ਕੌਮੀ ਤਰਾਨਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
'''ਪਾਕ ਸਰਜ਼ਮੀਨ''' [[ਪਾਕਿਸਤਾਨ]] ਦਾ [[ਰਾਸ਼ਟਰੀ ਗੀਤ]] ਹੈ। ਇਸਨੂੰ [[ਉਰਦੂ]] ਵਿੱਚ '''ਕੌਮੀ ਤਰਾਨਾ''' (قومی ترانہ) ਕਿਹਾ ਜਾਂਦਾ ਹੈ।<ref name="eighty">{{cite web|url=http://www.infopak.gov.pk/public/govt/basic_facts.html|title=Basic Facts|author=Information Ministry, Government of Pakistan}}</ref> ਇਸਨੂੰ ਹਫ਼ੀਜ ਜਲੰਧਰੀ ਨੇ ਲਿਖਿਆ ਅਤੇ ਸੰਗੀਤ ਅਕਬਰ ਮੁਹੰਮਦ ਨੇ ਬਣਾਇਆ ਸੀ। ਸੰਨ 1954 ਵਿੱਚ ਇਸਨੂੰ ਪਾਕਿਸਤਾਨ ਦੇ ਰਾਸ਼ਟਰੀ ਗੀਤ ਵਜੋਂ ਕਬੂਲਿਆ ਗਿਆ। ਇਸ ਤੋਂ ਪਹਿਲਾਂ ਜਗਨਨਾਥ ਆਜ਼ਾਦ ਦਾ ਲਿਖਿਆ ''ਐ ਸਰਜ਼ਮੀਨ-ਏ-ਪਾਕ'' ਪਾਕਿਸਤਾਨ ਦਾ ਰਾਸ਼ਟਰੀ ਗੀਤ ਸੀ।<ref name="p">{{cite web | url=http://pakistaniat.com/2010/04/19/anthem-jagan-nath-azad/ | title=Lyrics of Pakistan’s First National Anthem | publisher=[http://pakistaniat.com Pakistaniat.com] | date=ਅਪ੍ਰੈਲਅਪਰੈਲ 19, 2010 | accessdate=ਸਿਤੰਬਰ 21, 2012}}</ref>
 
== ਗੀਤ ==
ਲਾਈਨ 5:
ਗੀਤ ਵਿੱਚ ਆਮ [[ਉਰਦੂ]] ਦੇ ਮੁਕਾਬਲੇ [[ਫ਼ਾਰਸੀ]] ਸ਼ਬਦਾਂ ਉੱਤੇ ਜਿਆਦਾ ਜ਼ੋਰ ਹੈ।
{| cellpadding="5"
!align="right" |
:'''ਉਰਦੂ'''
||
ਲਾਈਨ 27:
:ਸੁੱਚੀ ਧਰਤੀ ਖੁਸ਼ ਰਹੋ
:ਸੋਹਣੀ ਮਾਤ-ਭੂਮੀ ਖੁਸ਼ ਰਹੋ
:ਤੂੰ ਇੱਕ ਮਹਾਨ ਸੌਗੰਧ ਦੀ ਨਿਸ਼ਾਨੀ ਹੈ
:ਪਾਕਿਸਤਾਨ ਦਾ ਦੇਸ਼
:ਧਰਮ ਦੇ ਕੇਂਦਰ, ਖ਼ੁਸ਼ ਰਹੋ