ਕੱਪੜਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
[[File:Karachi - Pakistan-market.jpg|thumb|[[ਕਰਾਚੀ]], [[ਪਾਕਿਸਤਾਨ]] ਵਿਖੇ ਐਤਵਾਰ ਨੂੰ ਲੱਗਿਆ ਇੱਕ ਕੱਪੜਾ ਬਜ਼ਾਰ]]
[[File:Simple-textile-magnified.jpg|thumb|ਸਧਾਰਨ ਕੱਪੜਾ – ਵੱਡਾ ਕਰਕੇਕਰ ਕੇ ਵਿਖਾਇਆ ਗਿਆ]]
[[File:P1080828.JPG|thumb|thumb|right|ਅਲ-ਮੁਕਲਾ, [[ਯਮਨ]] ਵਿਖੇ ਲੀੜਿਆਂ ਦੀ ਇੱਕ ਛੋਟੀ ਹੱਟੀ]]
 
'''ਕੱਪੜਾ'''<ref>{{cite web| url= http://www.merriam-webster.com/dictionary/textile|title=Textile|publisher=Merriam-Webster|accessdate=2012-05-25}}</ref> ਜਾਂ '''ਲੀੜਾ'''<ref>{{cite web| url= http://www.merriam-webster.com/dictionary/cloth|title=Cloth|publisher=Merriam-Webster|accessdate=2012-05-25}}</ref> ਇੱਕ ਲਿਫਵੀਂ ਅਤੇ ਬੁਣੀ ਹੋਈ ਵਸਤੂ ਹੁੰਦੀ ਹੈ ਜਿਸ ਵਿੱਚ ਕੁਦਰਤੀ ਜਾਂ ਬਣਾਉਟੀ [[ਉਣਤੀ]]ਆਂ ਦਾ ਇੱਕ ਜਾਲ ਹੁੰਦਾ ਹੈ ਜਿਹਨਾਂ ਨੂੰ [[ਧਾਗਾ]] ਜਾਂ [[ਤੰਦ]] ਵੀ ਕਿਹਾ ਜਾਂਦਾ ਹੈ। ਤੰਦ ਬਣਾਉਣ ਵਾਸਤੇ [[ਉੱਨ]], [[ਸਣ]], [[ਕਪਾਹ|ਰੂੰ]] ਜਾਂ ਕਿਸੇ ਹੋਰ ਚੀਜ਼ ਦੀਆਂ ਕੱਚੀਆਂ ਉਣਤੀਆਂ ਨੂੰ [[ਕਤਾਈ|ਕੱਤ]] ਕੇ ਲੰਮੀਆਂ ਲੜੀਆਂ ਬਣਾਈਆਂ ਜਾਂਦੀਆਂ ਹਨ।<ref>{{cite web | title = An Introduction to Textile Terms | url = http://www.textilemuseum.org/PDFs/TextileTerms.pdf | format = PDF | accessdate = August 6, 2006}}</ref> ਕੱਪੜਾ [[ਜੁਲਾਹਾ|ਜੁਲਾਹੀ]], [[ਬੁਣਾਈ]], [[ਕਰੋਸ਼ੀਆ]] ਬੁਣਾਈ, [[ਗੰਢਾਈ]] ਆਦਿ ਕਿਰਿਆਵਾਂ ਰਾਹੀਂ ਤਿਆਰ ਹੁੰਦਾ ਹੈ।
 
{{ਕਾਮਨਜ਼|Textiles|ਕੱਪੜਿਆਂ}}