ਗ੍ਰੀਨਹਾਊਸ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
ਗਰੀਨ ਹਾਊਸ ਦਾ ਮੁੱਖ ਮੰਤਵ ਸਾਰੇ ਸਾਲ ਲਈ ਪੌਧਿਆਂ ਨੂੰ ਇੱਕ ਅਨੁਕੂਲ ਵਾਤਾਵਰਣ ਮੁਹੱਈਆ ਕਰਵਾਉਣਾ ਹੈ।ਇਹ ਵਾਤਾਵਰਣ ਕਾਫੀ ਹੱਦ ਤੱਕ ਕੁਦਰਤੀ ਰੌਸ਼ਨੀ ਯਾ ਸੂਰਜੀ ਕਿਰਨਾਂ ਦੇ ਉਪਲਭਤਾ ਸਮਾਂ ਤੇ ਉਂਨ੍ਹਾਂ ਦੇ ਮਿਕਦਾਰ ਉੱਤੇ ਮੁਨੱਸਰ ਕਰਦਾ ਹੈ।ਗਰੀਨ ਹਾਊਸ ਅੰਦਰ ਕੁਲ ਕੁਦਰਤੀ ਕਿਰਨਾਂ ਦਾ ਉਪਲਬਧ ਹੋਣਾ ਗਰੀਨ ਹਾਊਸ ਦੀ ਸ਼ਕਲ ਅਤੇ ਇਸ ਦਿ ਦਿਸ਼ਾ ਉੱਤੇ ਵੀ ਨਿਰਭਰ ਹੈ , ਇਹੀ ਉਪਲੱਭਤਾ ਗਰੀਨ ਹਾਐਸ ਦੇ ਅੰਦਰਲੇ ਤਾਪਮਾਨ ਨੂੰ ਨਿਰਧਾਰਿਤ ਕਰਦੀ ਹੈ'
ਵੱਖ ਵੱਖ ਖੋਜਾਰਥੀਆਂ ਨੇ ਵੱਖ ਵੱਖ ਰੁਤਾਂ ਵਿੱਚ ਬੇ ਮੌਸਮੀਆਂ ਸਬਜ਼ੀਆਂ ਉਗਾਉਣ ਲਈ ਗਰੀਨ ਹਾਊਸਾਂ ਦੀਆਂ ਵੱਖ ਵੱਖ ਸ਼ਕਲਾਂ ਵਰਤੀਆਂ ਹਨ।ਇਹ ਗਰੀਨ ਹਾਉਸਾਂ ਦੀਆਂ ਸ਼ਕਲਾਂ ਦੇ ਲੰਬਾਈ ਵਾਲੇ ਧੁਰੇ ਨੂੰ ਪੁਰਬੀ-ਪੱਛਮੀ(E-W) ਯਾ ਉੱਤਰ-ਦੱਖਣੀ (N-S) ਦਿਸ਼ਾ ਵਿੱਚ ਨਿਰਧਾਰਿਤ ਕਰਦੇ ਹਨ।
 
ਪੰਜਾਬੀ ਯੂਨਿਵਰਸਿਟੀ ਦੇ ਮਾਹਿਰ ਪ੍ਰੋਫੈਸਰ ਡਾ. ਵੀ ਪੀ ਸੇਠੀ ਨੇ ਇਨ੍ਹਾਂ ਸ਼ਕਲਾਂ ਦੇ ਤੁਲਨਾਤਮਕ ਅਧਿਅਨ ਤੇ ਤਜਰਬੇ ਕਰਕੇਕਰ ਕੇ ਖੋਜ ਪੱਤਰ ਲਿਖੇ ਹਨ ਜਿਨ੍ਹਾਂਜਿਹਨਾਂ ਵਿੱਚ ਸਭ ਤੌ ਵਧੀਕ ਕੁਸ਼ਲਤਾ ਵਾਲੀਆਂ ਸ਼ਕਲਾਂ ਤੇ ਦਿਸ਼ਾਵਾਂ ਨਿਰਧਾਰਿਤ ਕੀਤੀਆਂ ਹਨ।
 
[[ਤਸਵੀਰ:Green house direction.png‎|thumb|right|ਗਰੀਨ ਹਾਊਸ ਦਾ ਦਿਸ਼ਾ ਨਿਰਧਾਰਣ]]