ਰਾਸ਼ਟਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
'''ਕੌਮ''' ਜਾਂ '''ਰਾਸ਼ਟਰ''' ({{Lang-en|Nation}} ''ਨੇਸ਼ਨ'') ਇੱਕ ਸੱਭਿਆਚਾਰਕ ਅਤੇ/ਜਾਂ ਜਾਤੀਮੂਲਕ ਇਕਾਈ ਹੁੰਦੀ ਹੈ। ਇਸ ਵਿੱਚ ਦੇਸ਼ ਜਾਂ ਮੁਲਕ ਦੇ ਉਹ ਲੋਕ ਹੁੰਦੇ ਹਨ ਜੋ ਭਾਸ਼ਾਈ, ਸੱਭਿਆਚਾਰਕ, ਜਾਤ, ਘਰਾਨੇ ਜਾਂ ਇਤਿਹਾਸਕ ਸਾਂਝ ਸਦਕਾ ਇੱਕ ਫ਼ਿਰਕੇ ਵਜੋਂ ਵਿਚਰਦੇ ਹਨ। ਇਸ ਪਰਿਭਾਸ਼ਾ ਹੇਠ ਕੌਮ ਦੀਆਂ ਕੋਈ ਭੌਤਿਕ ਹੱਦਾਂ ਨਹੀਂ ਹੁੰਦੀਆਂ। ਭਾਵੇਂ ਉਹ ਲੋਕ ਵੀ ਕੌਮ ਹਨ, ਜਿਨ੍ਹਾਂਜਿਹਨਾਂ ਦਾ ਇੱਕ ਸਾਂਝਾ ਖੇਤਰ ਅਤੇ ਇੱਕ ਸਰਕਾਰ ਹੁੰਦੀ ਹੈ (ਮਿਸਾਲ ਵਜੋਂ ਇੱਕ ਸਿਰਮੌਰ ਮੁਲਕ ਦੇ ਵਾਸੀ)। <ref>{{cite encyclopedia |encyclopedia=Collins English Dictionary - Complete & Unabridged |title=Nation |url=http://www.collinsdictionary.com/dictionary/english/nation |accessdate=31 August 2012 |edition=11th |quote=1. an aggregation of people or peoples of one or more cultures, races, etc, organized into a single state: the Australian nation}}</ref><ref>{{cite book |title=International relations in the nuclear age: one world, difficult to manage |first1=Henry L. |last1=Bretton |page=5 |publisher=State University of New York Press |location=Albany |year=1986 |isbn=0-88706-040-4 |quote=It should be stated at the outset that the term ''nation'' has two distinctly different uses. In a legal sense it is synonymous with the state as a whole regardless of the number of different ethnic or national groups–nationalities–contained within it. In that sense, one speaks of nation and means state. |url=http://books.google.ie/books?id=wCpKUmCpmoEC&lpg=PR4&dq=0-88706-040-4&pg=PA5#v=onepage&q=0-88706-040-4&f=false }}</ref> ''ਨੇਸ਼ਨ'' ਸ਼ਬਦ ਵਧੇਰੇ ਢੁਕਵੇਂ ਤੌਰ ਤੇ [[ਯੂਨਾਈਟਡ ਸਟੇਟਸ ਦੇ ਮੂਲਵਾਸੀ ਅਮਰੀਕੀ|ਉੱਤਰੀ ਅਮਰੀਕੀ ਇੰਡੀਅਨਜ਼]] ਲਈ ਵਰਤਿਆ ਜਾਂਦਾ ਹੈ।<ref name="Dictionary">World Book Dictionary defines ''nation'' as “the people occupying the same country, united under the same government, and usually speaking the same language”. Another definition is that ''nation'' is a “sovereign state.” It also says ''nation'' can refer to “a people, race, or tribe; those having the same descent, language, and history.” World Book Dictionary also gives this definition: “a tribe of North American Indians.” Webster’s New Encyclopedic Dictionary defines ''nation'' as “a community of people composed of one or more nationalities with its own territory and government” and also as “a tribe or federation of tribes (as of American Indians)”.</ref>
 
==ਹਵਾਲੇ==