ਖਿੰਡਾਅ (ਪ੍ਰਕਾਸ਼): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
[[File:Prism rainbow schema.png|thumb|ਚਿੱਟੀ ਰੌਸ਼ਨੀ ਦਾ ਸੱਤ ਰੰਗ ਵਿੱਚ ਖਿੰਡਾਅ]]
'''ਖਿੰਡਾਅ''' ਜਾਂ '''ਫੈਲਾਅ''' ਜਾਂ '''ਖਿਲਾਰਾ''' ਚਿੱਟੇ ਪ੍ਰਕਾਸ਼ ਦੇ ਸੱਤ ਰੰਗਾਂ ਵਿਚਵਿੱਚ ਵੱਖਰਾ ਹੋ ਜਾਣ ਦੀ ਕਿਰਿਆ ਨੂੰ ਆਖਿਆ ਜਾਂਦਾ ਹੈ। ਚਿੱਟਾ ਪ੍ਰਕਾਸ਼ ਵੱਖੋ-ਵੱਖ ਰੰਗਾਂ ਦੀਆਂ ਕਿਰਨਾਂ ਦਾ ਬਣਿਆ ਹੁੰਦਾ ਹੈ ਜੋ ਕੱਚ ਵਿੱਚ ਅੱਡੋ-ਅੱਡ ਚਾਲ ਨਾਲ ਚਲਦੀਆਂ ਹਨ। ਇਸ ਲਈ ਇਹ ਕਿਰਨਾਂ [[ਪ੍ਰਿਜ਼ਮ]] ਵਿੱਚੋਂ ਲੰਘਣ ਵੇਲੇ ਵੱਖ-ਵੱਖ ਕੋਣਾਂ ਤੇ ਝੁਕ ਜਾਂ ਮੁੜ ਜਾਂਦੀਆਂ ਹਨ। ਲਾਲ ਰੰਗ ਸਭ ਤੋਂ ਘੱਟ ਅਤੇ ਜਾਮਣੀ ਸਭ ਤੋਂ ਵੱਧ ਮੁੜਦਾ ਹੈ। ਇਹਨਾਂ ਸੱਤ ਰੰਗਾਂ ਦੀ ਤਰਤੀਬ ਲਾਲ, ਸੰਤਰੀ, ਪੀਲਾ, ਹਰਾ, ਨੀਲਾ, ਅਸਮਾਨੀ ਅਤੇ ਜਾਮਣੀ ਹੈ। ਮੀਂਹ ਤੋਂ ਬਾਅਦ ਅਸਮਾਨ 'ਚ ਬਣੀ [[ਸਤਰੰਗੀ ਪੀਂਘ]] ਇਸ ਦੀ ਮਿਸਾਲ ਹੈ।
 
{| style="margin: 1em auto; text-align: center"
|-
| style="width: 4em" | [[ਲਾਲ]]
| style="width: 4em" | [[ਸੰਤਰੀ]]
| style="width: 4em" | [[ਪੀਲਾ]]
| style="width: 4em" | [[ਹਰਾ]]
| style="width: 4em" | [[ਨੀਲਾ]]
| style="width: 4em" | [[ਅਸਮਾਨੀ]]
| style="width: 4em" | [[ਜਾਮਣੀ]]
|-
| {{color box|#ff0000}}
ਲਾਈਨ 22:
 
{{ਅਧਾਰ}}
 
[[ਸ਼੍ਰੇਣੀ:ਭੌਤਿਕ ਵਿਗਿਆਨ]]