ਗੈਰ-ਸਰਕਾਰੀ ਸੰਸਥਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 1:
[[File:Ministru prezidents Valdis Dombrovskis tiekas ar Nevalstisko organizāciju un Ministru kabineta sadarbības memorandu parakstījušām nevalstiskajām organizācijām (8435701674).jpg|thumb|upright|220px|[[ਵਾਲਦਿਸ ਦੌਂਬਰੋਵਸਕੀਸ]], ਤਦ [[ਲਾਤਵੀਆ ਦੇ ਪ੍ਰਧਾਨ ਮੰਤਰੀ]], ਕਿਸੇ ਗ਼ੈਰ-ਸਰਕਾਰੀ ਜੱਥੇਬੰਦੀ ਦੇ ਨੁਮਾਇੰਦੇ ਨੂੰ ਮਿਲਦੇ ਹੋਏ]]
 
'''ਗ਼ੈਰ-ਸਰਕਾਰੀ ਜੱਥੇਬੰਦੀ''' ('''ਐੱਨ.ਜੀ.ਓ.''') ਅਜਿਹੀ ਜੱਥੇਬੰਦੀ ਲਈ ਵਰਤਿਆ ਜਾਣ ਵਾਲ਼ਾ ਸ਼ਬਦ ਹੈ ਜੋ ਨਾ ਤਾਂ ਕਿਸੇ ਸਰਕਾਰ ਦਾ ਹਿੱਸਾ ਹੋਵੇ 'ਤੇਉੱਤੇ ਨਾ ਹੀ ਕਿਸੇ ਰਵਾਇਤੀ ਮੁਨਾਫ਼ਾਖ਼ੋਰ ਕਾਰੋਬਾਰ ਦਾ। ਇਹਨਾਂ ਨੂੰ ਆਮ ਨਾਗਰਿਕ ਹੀ ਥਾਪਦੇ ਹਨ ਪਰ ਇਹਨਾਂ ਦਾ ਖ਼ਜ਼ਾਨਾ ਸਰਕਾਰਾਂ, ਸੰਸਥਾਵਾਂ, ਕਾਰੋਬਾਰੀ ਜਾਂ ਨਿੱਜੀ ਲੋਕ ਭਰ ਸਕਦੇ ਹਨ। ਕੁਝ ਤਾਂ ਖ਼ਜ਼ਾਨਾ ਇਕੱਠਾ ਹੀ ਨਹੀਂ ਕਰਦੀਆਂ ਅਤੇ ਮੁਕੰਮਲ ਤੌਰ 'ਤੇਉੱਤੇ ਸਵੈ-ਸੇਵਕਾਂ ਵੱਲੋਂ ਚਲਾਈਆਂ ਜਾਂਦੀਆਂ ਹਨ। [[ਸੰਯੁਕਤ ਰਾਜ|ਅਮਰੀਕਾ]] ਵਿੱਚ ਅੰਦਾਜ਼ੇ ਮੁਤਾਬਕ ੧੫15 ਲੱਖ ਅਜਿਹੀਆਂ ਜੱਥੇਬੰਦੀਆਂ ਹਨ।<ref>{{cite web |url=http://www.humanrights.gov/2012/01/12/fact-sheet-non-governmental-organizations-ngos-in-the-united-states/ |title=Fact Sheet: Non-Governmental Organizations (NGOs) in the United States « |publisher=Humanrights.gov |date=January 12, 2012 |accessdate=2013-12-24}}</ref> [[ਰੂਸ]] ਵਿੱਚ ਇਹ ਗਿਣਤੀ ੨੨੭227,੦੦੦000 ਹੈ।<ref>{{cite news |title=Hobbled NGOs wary of Medvedev |date=May 7, 2008 |work=Chicago Tribune |url=http://articles.chicagotribune.com/2008-05-07/news/0805060608_1_civil-society-russian-authorities-russian-president-vladimir-putin}}</ref> [[ਭਾਰਤ]] ਵਿੱਚ ਤਕਰੀਬਨ ੨੦20 ਲੱਖ ਗ਼ੈਰ-ਸਰਕਾਰੀ ਜੱਥੇਬੰਦੀਆਂ ਹਨ ਮਤਲਬ ਹਰੇਕ ੬੦੦600 ਭਾਰਤੀਆਂ ਪਿੱਛੇ ਇੱਕ ਜੱਥੇਬੰਦੀ ਅਤੇ ਇਹਨਾਂ ਦੀ ਗਿਣਤੀ ਮੁੱਢਲੇ ਸਕੂਲਾਂ ਅਤੇ ਸਿਹਤ ਕੇਂਦਰਾਂ ਤੋਂ ਕਿਤੇ ਵੱਧ ਹੈ।<ref>{{cite web |title=India: More NGOs, than schools and health centres |work=[http://www.oneworld.net/ OneWorld.net] |date=July 7, 2010 |url=http://southasia.oneworld.net/todaysheadlines/india-more-ngos-than-schools-and-health-centres |accessdate=2011-10-07}}</ref><ref>{{cite news |title=First official estimate: An NGO for every 400 people in India |work=The Indian Express |date=July 7, 2010 |url=http://www.indianexpress.com/news/first-official-estimate-an-ngo-for-every-400-people-in-india/643302/}}</ref>
 
==ਅਗਾਂਹ ਪੜ੍ਹੋ==
ਲਾਈਨ 28:
 
==ਬਾਹਰਲੇ ਜੋੜ==
*{{cite web |url=http://www.staff.city.ac.uk/p.willetts/CS-NTWKS/NGO-ART.HTM |title=What is a Non-Governmental Organization? |publisher=City University, London}}
 
[[ਸ਼੍ਰੇਣੀ:ਦਾਨੀ ਜੱਥੇਬੰਦੀਆਂ]]