ਪੌਟਰੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 1:
[[File:A-potter-and-his-apprentice.jpg|thumb|ਪੰਜਾਬ ਦਾ ਇੱਕ ਘੁਮਿਆਰ, 1899]]
'''ਪੌਟਰੀ''' ਵੱਖ ਵੱਖ ਅਰਥਾਂ ਦਾ ਲਖਾਇਕ ਇੱਕ ਸ਼ਬਦ ਹੈ। ਇਹ ਦਾ ਮਤਲਬ ਹੋ ਸਕਦਾ ਹੈ: ਇੱਕ ਸੇਰਾਮਿਕ ਵਸਤੂ; ਸੇਰਾਮਿਕ ਪਦਾਰਥ; ਉਹ ਜਗ੍ਹਾ ਜਿਥੇ ਸੇਰਾਮਿਕ ਚੀਜ਼ਾਂ ਬਣਦੀਆਂ ਹਨ। ਪੁਰਾਣੇ ਜਮਾਨੇ ਤੋਂ ਸੇਰਾਮਿਕ ਅਜਿਹੇ ਕੰਟੇਨਰ ਅਤੇ ਟਾਇਲਾਂ ਜਿਹੀਆਂ ਲਾਭਦਾਇਕ ਵਸਤਾਂ ਬਣਾਉਣ ਲਈ ਵਰਤਿਆ ਜਾਂਦਾ ਹੈ। ਇਸਦੀਆਂਇਸ ਦੀਆਂ ਮੁੱਖ ਤੌਰ ਤੇ ਤਿੰਨ ਸ਼੍ਰੇਣੀਆਂ ਹਨ: ਮਿੱਟੀ ਦੇ ਭਾਂਡੇ, ਪੱਥਰ ਦੇ ਭਾਂਡੇ, ਪੋਰਸਲੀਨ ਦੇ ਭਾਂਡੇ। ਪੌਟਰੀ ਦੀ ਕਲਾ ਬਹੁਤ ਹੀ ਪ੍ਰਾਚੀਨ ਹੈ।<ref name="ਲੋਕਧਾਰਾ ਵਿਸ਼ਵ ਕੋਸ਼">{{cite book | title=ਪੰਜਾਬੀ ਲੋਕਧਾਰਾ ਵਿਸ਼ਵ ਕੋਸ਼ | publisher=ਨੈਸ਼ਨਲ ਬੁੱਕ ਸ਼ਾਪ , ਚਾਂਦਨੀ ਚੌਂਕ, ਦਿੱਲੀ | author=ਡਾ. ਸੋਹਿੰਦਰ ਸਿੰਘ ਵਣਜਾਰਾ ਬੇਦੀ | year=2011 | pages=684-685 | isbn=81-7116-114-6}}</ref>
<gallery>
Image:Makingpottery.jpg|ਬਰਤਨ ਬਣਾ ਰਿਹਾ ਇੱਕ ਘੁਮਿਆਰ।
Image:Töpferscheibe.jpg|ਜਰਮਨੀ ਵਿੱਚ ਇੱਕ ਪੁਰਾਣਾ ''[[ਚੱਕl]]''
Image:Töpfernpeng1.jpg|ਬਰਤਨ ਬਣਾ ਰਹੀ ਇੱਕ ਘੁਮਿਆਰੀ।
Image:Conner-prairie-pottery-rack.jpg| ''ਮਿੱਟੀ ਦੇ ਬਰਤਨ'' ਸੁਕਾਏ ਜਾ ਰਹੇ ਹਨ।
Image:Hand positions used during wheel-throwing pottery.png|ਮਿੱਟੀ ਦੇ ਬਰਤਨ'' ਬਣਾਏ ਜਾ ਰਹੇ ਹਨ।
</gallery>