ਕੈਲਕੂਲਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
<big> '''ਡਿਫਰੈਂਸੀਅਲ ਅਤੇ ਇਨਟੈਗਰਲ ਕੈਲਕੂਲਸ ''' (Differential and Integral Calculus) ਜਾਂ '''ਅਵਕਲਨ ਅਤੇ ਸਮਾਕਲਨ ਗਣਿਤ''', [[ਗਣਿਤ]] ਦੀ ਇੱਕ ਸ਼ਾਖਾ ਹੈ, ਜੋ ਕਿ [[ਬੀਜਗਣਿਤ]] (Algebra) ਅਤੇ [[ਅੰਕਗਣਿਤ]] (Arithmetic) ਤੋਂ ਵਿਕਸਿਤ ਹੋਈ ਹੈ । ਇਸ ਦੇ ਦੋ ਹਿੱਸੇ ਹਨਃ
 
*ਡਿਫਰੈਂਸੀਅਲ (ਅਵਕਲਨ) ਕੈਲਕੂਲਸ (Differential Calculus)
ਲਾਈਨ 13:
:<math>m= {\Delta y \over{\Delta x}}</math>
<div style="text-align:right;">
::<big><math> m </math> = ਡੇਰੀਵੇਟਿਵ, <math> {\Delta y} </math> = y ਵਿੱਚ ਬਦਲਾਵ ਅਤੇ <math> {\Delta x} </math> = x ਵਿੱਚ ਬਦਲਾਵ </big>
</div>
 
<big> ਜਿੱਥੇ <math> {\Delta} </math> ਹੋ ਰਹੇ ਬਦਲਾਵਾਂ ਦਾ ਪ੍ਰਤੀਕ ਹੈ। ਯੂਨਾਨੀ ਜ਼ੁਬਾਨ ਦੇ ਇਸ ਚਿੰਨ੍ਹ (Δ) ਨੂੰ ਗਣਿਤ ਵਿੱਚ '''ਵਿਚਵਿੱਚ ਬਦਲਾਵ''' ਦੀ ਥਾਂ 'ਤੇਉੱਤੇ ਵਰਤਿਆ ਜਾਂਦਾ ਹੈ । </big>
 
<big> ਇਸ ਦਾ ਮਤਲਬ ਹੈ ਕਿ Δ''y'' = ''m'' Δ''x''. </big>
 
== ਡਿਫਰੈਂਸੀਅਲ ਕੈਲਕੂਲਸ ==
ਲਾਈਨ 24:
[[File:Integral as region under curve.svg|left|thumb|280px]]
 
<big> ਇਹ ਜੋੜਨ ਦਾ ਇੱਕ ਖ਼ਾਸ ਢੰਗ ਹੈ ਜਿਸ ਵਿੱਚ ਬਹੁਤ ਹੀ ਛੋਟੀਆਂ ਅਤੇ ਬਹੁਤ ਵੱਡੀਆਂ ਰਕਮਾਂ ਨੂੰ ਜੋੜਿਆ ਜਾਂਦਾ ਹੈ। ਇਸ ਦਾ ਇਸਤੇਮਾਲ ਮੁੱਖ ਤੌਰ ਤੇ ਉਨ੍ਹਾਂ ਸ਼ਕਲਾਂ ਦਾ ਖੇਤਰਫਲ ਕੱਢਣ ਲਈ ਕੀਤਾ ਜਾਂਦਾ ਹੈ ਜਿਨ੍ਹਾਂਜਿਹਨਾਂ ਦੀ ਕੋਈ ਖ਼ਾਸ ਸੂਰਤ (ਤ੍ਰਿਕੋਣ ਵਗੈਰਾ) ਨਹੀਨਹੀਂ ਹੁੰਦੀ । </big>
[[File:Gottfried Wilhelm von Leibniz.jpg|thumb|ਲੀਬਨਿਜ਼ ਨੇ ਸਭ ਤੋਂ ਪਹਿਲਾਂ ਕੈਲਕੂਲਸ ਦੇ ਨਤੀਜੇ ਪ੍ਰਕਾਸ਼ਿਤ ਕੀਤੇ]]
 
== ਬਾਹਰੀ ਸਰੋਤ ==
* [http://mathworld.wolfram.com/topics/CalculusandAnalysis.html ਡਿਫਰੈਂਸੀਅਲ ਅਤੇ ਇਨਟੈਗਰਲ ਕੈਲਕੂਲਸ ਬਾਰੇ ਹੋਰ ਜਾਣਕਾਰੀ ਵੂਲਫਰਾਮ ਅਲਫਾ 'ਤੇਉੱਤੇ]
 
[[ਸ਼੍ਰੇਣੀ:ਹਿਸਾਬ]]