ਕੁਦਰਤੀ ਛਾਂਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 1:
[[File:Lichte en zwarte versie berkenspanner.jpg|thumb|ਮੌਰਫ਼ਾ ''ਟਿਪੀਕਾ'' ਅਤੇ ਮੌਰਫ਼ਾ ''ਕਾਰਬੋਨਾਰੀਆ'', ਡੱਬ-ਖੜੱਬੇ ਭੰਬਟਾਂ ਦੇ ਦੋ ਰੂਪ ਜੋ ਇੱਕੋ ਰੁੱਖ 'ਤੇਉੱਤੇ ਬੈਠੇ ਹਨ। ਫਿੱਕੇ ਰੰਗ ਦਾ ਮੌਰਫ਼ਾ ''ਟਿਪੀਕਾ'' (ਸੱਕ ਦੇ ਦਾਗ਼ ਥੱਲੇ) ਇਸ ਦੂਸ਼ਣ ਵਿਹੂਣੇ ਰੁੱਖ 'ਤੇਉੱਤੇ ਲੱਭਣਾ ਔਖਾ ਹੈ ਜੋ ਇਹਨੂੰ ਸ਼ਿਕਾਰੀਆਂ ਤੋਂ ਲੁਕਣ ਵਿੱਚ ਮਦਦ ਕਰਦਾ ਹੈ।]]
 
'''ਕੁਦਰਤੀ ਛਾਂਟ''' ਜਾਂ '''ਕੁਦਰਤੀ ਚੋਣ''' ਇੱਕ ਦਰਜੇਵਾਰ ਜਾਂ ਸਿਲਸਿਲੇਵਾਰ ਅਮਲ ਹੈ ਜਿਸ ਵਿੱਚ ਵਿਰਾਸਤੀ ਲੱਛਣਾਂ ਦੇ, ਵਾਤਵਰਨ ਨਾਲ਼ ਮੇਲ-ਮਿਲਾਪ ਕਰਨ ਵਾਲ਼ੇ ਪ੍ਰਾਣੀਆਂ ਦੇ ਵੱਖੋ-ਵੱਖ ਸੰਤਾਨ-ਪੈਸਾਇਸ਼ੀ ਦੀਆਂ ਕਾਮਯਾਬੀਆਂ ਉੱਤੇ ਪੈਂਦੇ, ਅਸਰ ਸਦਕਾ ਕਿਸੇ [[ਅਬਾਦੀ]] ਵਿੱਚ ਵਿਰਾਸਤਯੋਗ ਜੀਵ-ਲੱਛਣ ਜਾਂ ਤਾਂ ਵਧੇਰੇ ਪ੍ਰਚੱਲਤ/ਆਮ ਹੋ ਜਾਂਦੇ ਹਨ ਜਾਂ ਘੱਟ। ਇਹ [[ਵਿਕਾਸਵਾਦ]] ਦਾ ਇੱਕ ਮੁੱਖ ਤਰੀਕਾ ਹੈ। "ਕੁਦਰਤੀ ਛਾਂਟ" ਇਸਤਲਾਹ [[ਚਾਰਲਸ ਡਾਰਵਿਨ]] ਨੇ ਮਸ਼ਹੂਰ ਕੀਤੀ ਸੀ ਜੋ ਇਹਨੂੰ ਬਣਾਉਟੀ ਛਾਂਟ, ਜਿਹਨੂੰ ਅੱਜਕੱਲ੍ਹ [[ਛਾਂਟਵਾਂ ਪਾਲਣ]] ਆਖਿਆ ਜਾਂਦਾ ਹੈ, ਤੋਂ ਉਲਟ ਦੱਸਣ ਦਾ ਚਾਹਵਾਨ ਸੀ।
ਲਾਈਨ 23:
 
* ਇਤਿਹਾਸਕ
** {{cite journal | last1 = Zirkle | first1 = C | year = 1941 | title = Natural Selection before the "Origin of Species | url = | journal = Proceedings of the American Philosophical Society | volume = 84 | issue = 1| pages = 71–123 }}
** Kohm M (2004) ''A Reason for Everything: Natural Selection and the English Imagination.'' London: Faber and Faber. ISBN 0-571-22392-3. For review, see [http://human-nature.com/nibbs/05/wyhe.html] van Wyhe J (2005) ''Human Nature Review'' 5:1-4
 
ਲਾਈਨ 31:
* [http://evolution.berkeley.edu/evolibrary/search/topicbrowse2.php?topic_id=53 Natural Selection] from University of Berkeley education website
* [http://www.springerlink.com/content/2331741806807x22/fulltext.html T. Ryan Gregory: Understanding Natural Selection: Essential Concepts and Common Misconceptions] Evolution: Education and Outreach
* [http://www.nature.com/encode/#/threads/impact-of-evolutionary-selection-on-functional-regions ENCODE threads explorer] Impact of functional information on understanding variation. [[Nature (journal)]]
 
[[ਸ਼੍ਰੇਣੀ:ਛਾਂਟ]]