<ref name="ti">{{cite web | url=http://www.tribuneindia.com/2011/20110606/punjab.htm#14 | title=Organic farming catches on in Punjab | publisher=[[ਦ ਟ੍ਰਿਬਿਊਨ]] | work=ਖ਼ਬਰ | date=ਜੂਨ 6, ੨੦੧੧ 2011| accessdate=ਅਗਸਤ ੨੫25, ੨੦੧੨2012}}</ref><ref name="pa">{{cite web | url=http://www.punjabagro.gov.in/councils-ofc.html | title=Organic Farming Council of Punjab | publisher=[http://www.punjabagro.gov.in PunjabAgro.gov.in] | accessdate=ਅਗਸਤ ੨੫25, ੨੦੧੨2012}}</ref> ਜੋ ਕਿਸਾਨਾਂ ਨੂੰ ਜੈਵਿਕ ਖੇਤੀ ਕਰਨ ਲਈ ਟ੍ਰੇਨਿੰਗ ਵੀ ਦਿੰਦੀ ਹੈ ਅਤੇ ਉਹਨਾਂ ਦੇ ਖੇਤਾਂ ਨੂੰ ਜੈਵਿਕ ਖੇਤਾਂ ਵਜੋਂ ਰਜਿਸਟਰ ਵੀ ਕਰਦੀ ਹੈ।
 
== ਭਾਰਤ ਵਿੱਚ ਜੈਵਿਕ ਖੇਤੀ ==
 
ਸੂਬਾ [[ਸਿੱਕਮ]] ਵਿੱਚ ਜੈਵਿਕ ਖੇਤੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਸਾਲ ੨੦੧੫2015 ਤੱਕ ਇਸ ਨੂੰ ਦੇਸ਼ ਦਾ ਪਹਿਲਾ ਜੈਵਿਕ ਰਾਜ ਬਣਾਉਣ ਲਈ ਜਤਨ ਹੋ ਰਹੇ ਹਨ।<ref name="aj2">{{cite web | url=http://www.ajitjalandhar.com/20120821/sanyat.php | title=2015 ਤੱਕ ਪੂਰਾ ਜੈਵਿਕ ਰਾਜ ਬਣੇਗਾ ਸਿਕਮ | publisher=[http://www.ajitjalandhar.com ਰੋਜ਼ਾਨਾ ਅਜੀਤ] | date=ਅਗਸਤ ੨੧21, ੨੦੧੨ 2012| accessdate=ਅਗਸਤ ੨੫25, ੨੦੧੨2012}}</ref> ਇਸ ਲਈ ਸੂਬੇ ਵਿੱਚ ਕੁਦਰਤੀ ਅਤੇ ਹਰੀਆਂ ਖਾਦਾਂ ਬਣਾਉਣ ਦੀਆਂ ਕਈ ਇਕਾਈਆਂ ਲਾਈਆਂ ਗਈਆਂ ਹਨ। [[ਪੰਜਾਬ]] ਵਿੱਚ ਵੀ ਜੈਵਿਕ ਖੇਤੀ ਵਿਕਾਸ ਲਈ ਆੱਰਗੈਨਿਕ ਫ਼ਾਰਮਿੰਗ ਕੌਂਸਲ ਆਫ਼ ਪੰਜਾਬ ਕਾਇਮ ਕੀਤੀ ਗਈ ਹੈ ਜੋ ਕਿਸਾਨਾਂ ਨੂੰ ਜੈਵਿਕ ਖੇਤੀ ਸਬੰਧੀਸੰਬੰਧੀ ਟ੍ਰੇਨਿੰਗ ਦਿੰਦੀ ਹੈ ਅਤੇ ਖੇਤਾਂ ਨੂੰ ਜੈਵਿਕ ਖੇਤਾਂ ਦੇ ਤੌਰ ’ਤੇ ਰਜਿਸਟਰ ਵੀ ਕਰਦੀ ਹੈ।<ref name=ti/>
 
==ਹਵਾਲੇ==