ਖਜੁਰਾਹੋ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
{{Infobox World Heritage Site
| WHS = ਖਜੁਰਾਹੋ
| Image = [[Image:Kandariya mahadev.jpg|250px]]
| caption = ਕਾਂਦ੍ਰਿਯਾ ਮੰਦਿਰ ਖਜੁਰਾਹੋ
| Location = ਮਧ ਪ੍ਰਦੇਸ਼, ਭਾਰਤ
| State Party = [[ਭਾਰਤ]]
| Type = ਸਭਿਆਚਾਰਕ
| Criteria = i, iii
| ID = 240
| Region = [[ਭਾਰਤ ਵਿੱਚ ਵਿਸ਼ਵ ਵਿਰਾਸਤ ਦੀ ਸੂਚੀ|ਵਿਸ਼ਵ ਵਿਰਾਸਤ, ਦੱਖਣੀ ਏਸ਼ੀਆ]]
| Year = 1986
| Session = 10ਵਾਂ
| locmapin =ਭਾਰਤ
| relief = 1
| latitude = 24.85
| longitude = 79.93
| Link = http://whc.unesco.org/en/list/240
}}
'''ਖਜੁਰਾਹੋ''' ਭਾਰਤ ਦੇ [[ਮੱਧ ਪ੍ਰਦੇਸ਼]] ਰਾਜ 'ਚ ਹਿੰਦੂ ਅਤੇ ਜੈਨ ਮੰਦਰਾਂ ਦਾ ਇੱਕ ਸਮੂਹ ਹੈ। ਨਵੀਂ ਦਿੱਲੀ ਤੋਂ ਲਗਭਗ 620 ਕਿਲੋਮੀਟਰ ਦਖਣ ਪੂਰਬ ਵਿੱਚ ਹੈ। ਖਜੁਰਾਹੋ ਦੇ ਮੰਦਿਰਾਂ ਦਾ ਸਮੂਹ ਯੂਨੈਸਕੋ ਦੁਆਰਾ ਵਿਸ਼ਵ ਵਿਰਾਸਤ ਟਿਕਾਣਿਆਂ ਵਿੱਚ ਸ਼ਾਮਿਲ ਕੀਤਾ ਗਿਆ।<ref>{{cite web|title=World Heritage Day: Five must-visit sites in India|url=http://www.hindustantimes.com/travel/world-heritage-day-five-must-visit-sites-in-india/article1-1338551.aspx}}</ref><ref name=unesco/> ਇਹ ਮੰਦਰ ਆਪਣੇ [[ਨਗਾੜਾ ਆਰਕੀਟੈਕਚਰ|ਨਗਾੜਾ]] ਸ਼ੈਲੀ ਦੇ ਆਰਕੀਟੈਕਚਰ ਅਤੇ ਕਾਮੁਕ ਚਿੱਤਰਾਂ ਲਈ ਮਸ਼ਹੂਰ ਹਨ।<ref>Philip Wilkinson (2008), India: People, Place, Culture and History, ISBN 978-1405329040, pp 352-353</ref>