ਗ਼ਦਰੀ ਬਾਬਿਆਂ ਦਾ ਸਾਹਿਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ Satdeep Gill ਨੇ ਸਫ਼ਾ ਗਦਰੀ ਬਾਬਿਆ ਦਾ ਸਾਹਿਤ ਨੂੰ ਗ਼ਦਰੀ ਬਾਬਿਆਂ ਦਾ ਸਾਹਿਤ ’ਤੇ ਭੇਜਿਆ
ਛੋ clean up using AWB
ਲਾਈਨ 3:
[[ਗ਼ਦਰ ਲਹਿਰ]] ਅਤੇ [[ਗ਼ਦਰ ਪਾਰਟੀ]] [[ਹਿੰਦੁਸਤਾਨ]] ਨੂੰ [[ਅਜ਼ਾਦ]] ਕਰਵਾਉਣ ਦੇ ਦੋ ਇਤਿਹਾਸਿਕ ਪਹਿਲੂ ਸਨ।ਭਾਵੇਂ [[ਗ਼ਦਰ ਲਹਿਰ]] ਦੇ ਬੀਜ 1907 ਵਿੱਚ [[ਕਨੇਡਾ]] ਦੀ ਧਰਤੀ ਤੇ ਬੋਏ ਗਏ ਸਨ,ਪਰ ਸਗੰਠਿਤ ਰੂਪ ਵਿੱਚ ਇਹ ਲਹਿਰ 1912 ਵਿੱਚ [[ਉੱਤਰੀ ਅਮਰੀਕਾ]] ਵਿੱਚ ਸ਼ੁਰੂ ਹੋਈ ਅਤੇ 1917 ਵਿੱਚ [[ਦੂਜੀ ਵੱਡੀ ਜੰਗ]] ਖ਼ਤਮ ਹੌਣ ਤੱਕ ਚੱਲਦੀ ਰਹੀ।ਇਸ ਤੋਂ ਬਾਅਦ [[ਗ਼ਦਰ ਲਹਿਰ]] ਦਾ ਨਾਂ ਪੱਕੇ ਤੌਰ ਤੇ ‘[[ਗ਼ਦਰ ਪਾਰਟੀ]]’ ਵਿੱਚ ਤਬਦੀਲ ਹੋ ਗਿਆ
ਗ਼ਦਰੀ ਬਾਬਿਆਂ ਨੇ ਅਖ਼ਵਾਰਾਂ,ਪਰਚਿਆਂ ਅਤੇ ਰਸਾਲਿਆਂ ਨੂੰ ਆਪਣਾ ਅਹਿਮ ਹਥਿਆਰ ਬਣਾਇਆ ਜਿਵੇਂ ਉਨ੍ਹਾਂ [[ਕੇਨੇਡਾ]] ਦੀ ਧਰਤੀ ਤੇ ‘[[ਸੁਦੇਸ ਸੇਵਕ]]’ ਅਤੇ'[[ਸੰਸਾਰ]]’ ਨਾਮੀ ਪਰਚੇ ਕੱਢੇ।1913 ਵਿੱਚ [[ਅਮਰੀਕਾ]] ਦੇ ਸ਼ਹਿਰ [[ਸਾਨ ਫ਼ਰਾਂਸਿਸਕੋ]] ਵਿਖੇ ਇੱਕ ਸੰਸਥਾ ਬਣਾਈ ਗਈ,ਜਿਸਦਾ ਨਾਂ'[[ਹਿੰਦੀ ਐਸੋਸ਼ੀਅੇਸਨ ਆਫ਼ ਪੈਸਿਫਿਕ ਕੋਸਟ]]’ਰੱਖਿਆ ਗਿਆ।ਇਸ ਸੰਸਥਾ ਵੱਲੋਂ ਹਫ਼ਤਾਵਾਰੀ ‘[[ਗ਼ਦਰ]]’ ਨਾਮੀ ਅਖ਼ਵਾਰ ਕੱਢਿਆ ਜਾਣਾ ਸ਼ੁਰੂ ਹੋਇਆ।
ਗ਼ਦਰ ਅੰਦੋਲਨ ਵਿੱਚ ਕਵਿਤਾ ਦਾ ਮੀਰੀ ਯੋਗਦਾਨ ਰਿਹਾ ਹੈ।ਕਵਿਤਾ ਦਿਲਾਂ ਤੇ ਅਸਰ ਕਰਦੀ ਇਸ ਲਈ ਬਹੁਤ ਸਾਰੇ ਗ਼ਦਰੀਆਂ ਨੇ ਅੰਦੋਲਨ ਨੂੰ ਪ੍ਰਚੰਡ ਕਰਨ ਲਈ ਕਵਿਤਾ ਲਿਖੀ।ਲੇਖਾਂ ਦੇ ਨਾਲ ਨਾਲ ‘ਗ਼ਦਰ’ ਦੇ ਹਰ ਅੰਕ ਵਿੱਚ ਢੇਰ ਸਾਰੀ ਕਵਿਤਾ ਛਪਦੀ ਸੀ।ਕਵਿਤਾਵਾਂ ਸਥਾਨਕ ਇਕੱਠਾਂ ਵਿੱਚ ਪੜ੍ਹੀਆਂ ਜਾਂਦੀਆਂ ਅਤੇ ‘ਗ਼ਦਰ’ ਵਿੱਚ ਛਾਪ ਕੇ ਕਈ ਮੁਲਕਾਂ ਵਿੱਚ ਪਹੁੰਚਾਈਆਂ ਜਾਂਦੀਆ ਸਨ।ਇਹ ਕਹਿਣਾ ਕੋਈ ਅਤਿਕਥਨੀ ਨਹੀਨਹੀਂ ਕਿ ਗ਼ਦਰ ਨੂੰ ਪ੍ਰਚੰਡ ਕਰਨ ਵਿੱਚ ਕਵਿਤਾ ਨੇ ਬਹੁਤ ਵੱਡਾ ਯੋਗਦਾਨ ਪਾਇਆ।
==ਗ਼ਦਰੀ ਕਵੀ :==
*''[[ਮੁਨਸ਼ਾ ਸਿੰਘ ਦੁਖੀ]]''
*''[[ਭਾਈ ਬਿਸ਼ਨ ਸਿੰਘ]]''
ਲਾਈਨ 19:
 
== ਗ਼ਦਰ ਲਹਿਰ ਦੇ ਸਾਹਿਤ ਦਾ ਵਿਸ਼ਾ ==
 
 
=== ਨਸਲੀ ਘ੍ਰਿਣਾ ਅਤੇ ਹੇਰਵਾ===
ਲਾਈਨ 30 ⟶ 29:
 
ਦੇਸ਼ ਛੱਡਿਆ ਕਈ ਸਾਲ ਹੋ ਗਏ।
 
 
=== ਬ੍ਰਿਟਿਸ਼ ਸਰਕਾਰ ਵਿਰੁੱਧ ਜਾਗਰੂਕਤਾ===
ਲਾਈਨ 37 ⟶ 35:
 
ਤਦ ਫੇਰੀ ਪੈਗੀ ਚੋਰਾਂ ਦੀ।
 
 
=== ਪਾੜੋ ਤੇ ਰਾਜ ਕਰੋ ===
ਲਾਈਨ 44 ⟶ 41:
 
ਮੱਲੇ ਮੁਲਕ ਫਾਰੰਗੀਆਂ ਅੱਜ ਕਹਿਣ ਹਮਾਰੇ।
 
 
=== ਗ਼ਦਰ ਦਾ ਬਿਗਲ ===
ਲਾਈਨ 55 ⟶ 51:
 
ਸਸਤਾ ਬੌਹਤ ਜੇ ਮਿਲੇ ਭੀ ਜਾਨ ਬਦਲੇ।
 
 
=== ਸਿੱਖ ਵਿਚਾਰਧਾਰਾ ===
ਲਾਈਨ 65 ⟶ 60:
ਭਾਰਤ ਵਰਸ਼ ਤੋਂ ਜ਼ੁਲਮ ਹਟਾਇਆ ਸੀ,
 
ਭਹੁਤ ਕਰਕੇਕਰ ਕੇ ਜੰਗ ਜਮਾਲ ਸਿੰਘੋ॥
 
==ਹਵਾਲੇ :==
 
==ਹਵਾਲੇ :==
 
*'' ਕੇਸਰ ਸਿੰਘ'ਕੇਸਰ’.1995,ਗ਼ਦਰ ਲਹਿਰ ਦੀ ਕਵਿਤਾ,ਪਬਲੀਕੇਸ਼ਨ ਬਿਊਰੋ ਪੰਜਾਬੀ ਯੂਨੀਵਰਸਿਟੀ,ਪਟਿਆਲਾ''