ਖਜੂਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 13:
|binomial_authority = [[Carl Linnaeus|L.]]
}}
'''''ਫੀਨਿਕਸ ਦੈਕਟਾਈਲੀਫੇਰਾ''''' ('''ਖਜੂਰ'''<ref name=GRIN>{{cite web|url=http://www.ars-grin.gov/cgi-bin/npgs/html/taxon.pl?28046|title=USDA GRIN Taxonomy}}</ref> ਜਾਂ '''ਡੇਟ ਪਾਮ'''<ref name=GRIN/>) ਖਜ਼ੂਰ ਪਰਿਵਾਰ ਅਰੀਕਾਸੀਏ ਦਾ ਇੱਕ [[ਫੁੱਲਦਾਰ ਪੌਦਾ]] , ਇਸ ਦੀ ਖਾਣ ਵਾਲੇ ਮਿੱਠੇ [[ਫਲ]] ਦੇ ਲਈ ਕਾਸ਼ਤ ਕੀਤੀ ਜਾਂਦੀ ਹੈ. ਇਸਦੇਇਸ ਦੇ ਮੂਲ ਸਥਾਨ ਦਾ ਅਸਲ ਪਤਾ ਨਹੀਂ ਹੈ, ਪਰ, ਸੰਭਵ ਹੈ ਕਿ ਇਹ ਇਰਾਕ ਦੇ ਆਲੇ-ਦੁਆਲੇ ਦੀ ਜ਼ਮੀਨ ਵਿਚਵਿੱਚ ਉਪਜੀ.<ref>Morton, J. 1987. [http://www.hort.purdue.edu/newcrop/morton/date.html Date]. p. 5–11. In: Fruits of warm climates. Julia F. Morton. Miami, FL. — Purdue University. Center for New Crops and Plants Products.</ref>
 
 
==ਖਜੂਰ ==
[[File:Date Palm,.JPG|thumb|ਖਜੂਰ ਦਾ ਰੁੱਖ , [[ਕਾਲਕਾ]] , [[ਹਰਿਆਣਾ]], [[ਭਾਰਤ]] ]]
[[File:Date Palm ,Village Behlolpur,Punjab, India.JPG|thumb|ਖਜੂਰ ਦੇ ਰੁੱਖ ਤੇ [[ਬਿਜੜਿਆਂ ]] ਦੇ ਅਹਲਣੇ , ਚੰਡੀਗੜ ਨੇੜੇ ਪਿੰਡ ਬਹਿਲੋਲਪੁਰ, ਪੰਜਾਬ ਭਾਰਤ ]]
ਖਜੂਰ ਸਰਦੀਆਂ ਦਾ ਤੋਹਫ਼ਾ ਮੰਨਿਆ ਗਿਆ ਹੈ ਇਸ ਦੇ ਅੰਦਰ ਇਕਇੱਕ ਗਿਰੀ (ਬੀਜ) ਹੁੰਦਾ ਹੈ ਇਹ ਮਿਠਾ ਤੇ ਗੁੱਦੇਦਾਰ ਹੁੰਦਾ ਹੈ |ਖਜੂਰਹੈ।ਖਜੂਰ ਦਾ ਦਰੱਖਤ ਕਾਫੀ ਲੰਮਾ ਹੁੰਦਾ ਹੈ|ਹੈ।
 
==ਖਜੂਰ ਦੇ ਲਾਭ ==
 
1)ਮੰਨਿਆ ਗਿਆ ਹੈ ਕਿ ਹਰ ਰੋਜ ਖਜੂਰ ਖਾਣ ਨਾਲ ਦਮਾ (ਅਸਥਮਾ)ਠੀਕ ਹੋ ਜਾਂਦਾ ਹੈ |ਸੁੱਕੀਹੈ।ਸੁੱਕੀ ਖੰਘ ਵੀ ਖਜੂਰ ਖਾਣ ਨਾਲ ਠੀਕ ਹੋ ਜਾਂਦੀ ਹੈ
 
2)ਕਹਿੰਦੇ ਹਨ ਕਿ ਦੁਧ ਨਾਲ ਖਜੂਰ ਖਾਣ ਨਾਲ ਸਰੀਰਕ ਕਮਜੋਰੀ ਦੂਰ ਹੁੰਦੀ ਹੈ |ਹੈ।
 
3)ਕਹਿੰਦੇ ਕਿ ਖਜੂਰ ਦੀ ਵਰਤੋ ਕਰਨ ਨਾਲ ਕਿਸੇ ਵੀ ਪ੍ਰਕਾਰ ਦੀ ਪਿਸ਼ਾਬ ਦੀ ਰੁਕਾਵਟ ਹੋਵੇ ,ਦੂਰ ਹੋ ਜਾਂਦੀ ਹੈ |ਹੈ।
==ਪੰਜਾਬੀ ਲੋਕਧਾਰਾ ਵਿੱਚ ==
 
ਲਾਈਨ 33:
 
ਲੰਮੀਏ ਨੀ ਲੰਝੀਏ, ਸੁਣ ਮੁਟਿਆਰੇ,
ਵਧਕੇ ਗਈ ਏ ਖਜੂਰ ਵਾਗੂੰ ,
ਹੱਥ ਲਾਇਆ ਤੇ ਤੱਪ ਗਈ ਏ
ਤਦੁਂਰ ਵਾਗੂੰ ..........,
ਹੱਥ ਲਾਇਆ ਤੇ ......
 
</poem>