ਕੰਮ ਪ੍ਰਣਾਲੀ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Dr. Manavpreet Kaur ਨੇ ਸਫ਼ਾ ਮੌਦੁਸ ਓਪੇਰਾਂਦੀ ਨੂੰ ਕੰਮ ਪ੍ਰਣਾਲੀ ’ਤੇ ਭੇਜਿਆ
ਛੋ clean up using AWB
ਲਾਈਨ 1:
'''ਮੋਡਸ ਓਪ੍ਰੈਨਡਾਈ''' ਇੱਕ ਲਾਤੀਨੀ ਸ਼ਬਦ ਹੈ ਜਿਸਦਾ ਮਤਲਬ ਹੈ "ਕਾਰਵਾਈ ਦੇ ਢੰਗ"।<ref name="d1"/> ਖਾਸ ਤੌਰ ਤੇ ਕਾਰੋਬਾਰ ਜਾਂ ਅਪਰਾਧਕ ਮਾਮਲਿਆਂ ਵਿੱਚ ਇਹ ਸ਼ਬਦ ਆਮ ਤੌਰ ਤੇ ਕਿਸੇ ਦੀਆਂ ਆਦਤਾਂ ਜਾਂ ਕੰਮ ਕਰਨ ਦੇ ਢੰਗ ਨੂੰ ਦਰਸ਼ਾਉਣ ਲਈ ਇਸਤੇਮਾਲ ਕੀਤਾ ਜਾਂਦਾ ਹੈ। ਅੰਗ੍ਰੇਜ਼ੀ ਵਿੱਚ ਆਮ ਤੌਰ ਤੇ ਇਸਨੂੰ M.O. ਵੀ ਕਿਹਾ ਜਾਂਦਾ ਹੈ।
ਇਹ ਵਚਨ ਆਮ ਤੌਰ ਤੇ ਪੁਲਿਸਦੁਆਰਾ ਕਿਸੇ ਵੀ ਅਪਰਾਧ ਤੇ ਅਪਰਾਧੀ ਵੱਲੋਂ ਆਪਣਾਏ ਤਰੀਕਿਆਂ ਬਾਰੇ ਚਰਚਾ ਕਰਦੇ ਹੋਏ ਇਸਤੇਮਾਲ ਕੀਤਾ ਜਾਂਦਾ ਹੈ। ਅਪਰਾਧਿਕ ਰੂਪਰੇਖਾ ਬਨਾਉਣ ਇਸਦਾਇਸ ਦਾ ਅਧਿਐਨ ਕੀਤਾ ਜਾਂਦਾ ਹੈ, ਜਿੱਥੇ ਇਹ ਅਪਰਾਧੀ ਦੀ ਮਨੋਸਥਿਤੀ ਜਾਨਣ ਵਿੱਚ ਸਹਾਈ ਹੁੰਦਾ ਹੈ।<ref>Vronsky, R. ''Serial Killers'' (Berkley Books, 2004) ISBN 0-425-19640-2, p. 412.</ref> , <ref>Hazelwood, R. R, A. W. Burgess, ''Practical Aspects of Rape Investigation'', ([[CRC Press]], 2001) ISBN 0-8493-0076-2, p. 517.</ref> ਇਸ ਵਿੱਚ ਖਾਸ ਤੌਰ ਤੇ ਅਪਰਾਧੀ ਦੁਆਰਾ ਕੀਤੀ ਗਈ ਅਪਰਾਧਕ ਕਾਰਵਾਈ ਜੋ ਉਸਦੀਉਸ ਦੀ ਪਛਾਣ ਨੂੰ ਮੁਸ਼ਕਿਲ ਅਤੇ ਭੱਜਣ ਵਿੱਚ ਸਹਾਈ ਹੋਵੇ, ਉਸਦਾਉਸ ਦਾ ਵਿਅਕਤੀਗਤ ਮੁਆਇਨਾ ਸ਼ਾਮਿਲ ਹੈ। <ref name="d1">Douglas, J. E. and A. W. Burgess, A. G. Burgess, R. K. Ressler. ''Crime classification manual'' ([[John Wiley & Sons]], 2006) ISBN 0-7879-8501-5, p. 19-21.</ref> ਸ਼ੱਕੀ ਦੀ ਕਾਰਜਪ੍ਰਣਾਲੀ ਉਸਦੀਉਸ ਦੀ ਪਛਾਣ, ਸ਼ੱਕ, ਅਤੇ ਜਜ਼ਬ ਵਿੱਚ ਮਦੱਦ ਕਰਦੀ ਹੈ ਅਤੇ ਜੁਰਮ ਤੇ ਅਪਰਾਧੀ ਵਿਚਲੇ ਸੰਬੰਧ ਪਤਾ ਕਰਨ ਲਈ ਵੀ ਇਸਨੂੰ ਵਰਤਿਆ ਜਾ ਸਕਦਾ ਹੈ।<ref>Berg, B.L. ''Criminal Investigation'' (McGraw-Hill, 2008) ISBN 978-0-07-340124-9</ref>
==ਹਵਾਲੇ==