ਕੈਥੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 7:
|unicode=[http://www.unicode.org/charts/PDF/U11080.pdf U+11080–U+110CF]
|iso15924= Kthi}}
'''ਕੈਥੀ''' ਇੱਕ ਇਤਿਹਾਸਿਕ [[ਲਿਪੀ]] ਹੈ ਜਿਸਨੂੰਜਿਸ ਨੂੰ ਮੱਧਕਾਲੀਨ ਭਾਰਤ ਵਿੱਚ ਖਾਸਕਰ ਉਤਰ-ਪੂਰਬ ਅਤੇ ਉੱਤਰ-ਭਾਰਤ ਵਿੱਚ ਵਿਆਪਕ ਤੌਰ ਤੇ ਪ੍ਰਯੋਗ ਕੀਤਾ ਜਾਂਦਾ ਸੀ। ਅਜੋਕੇ [[ਉੱਤਰ ਪ੍ਰਦੇਸ਼]] ਅਤੇ [[ਬਿਹਾਰ]] ਦੇ ਖੇਤਰਾਂ ਵਿੱਚ ਇਸ ਲਿਪੀ ਵਿੱਚ ਵਿਧਾਨਿਕ ਅਤੇ ਪ੍ਰਬੰਧਕੀ ਕਾਰਜ ਕੀਤੇ ਜਾਣ ਦੇ ਵੀ ਪ੍ਰਮਾਣ ਮਿਲਦੇ ਹਨ।<ref>King, Christopher R. 1995. ''One Language, Two Scripts: The Hindi Movement in Nineteenth Century North India.'' New York: Oxford University Press.</ref>
ਇਸਨੂੰ ਕਇਥੀ ਜਾਂ ਕਾਇਸਥੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਪੁਰਾਣੇ ਉਤਰ-ਪਛਮ ਪ੍ਰਾਂਤ, ਮਿਥਿਲਾ, ਬੰਗਾਲ, ਉੜੀਸਾ ਅਤੇ ਅਯੁੱਧਿਆ ਵਿੱਚ ਇਸਦਾਇਸ ਦਾ ਪ੍ਰਯੋਗ ਖਾਸਕਰ ਕਾਨੂੰਨੀ, ਪ੍ਰਬੰਧਕੀ ਅਤੇ ਨਿਜੀ ਅੰਕੜਿਆਂ ਨੂੰ ਸਾਂਭਣ ਵਿੱਚ ਕੀਤਾ ਜਾਂਦਾ ਸੀ।
 
==ਹਵਾਲੇ==