"ਕੈਮੀਕਲ ਦਵਾਈ" ਦੇ ਰੀਵਿਜ਼ਨਾਂ ਵਿਚ ਫ਼ਰਕ

ਛੋ
clean up using AWB
("thumb '''ਕੈਮੀਕਲ ਦਵਾਈ''' ਜੋ ਚਿਕਿਤਸਕ ਉਤਪਾਦ, ਦਵਾਈ, ਜਾਂ..." ਨਾਲ਼ ਸਫ਼ਾ ਬਣਾਇਆ)
 
ਛੋ (clean up using AWB)
[[File:12-08-18-tilidin-retard.jpg|thumb]]
'''ਕੈਮੀਕਲ ਦਵਾਈ''' ਜੋ ਚਿਕਿਤਸਕ ਉਤਪਾਦ, ਦਵਾਈ, ਜਾਂ ਔਸ਼ਧੀ ਦੇ ਤੌਰ ਤੇ,ਬੀਮਾਰੀ ਨੂੰ ਰੋਕਣ ਜਾਂ ਇਲਾਜ ਦੀ ਪਛਾਣ ਲਈ ਵਰਤਦੇ ਹਾਂ। ਇਹ ਨੂੰ ਫਾਰਮਾਸਿਊਟੀਕਲ ਡਰੱਗ ਵੀ ਕਿਹਾ ਜਾਂਦਾ ਹੈ। ਡਰੱਗ ਥੈਰੇਪੀ ਦਾ ਮੈਡੀਕਲ ਦੇ ਖੇਤਰ ਵਿੱਚ ਅਹਿਮ ਹਿੱਸਾ ਹੈ ਅਤੇ ਹੁਣ ਵੀ ਜਾਰੀ ਹੈ ਤੇ ਵਿਗਿਆਨ ਦੀ ਸਹਾਇਤਾ ਨਾਲ ਨਿਰੰਤਰ ਤਰੱਕੀ ਕਰ ਰਿਹਾ ਹੈ। ਦਵਾਈਆਂ ਦਾ ਕਈ ਭਾਗਾਂ ਵਿੱਚ ਵਰਗੀਕਰਨ ਕੀਤਾ ਜਾਂਦਾ ਹੈ, ਲਹੂ ਨੂੰ ਪ੍ਰਭਾਵਿਤ ਡਰੱਗਜ਼ ਕੁਝ ਖਾਸ ਵਿਟਾਮਿਨ ਜੋ ਲੋਹੇ ਵਿੱਚ ਸ਼ਾਮਲ ਹਨ, ਇਹ ਲਾਲ ਖੂਨ ਦੇ ਸੈੱਲ ਦੀ ਰਚਨਾ ਨੂੰ ਉਤਸ਼ਾਹਿਤ ਕਰਦੇ ਹਨ। ਸੁਚਾਰੂ ਲਹੂ ਗੇੜ ਪ੍ਰਣਾਲੀ ਨੂੰ ਠੀਕ ਕਰਦੇ ਹਨ। ਮੱਧ ਦਿਮਾਗੀ ਪ੍ਰਣਾਲੀ ਡਰੱਗ: ਇਹ ਡਰੱਗ ਦੀ ਵਰਤੌਂ ਰੀੜ੍ਹ ਅਤੇ ਦਿਮਾਗ ਤੇ ਅਸਰ ਕਰਦੇ ਹਨ, ਤੰਤੂ ਅਤੇ ਮਨੋਵਿਗਿਆਨਕ ਰੋਗ ਦੇ ਇਲਾਜ ਵਿਚਵਿੱਚ ਵਰਤੋਂ ਜਾਂਦੇ ਹਨ।<ref>[http://www.pharmacistspharmajournal.org/2010/11/definitions-of-drug-radioactive-drug_11.html Definition and classification of Drug or Pharmaceutical Regulatory aspects of drug approval] Accessed 30 Dec 2013.</ref>
==ਦਵਾਈਆਂ ਦੀਆਂ ਕਿਸਮਾ==
#ਨਾੜੀ ਡਰੱਗ - ਇਹ ਮਨੁੱਖੀ ਸਰੀਰ ਦੇ ਕੁਦਰਤੀ [[ਹਾਰਮੋਨ]] ਨੂੰ ਸੰਤੁਲਿਤ ਕਰਦੇ ਹਨ। ਜਿਵੇਂ [[ਸ਼ੂਗਰ]] ਦੇ ਇਲਾਜ ਲਈ [[ਇਨਸੁਲਿਨ]]।
#ਫੰਗਸ ਵਿਰੋਧੀ ਡਰੱਗ: ਇਹ ਫੰਗਸ ਨੂੰ ਤਬਾਹ ਕਰਨ ਲਈ ਹੁੰਦੇ ਹਨ।
 
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਵਿਗਿਆਨ]]