ਗੁਣਕ ਪ੍ਰਬੰਧ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
[[ਰੇਖਾ-ਗਣਿਤ]] ਵਿੱਚ, '''ਗੁਣਕ ਪ੍ਰਬੰਧ''' ਜਾਂ '''ਕੋਆਰਡੀਨੇਟ ਸਿਸਟਮ''' ਉਹ ਪ੍ਰਬੰਧ ਹੁੰਦਾ ਹੈ ਜੋ ਕਿਸੇ ਬਿੰਦੂ ਜਾਂ ਹੋਰ ਰੇਖਕੀ ਅੰਸ਼ ਦੀ ਸਥਿਤੀ ਮਾਪਣ ਲਈ ਇੱਕ ਜਾਂ ਜ਼ਿਆਦਾ ਅੰਕ ਜਾਂ '''ਗੁਣਕ''' ਵਰਤਦਾ ਹੈ।<ref>Woods p. 1</ref><ref>{{MathWorld|title=Coordinate System|urlname=CoordinateSystem}}</ref> ਇਹਨਾਂ ਗੁਣਕਾਂ ਦੀ ਤਰਤੀਬ ਬਹੁਤ ਜ਼ਰੂਰੀ ਹੈ ਅਤੇ ਇਹ ਕਈ ਵਾਰ ਤਰਤੀਬੀ ਤਿਗੜੀ ਵਿੱਚ ਆਪਣੀ ਸਥਿਤੀ ਤੋਂ ਜਾਂ ਕਈ ਵਾਰ ਇੱਕ ਅੱਖਰ, ਜਿਵੇਂ ਕਿ ''x''-ਗੁਣਕ, ਤੋਂ ਜਾਣੇ ਜਾਂਦੇ ਹਨ। ਇਹ ਗੁਣਕ ਮੁੱਢਲੇ ਗਣਿਤ ਵਿੱਚ ਹਕੀਕੀ (ਰੀਅਲ) ਮੰਨੇ ਜਾਂਦੇ ਹਨ ਪਰ ਅਮੂਰਤ ਪ੍ਰਬੰਧਾਂ ਵਿੱਚ ਬੇਹਕੀਕੀ (ਕੰਪਲੈਕਸ) ਵੀ ਹੋ ਸਕਦੇ ਹਨ। ਇਸ ਗੁਣਕ ਪ੍ਰਬੰਧ ਦੀ ਵਰਤੋਂ ਨਾਲ਼ ਜਿਆਮਤੀ ਦੇ ਪ੍ਰਸ਼ਨਾਂ ਨੂੰ ਅੰਕ-ਸਬੰਧੀਸੰਬੰਧੀ ਸੁਆਲਾਂ ਵਿੱਚ ਬਦਲਿਆ ਜਾਂ ਸਕਦਾ ਹੈ ਜਾਂ ਇਸਦੇਇਸ ਦੇ ਉਲਟ ਵੀ ਕੀਤਾ ਜਾ ਸਕਦਾ ਹੈ; ਇਹ ਵਿਸ਼ਲੇਸ਼ਣੀ ਰੇਖਾ-ਗਣਿਤ ਦਾ ਅਧਾਰ ਹੈ।<ref>{{MathWorld|title=Coordinates|urlname=Coordinates}}</ref>
 
==ਗਿਣਤੀ ਰੇਖਾ==
ਲਾਈਨ 7:
==ਕਾਰਤੀਸੀ ਗੁਣਕ ਪ੍ਰਬੰਧ==
[[File:Cartesian-coordinate-system.svg|right|thumb|250px|ਇੱਕ ਤਲ ਉੱਤੇ ਕਾਰਤੀਸੀ ਗੁਣਕ ਪ੍ਰਬੰਧ।]]
ਗੁਣਕ ਪ੍ਰਬੰਧ ਦੀ ਇੱਕ ਮੂਲ ਰੂਪੀ ਮਿਸਾਲ ਕਾਰਤੀਸੀ ਗੁਣਕ ਪ੍ਰਬੰਧ ਹੈ। ਇੱਕ ਤਲ ਉੱਤੇ ਦੋ ਲੰਬ-ਰੂਪੀ ਰੇਖਾਵਾਂ ਚੁਣ ਲਈਆਂ ਜਾਂਦੀਆਂ ਹਨ ਅਤੇ ਕਿਸੇ ਬਿੰਦੂ ਦੇ ਗੁਣਕ ਇਹਨਾਂ ਰੇਖਾਵਾਂ ਤੋਂ ਉਸ ਦੇ ਨਿਸ਼ਾਨੀਦਾਰ ਫ਼ਾਸਲੇ ਲਏ ਜਾਂਦੇ ਹਨ।
[[File:Rectangular coordinates.svg|left|thumb|250px]]
ਤਿੰਨ ਆਯਾਮਾਂ ਵਿੱਚ ਤਿੰਨ ਲੰਬਮਾਪੀ ਰੇਖਾਵਾਂ ਲਈਆਂ ਜਾਂਦੀਆ ਹਨ ਅਤੇ ਬਿੰਦੂ ਦੇ ਤਿੰਨ ਗੁਣਕ ਹਰੇਕ ਤਲ ਤੋਂ ਬਿੰਦੂ ਦੇ ਨਿਸ਼ਾਨੀਯੁਕਤ ਫ਼ਾਸਲੇ ਹੁੰਦੇ ਹਨ। ਇਸੇ ਤਰ੍ਹਾਂ ਕਿਸੇ ਵੀ ''n''-ਆਯਾਮੀ ਯੂਕਲਿਡੀ ਖ਼ਲਾਅ ਵਿੱਚ ਕਿਸੇ ਬਿੰਦੂ ਦੇ ਗੁਣਕ ਕੱਢੇ ਜਾ ਸਕਦੇ ਹਨ।