ਗਰੁੱਪ 4 ਤੱਤ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 3:
 
==ਇਤਿਹਾਸ==
ਸਮਾਂ [[1791]]-[[1795]] ਵਿੱਚ ਵਿਲੀਅਮ ਗਰੇਗੋਰ, ਫ਼੍ਰਾਂਜ਼ ਜੋਸਫ ਮੁਲਰ ਅਤੇ ਮਰਟਿਨ ਹੈਂਰਿਚ ਕਲਾਪਰੋਥ ਨੇ ਵੱਖ ਵੱਖ ਤੌਰ ਤੇ [[ਟਾਈਟੇਨੀਅਮ]] ਦੀ ਖੋਜ ਕੀਤੀ ਅਤੇ ਕਲਾਪਰੋਥ ਨੇ ਇਸ ਦਾ ਨਾਮ [[ਯੂਨਾਨ]] ਦੇ ਟਾਈਟਨ ਦੇ ਨਾਮ ਤੇ ਰੱਖਿਆ। ਇਸ ਨੇ ਹੀ [[ਜ਼ਰਕੋਨੀਅਮ]] ਦੀ ਖੋਜ ਜ਼ਿਰਕੋਨ ਖ਼ਣਿਜ ਤੋਂ 1789 ਵਿੱਚ ਕੀਤੀ ਅਤੇ ਇਸ ਦਾ ਨਾਮ ਪਹਿਲਾ ਹੀ ਜ਼ਿਰਕੋਨੇਰਦਾ ਸੀ। 1869 ਵਿੱਚ [[ਦਮਿਤਰੀ ਇਵਾਨੋਵਿਚਇਵਾਨੋਵਿੱਚ ਮੈਂਡਲੀਵ]] ਨੇ [[ਮਿਆਦੀ ਪਹਾੜਾ]] ਦੀ ਤਰਤੀਵ ਸਮੇਂ [[ਹਾਫ਼ਨੀਅਮ]] ਦੀ ਭਵਿਖਬਾਣੀ ਕੀਤੀ ਸੀ। [[ਹੈਨਰੀ ਮੋਸੇਲੇ]] ਨੇ 1914 ਵਿੱਚ ਇਸ ਦਾ ਐਕਰੇ ਸਪੈਕਟ੍ਰੋਸਕੋਪੀ ਨਾਲ ਪ੍ਰਮਾਣੂ ਅੰਕ 72 ਲੱਭਿਆ ਅਤੇ ਇਸ ਨੂੰ [[ਲੁਟੇਸ਼ੀਅਮ]] ਅਤੇ [[ਟੈਂਟਲਮ]] ਦੇ ਵਿਚਕਾਰ ਰੱਖਿਆ। [[ਡਿਰਕ ਕੋਸਟਰ]] ਅਤੇ ਜਿਉਰਜ਼ ਵੋਨ ਹੇਵੈਸੀ ਨੇ ਇਸ ਤੱਤ ਨੂੰ ਜ਼ਿਰਕੋਨੀਅਮ ਕੱਚੀ ਧਾਤ ਵਿੱਚ ਖੋਜਿਆ। Hafnium was discovered by the two in 1923 ਵਿੱਚ [[ਕੋਪਰਨਹੈਗਨ]] ਵਿੱਚ ਇਸ ਦੀ ਖੋਜ ਹੋਈ।
 
==ਰਸਾਇਣਿਕ ਵਿਗਿਆਨ==
ਲਾਈਨ 11:
![[ਪ੍ਰਮਾਣੂ ਅੰਕ|Z]] !! [[ਤੱਤ]] !! [[ਇਲੈਨਟ੍ਰਾਨ ਸੈੱਲ]] ਵਿੱਚ [[ਇਲੈਕਟ੍ਰਾਨ ਤਰਤੀਬ]]
|-
| 22 || [[ਟਾਈਟੇਨੀਅਮ]]|| 2, 8, 10, 2
|-
| 40 || [[ਜ਼ਰਕੋਨੀਅਮ]] || 2, 8, 18, 10, 2
|-
| 72 || [[ਹਾਫ਼ਨੀਅਮ]] || 2, 8, 18, 32, 10, 2
|-
| 104 || [[ਰਦਰਫ਼ਰਡੀਅਮ]] || 2, 8, 18, 32, 32, 10, 2
|}
 
ਲਾਈਨ 30:
|-
| style="background:lightgrey; text-align:left;"|[[ਪਿਘਲਣ ਦਰਜਾ]]
| 1941 K (1668 °C) || 2130 K (1857 °C) || 2506 K (2233 °C) || 2400 K (2100 °C)?
|-
| style="background:lightgrey; text-align:left;"|[[ਉਬਾਲ ਦਰਜਾ]]
| 3560 K (3287 °C) || 4682 K (4409 °C) || 4876 K (4603 °C) || 5800 K (5500 °C)?
|-
| style="background:lightgrey; text-align:left;"|[[ਘਣਤਾ]]
| 4.507&nbsp;g·cm<sup>−3</sup> || 6.511&nbsp;g·cm<sup>−3</sup> || 13.31&nbsp;g·cm<sup>−3</sup> || 23.2&nbsp;g·cm<sup>−3</sup>?
|-
| style="background:lightgrey; text-align:left;"|ਦਿੱਖ
| ਚਾਂਦੀ ਧਾਤਵੀ || ਚਾਂਦੀ ਰੰਗ ਚਿੱਟਾ || ਚਾਂਦੀ ਰੰਗਾ ਧੁਏ ਵਰਗਾ|| ?
|-
| style="background:lightgrey; text-align:left;"|[[ਪ੍ਰਮਾਣੂ ਅਰਧ ਵਿਆਸ]]
| 140 pm || 155 pm || 155 pm || 150 pm?
|}
 
==ਹਵਾਲੇ==
{{ਹਵਾਲੇ}}
 
[[ਸ਼੍ਰੇਣੀ:ਤੱਤ ਡੱਬਾ]]
[[ਸ਼੍ਰੇਣੀ:ਰਸਾਇਣ ਵਿਗਿਆਨ]]