ਕੰਧ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਘਰ using HotCat
ਛੋ clean up using AWB
 
ਲਾਈਨ 1:
[[File:Mexican Architecture.jpg|thumb|300 px|ਸਜਾਵਟੀ ਬਾਹਰਲੀ ਕੰਧ, [[ਮੈਕਸੀਕੋ ਸ਼ਹਿਰ]], [[ਮੈਕਸੀਕੋ]], ੨੦੦੮2008]]
[[File:Brick wall close-up view.jpg|thumb|ਇੱਟਾਂ ਦੀ ਇੱਕ ਕੰਧ]]
 
'''ਕੰਧ''', '''ਦਿਵਾਰ''' ਜਾਂ '''ਫ਼ਸੀਲ''' ਅਜਿਹਾ ਢਾਂਚਾ ਹੁੰਦਾ ਹੈ ਜੋ ਕਿਸੇ ਰਕਬੇ ਦੀ ਲੀਹਬੰਦੀ ਕਰਦਾ ਹੋਵੇ, ਕਿਸੇ ਭਾਰ ਨੂੰ ਚੁੱਕਦਾ ਹੋਵੇ ਜਾਂ ਓਟ ਅਤੇ ਆਸਰਾ ਦਿੰਦਾ ਹੋਵੇ। ਕੰਧਾਂ ਕਈ ਕਿਸਮਾਂ ਦੀਆਂ ਹੁੰਦੀਆਂ ਹਨ:
* [[ਕਿਲਾਬੰਦੀ]] ਦੀਆਂ [[ਰਖਵਾਲੀ ਕੰਧ|ਰਖਵਾਲੀ ਕੰਧਾਂ]]
* ਇਮਾਰਤਾਂ ਵਿਚਲੀਆਂ ਕੰਧਾਂ ਜੋ ਵੱਡੇ ਢਾਂਚੇ ਜਾਂ ਵੱਖਰੇ ਅੰਦਰੂਨੀ ਹਿੱਸਿਆਂ ਦਾ ਮੁਢਲਾਮੁੱਢਲਾ ਹਿੱਸਾ ਹੁੰਦੀਆਂ ਹਨ, ਕਈ ਵਾਰ ਅੱਗ-ਬਚਾਊ ਮਕਸਦਾਂ ਲਈ
* [[ਥੰਮ੍ਹੀ ਕੰਧ|ਥੰਮ੍ਹੀ ਕੰਧਾਂ]] ਜੋ ਮਿੱਟੀ, ਪੱਥਰਾਂ ਜਾਂ ਪਾਣੀ ਨੂੰ ਅਟਕਾ ਕੇ ਰੱਖਦੀਆਂ ਹਨ
* ਸਮੁੰਦਰਾਂ ਤੋਂ ਬਚਾਉਣ ਵਾਲ਼ੀਆਂ ਕੰਧਾਂ ([[ਸਮੁੰਦਰੀ ਕੰਧ|ਸਮੁੰਦਰੀ ਕੰਧਾਂ]] ਜਾਂ [[ਧੁੱਸੀ ਬੰਨ੍ਹ]])