ਗੁਰਦੁਆਰਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਹਵਾਲੇ: clean up using AWB
ਛੋ clean up using AWB
ਲਾਈਨ 2:
[[File:Golden Temple 3.jpg|thumb|250px|right|alt=ਹਰਿਮੰਦਰ ਸਾਹਿਬ|ਹਰਿਮੰਦਰ ਸਾਹਿਬ, ਅੰਮ੍ਰਿਤਸਰ ਦਾ ਬਾਹਰੀ ਨਜ਼ਾਰਾ]]
 
'''ਗੁਰਦੁਆਰਾ''', '''ਗੁਰੂਦੁਆਰਾ''' ਜਾਂ '''ਗੁਰੂਦਵਾਰਾ''' [[ਸਿੱਖ|ਸਿੱਖਾਂ]] ਦੇ ਧਾਰਮਿਕ ਅਸਥਾਨ ਨੂੰ ਆਖਦੇ ਹਨ। '''ਗੁਰੂ ਨਾਨਕ ਦੇਵ ਜੀ ਦੀ ਧਰਮ-ਸਾਧਨਾ ਨਾਲ ਸਬੰਧਤ ਜਿਸ ਵੀ ਧਰਮ-ਧਾਮ ਜਾਂ ਸਰਬ-ਸਾਂਝੇ ਸਥਾਨ ਵਿਚਵਿੱਚ [[ਗੁਰੂ ਗ੍ਰੰਥ ਸਾਹਿਬ]] ਦਾ ਪ੍ਰਕਾਸ਼ ਹੁੰਦਾ ਹੋਵੇ, ਉਸ ਨੂੰ ‘ਸਿੱਖ ਸ਼ਬਦਾਵਲੀ’<ref>{{cite web|title=The Gurdwara|url=http://www.bbc.co.uk/religion/religions/sikhism/ritesrituals/gurdwara_1.shtml|work=http://www.bbc.co.uk|publisher=BBC|accessdate=18 March 2013}}</ref> ਵਿਚਵਿੱਚ ‘ਗੁਰਦੁਆਰਾ’ ਕਿਹਾ ਜਾਂਦਾ ਹੈ।''' ਇਸ ਦਾ ਸ਼ਾਬਦਿਕ ਅਰਥ ਹੈ: ਗੁਰੂ ਦਾ ਘਰ। [[ਪੰਜਾਬੀ]] ’ਚ ਗੁਰਦੁਆਰਾ <ref>{{cite web|title=Sikhism|url=http://www.talktalk.co.uk/reference/encyclopaedia/hutchinson/m0002601.html|work=TalkTalk|publisher=Helicon Publishing|accessdate=18 March 2013}}</ref> ਦੇ ਅੱਖਰੀ ਮਾਇਨੇ ਹਨ ਗੁਰੂ ਦਾ ਦੁਆਰਾ (ਦਰਵਾਜ਼ਾ ਜਾਂ ਬੂਹਾ)। ਹਰ ਗੁਰਦੁਆਰੇ ਵਿੱਚ ਇੱਕ ਉੱਚਾ ਕੇਸਰੀ ਸਿੱਖ ਪਰਚਮ ਜ਼ਰੂਰ ਲੱਗਾ ਹੁੰਦਾ ਹੈ ਜਿਸਨੂੰਜਿਸ ਨੂੰ [[ਨਿਸ਼ਾਨ ਸਾਹਿਬ]] ਆਖਦੇ ਹਨ। ਜਿੰਨ੍ਹਾ ਸਥਾਨਾਂ 'ਤੇਉੱਤੇ ਛੇਵੇ ਗੁਰੂ ਸ੍ਰੀ [[ਗੁਰੂ ਹਰਗੋਬਿੰਦ ਸਾਹਿਬ]] ਨੇ ਯਾਤਰਾ ਕੀਤੀ ਉਥੇ ਮੌਜੂਦ ਗੁਰਦੁਆਰਿਆਂ ਵਿੱਚ ਦੋ ਨਿਸ਼ਾਨ ਸਾਹਿਬ ਵੀ ਲੱਗੇ ਹੁੰਦੇ ਹਨ ਜੋ ਕਿ ਮੀਰੀ ਅਤੇ ਪੀਰੀ ਦੀ ਨਿਸ਼ਾਨੀ ਹੈ।
 
== ਦਰਬਾਰ ਸਾਹਿਬ ==
[[File:Darbar Hall.JPG|thumb|left|250px|alt=ਅੰਦਰੂਨੀ ਦਰਬਾਰ ਸਾਹਿਬ|ਦਰਬਾਰ ਸਾਹਿਬ ਦਾ ਅੰਦਰੂਨੀ ਨਜ਼ਾਰਾ]]
ਗੁਰਦੁਆਰੇ ’ਚ ਇੱਕ ਵੱਡਾ ਹਾਲ ਹੁੰਦਾ ਹੈ ਜਿਸ ਨੂੰ ਦਰਬਾਰ ਸਾਹਿਬ ਆਖਦੇ ਹਨ। ਇਸ ਹਾਲ ਦੇ ਅੰਦਰ ਇੱਕ ਉੱਚੀ ਥਾਂ ’ਤੇ ਸਿੱਖਾਂ ਦੀ ਧਾਰਮਿਕ ਕਿਤਾਬ ਅਤੇ ਗੁਰੂ [[ਗੁਰੂ ਗ੍ਰੰਥ ਸਾਹਿਬ]] ਦਾ ਪ੍ਰਕਾਸ਼ ਹੁੰਦਾ ਹੈ।
ਦਰਬਾਰ ਸਾਹਿਬ ਦੇ ਅੰਦਰ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਜਦਾ ਕੀਤਾ ਜਾਂਦਾ ਹੈ (ਜਿਸਨੂੰਜਿਸ ਨੂੰ ਆਮ ਤੌਰ ’ਤੇ ਮੱਥਾ ਟੇਕਣਾ) ਅਤੇ ਬੈਠ ਕੇ [[ਗੁਰਬਾਣੀ]] ਸੁਣੀ ਜਾਂਦੀ ਹੈ।
 
ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਵੇਲ਼ੇ ਆਪਣੀ ਜੁੱਤੀ ਬਾਹਰ ਲਾਹੀ ਜਾਂਦੀ ਹੈ ਅਤੇ ਸਿਰ ਢਕਿਆ ਜਾਂਦਾ ਹੈ।