ਕੌਨਸਟੈਨਟੀਨੋਪਲ: ਰੀਵਿਜ਼ਨਾਂ ਵਿਚ ਫ਼ਰਕ

Content deleted Content added
Replacing Byzantine_Constantinople_eng.png with File:Byzantine_Constantinople-en.png (by CommonsDelinker because: File renamed: File renaming criterion #4: To harmonize t
ਛੋ clean up using AWB
ਲਾਈਨ 1:
{{ਬੇ-ਹਵਾਲਾ}}
[[File:Byzantine Constantinople-en.png|thumb|right|250px]]
'''ਕੁਸਤੁਨਤੁਨੀਆ''' (ਯੂਨਾਨੀ : Κωνσταντινούπολις, Κωνσταντινούπολη – Konstantinoúpolis, Konstantinoúpoli; ਲਾਤੀਨੀ: Constantinopolis; ਓਟੋਮਾਨ ਤੁਰਕਿਸ਼: قسطنطینیه, Kostantiniyye; ਅਤੇ ਆਧੁਨਿਕ [[ਤੁਰਕੀ ਭਾਸ਼ਾ|ਤੁਰਕੀ]] : İstanbul) [[ਤੁਰਕੀ]] ਦੇ ਸਭ ਤੋਂ ਵੱਡੇ ਤੇ [[ਏਸ਼ੀਆ]] ਤੇ [[ਯੂਰਪ]] ਦੇ ਬਰ-ਏ-ਆਜ਼ਮਾਂ ਤੇ ਸਥਿਤ ਕਲਾ ਸ਼ਹਿਰ ਹੈ।
ਕੁਸਤੁਨਤੁਨੀਆ 330 ਈ. ਤੋਂ 395 ਈ. ਤੱਕ [[ਰੂਮੀ ਸਲਤਨਤ]] ਦਾ ਤੇ 395 ਈ. 1453 ਈ. ਤੱਕ [[ਬਿਜ਼ਾਨਤਿਨ ਸਲਤਨਤ]] ਦੀ ਰਾਜਧਾਨੀ ਰਿਹਾ ਤੇ 1453ਈ. ਚ [[ਫ਼ਤਿਹ ਕੁਸਤੁਨਤੁਨੀਆ]] ਦੇ ਬਾਦ 1923ਈ. ਤੱਕ [[ਸਲਤਨਤ ਉਸਮਾਨੀਆ]] ਦਾ ਦਾਰੁਲਖ਼ਿਲਾਫ਼ਾ ਰਿਹਾ। ਫ਼ਤਿਹ ਕੁਸਤੁਨਤੁਨੀਆ ਦੇ ਬਾਦ [[ਸੁਲਤਾਨ ਮੁਹੰਮਦ ਫ਼ਾਤਿਹ]] ਨੇ ਇਸ ਸ਼ਹਿਰ ਦਾ ਨਾਂ [[ਅਸਲਾਮਬੋਲ]] ਰੱਖਿਆ ਜਹੜਾਕ ਆਹਿਸਤਾ ਆਹਿਸਤਾ ਤਬਦੀਲ ਹੋ ਕੇ [[ਇਸਤਨਬੋਲ]] ਚ ਤਬਦੀਲ ਹੋ ਗਿਆ। ਸ਼ਹਿਰ ਏਸ਼ੀਆ ਤੇ ਯੂਰਪ ਦੇ ਸੰਗਮ ਤੇ [[ਸ਼ਾਖ਼ ਜ਼ਰੀਨ]] ਤੇ [[ਬਹਿਰਾ ਮੁਰਮੁਰਾ]] ਦੇ ਕਿਨਾਰੇ ਸਥਿੱਤ ਹੈ ਤੇ ਕਰੌਣ ਵਸਤੀ ਚ ਯੂਰਪ ਦਾ ਸਭ ਤੋਂ ਵੱਡਾ ਤੇ ਅਮੀਰ ਸ਼ਹਿਰ ਸੀ, ਉਸ ਜ਼ਮਾਨੇ ਉਸਨੂੰ ਸ਼ਹਿਰਾਂ ਦੀ ਮਲਿਕਾ ਆਖਿਆ ਜਾਂਦਾ ਸੀ ।
 
== ਮੁਖ਼ਤਲਿਫ਼ ਨਾਂ ==
 
ਤਰੀਖ਼ ਚ ਕੁਸਤੁਨਤੁਨੀਆ ਨੇ ਕਈ ਨਾਂ ਬਦਲੇ ਜਿਨ੍ਹਾਂਜਿਹਨਾਂ ਚ [[ਬਾਜ਼ਨਤੀਇਮ]] ਕੁਸਤੁਨਤੁਨੀਆ, [[ਬਿਜ਼ਾਨਤਿਨ]], ਨਵਾਂ [[ਰੂਮ]](ਨੋਵਾ ਰੋਮਾ), ਅਸਲਾਮਬੋਲ ਤੇ [[ਇਸਤਨਾਬੋਲ]] ਮਸ਼ਹੂਰ ਹਨ।
 
== ਬੁਨਿਆਦ ==
 
ਸ਼ਹਿਰ ਦੀ ਬੁਨਿਆਦ 667 ਈਸਵੀ ਪੂਰਵ ਵਿੱਚ [[ਯੂਨਾਨ]] ਦੀ ਤੌਸੀਅ ਦੇ ਅਰੰਭਕ ਦਿਨਾਂ ਚ ਰੱਖੀ ਗਈ ਸੀ। ਉਸ ਵੇਲੇ ਸ਼ਹਿਰ ਨੂੰ ਉਸਦੇਉਸ ਦੇ ਬਾਨੀ [[ਬਾਅਜ਼ਸ]] ਦੇ ਨਾਂ ਤੇ [[ਬਾਜ਼ਨਤੀਇਮ]] ਦਾ ਨਾਂ ਦਿੱਤਾ ਗਿਆ। 11 [[ਮਈ]] 330 ਈ. ਨੂੰ [[ਕਸਤਨਤੀਨ ਆਜ਼ਮ]] ਵੱਲੋਂ ਉਸ ਥਾਂ ਤੇ ਨਵੇਂ ਸ਼ਹਿਰ ਦੀ ਤਾਮੀਰ ਦੇ ਬਾਦ ਉਸਨੂੰ ਕੁਸਤੁਨਤੁਨੀਆ ਦਾ ਨਾਂ ਦਿੱਤਾ ਗਿਆ।
 
[[ਰੂਮੀ ਸਲਤਨਤ]] ਦੇ 363 ਈ. ਚ ਦੋ ਹਿੱਸਿਆਂ ਚ ਤਕਸੀਮ ਹੋਣ ਤੇ ਕੁਸਤੁਨਤੁਨੀਆ ਦੀ ਅਹਿਮੀਅਤ ਹੋਰ ਵੀ ਵੱਧ ਗਈ 376 ਈ. ਚ [[ਜੰਗ ਉਦਰਨਾ]] ਚ ਰੂਮੀ ਫ਼ੌਜਾਂ ਨੂੰ ਗੋਥਾਂ ਦੇ ਹੱਥੋਂ ਬਦਤਰੀਨ ਸ਼ਿਕਸਤ ਦੇ ਬਾਦ [[ਥੀਵਡੋਸਸ]] ਨੇ ਸ਼ਹਿਰ ਨੂੰ 60 ਫੁੱਟ ਉੱਚੀਆਂ ਤਣ ਫ਼ਸੀਲਾਂ ਚ ਬੰਦ ਕਰਦਿੱਤਾ । ਇਸ [[ਫ਼ਸੀਲ]] ਦੀ ਮਜ਼ਬੂਤੀ ਦਾ ਅੰਦਾਜ਼ਾ ਉਸ ਤੋਂ ਲਾਈਆ ਜਾ ਸਕਦਾ ਏ ਕਿ ਬਾਰੂਦ ਦੀ ਈਜਾਦ ਤੋਂ ਪਹਿਲਾਂ ਇਹਨੂੰ ਤੋੜਿਆ ਨਈਂ ਜਾ ਸਕਿਆ ਸੀ । ਥੀਵਡੋਸਸ ਨੇ 27 [[ਫ਼ਰਵਰੀ]] 425ਈ. ਚ ਸ਼ਹਿਰ ਚ ਜਾਮਾ ਵੀ ਕਾਇਮ ਕੀਤੀ ।
ਸੱਤਵੀਂ ਸਦੀ ਈਸਵੀ ਚ [[ਅਵਾਰ]] ਤੇ [[ਬਲਗ਼ਾਰ]] ਕਬੀਲਿਆਂ ਨੇ [[ਬਲਕਾਨ]] ਦੇ ਵੱਡੇ ਹਿੱਸੇ ਨੂੰ ਤਹਿਸ ਨਹਿਸ ਕਰਦਿੱਤਾ ਤੇ ਮਗ਼ਰਿਬ ਵੱਲੋਂ ਕੁਸਤੁਨਤੁਨੀਆ ਲਈ ਵੱਡਾ ਖ਼ਤਰਾ ਬਣ ਗਏ , ਉਸ ਵੇਲੇ ਮਸ਼ਰਿਕ ਚ [[ਸਾਸਾਨੀ ਸਲਤਨਤ]] ਨੇ [[ਮਿਸਰ]] , [[ਫ਼ਲਸਤੀਨ]] , [[ਸ਼ਾਮ]] ਤੇ [[ਆਰਮੀਨੀਆ]] ਤੇ ਕਬਜ਼ਾ ਕਰ ਲਈਆ । ਇਸ ਮੌਕਾ ਤੇ [[ਹਰ ਕੁੱਲ]] ਨੇ ਇਕਤਦਾਰ ਤੇ ਕਬਜ਼ਾ ਕਰਕੇਕਰ ਕੇ ਸਲਤਨਤ ਨੂੰ [[ਯੂਨਾਨੀ]] ਰੰਗ ਦੇਣਾ ਸ਼ੁਰੂ ਕਰ ਦਿੱਤਾ ਤੇ [[ਲਾਤੀਨੀ]] ਦੀ ਜਗ੍ਹਾ ਯੂਨਾਨੀ ਕੌਮੀ ਜ਼ਬਾਨ ਬਣਾਈ । ਹਰ ਕੁੱਲ ਨੇ ਸਾਸਾਨੀ ਸਲਤਨਤ ਦੇ ਖ਼ਿਲਾਫ਼ ਤਰੀਖ਼ੀ ਮੁਹਿੰਮ ਦਾ ਆਗ਼ਾਜ਼ ਕੀਤਾ ਤੇ ਉਨ੍ਹਾਂ ਨੂੰ ਅਜ਼ੀਮ ਸ਼ਿਕਸਤ ਦਿੱਤੀ ਤੇ 627ਈ. ਤੱਕ ਸਾਰੇ ਇਲਾਕੇ ਵਾਪਸ ਲੈ ਲਏ ।
ਇਸ ਦੌਰਾਨ [[ਇਸਲਾਮ]] ਕਬੂਲ ਕਰਨ ਵਾਲੇ [[ਅਰਬ]]ਇੰ ਦੀ ਤਾਕਤ ਉਭਰੀ ਜਿਸ ਨੇ [[ਫ਼ਾਰਸ]] ਚ [[ਸਾਸਾਨੀ ਸਲਤਨਤ]] ਦਾ ਖ਼ਾਤਮਾ ਕਰਨ ਦੇ ਬਾਦ [[ਬਾਜ਼ ਨਤੀਨੀ ਸਲਤਨਤ]] ਤੋਂ [[ਬੀਨ ਅਲਨਹਰੀਨ]] ([[ਇਰਾਕ]]) , [[ਸ਼ਾਮ]] ਤੇ [[ਅਫ਼ਰੀਕਾ]] ਦੇ ਇਲਾਕੇ ਖੋ ਲਏ ।
 
== ਮੁਸਲਿਮ ਫ਼ੌਜਾਂ ਦੇ ਮਹਾ ਸਿਰੇ ==
ਲਾਈਨ 23:
== ਸਲੀਬੀਆਂ ਦੇ ਹੱਥੋਂ ਤਬਾਹੀ ==
 
[[ਸਲੀਬੀ ਜੰਗਾਂ]] ਦੇ ਦੌਰਾਨ 13 ਅਪ੍ਰੈਲਅਪਰੈਲ 1204ਈ. ਨੂੰ ਸਲੀਬੀ ਫ਼ੌਜਾਂ ਨੇ ਆਪਣੇ ਈ ਸ਼ਹਿਰ ਕੁਸਤੁਨਤੁਨੀਆ ਤੇ ਕਬਜ਼ਾ ਕਰ ਲਈਆ ਤੇ ਸ਼ਹਿਰ ਨੂੰ ਸ਼ਦੀਦ ਨੁਕਸਾਨ ਪਹੁੰਚਾਈਆ 1261ਈ. ਚ� ਬਾਜ਼ ਨਤੀਨੀ ਫ਼ੌਜਾਂ ਨੇ [[ਮਾਈਕਲ ਹਸ਼ਤਮ ਹੈਲੋ ਲੌ ਕਿਸ]] ਦੇ ਜ਼ੇਰ ਨਿਗਰਾਨੀ [[ਲਾਤੀਨੀ]] ਹੁਕਮਰਾਨ [[ਬਾਲਡਵੀਨ ਸਾਨੀ]] ਤੋਂ ਕੁਸਤੁਨਤੁਨੀਆ ਵਾਪਸ ਹਾਸਲ ਕਰ ਲਈਆ ।
 
== ਫ਼ਤਿਹ ਕੁਸਤੁਨਤੁਨੀਆ ==