ਗੂਗਲ ਕ੍ਰੋਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 1:
{{Infobox web browser
| name = ਗੂਗਲ ਕ੍ਰੋਮ
| logo = [[File:Google Chrome icon (2011).svg|128px]]
| screenshot =
| caption = [[ਵਿੰਡੋਜ਼ 8]] ਵਿੱਚ ਚਲਦਾ ਗੂਗਲ ਕ੍ਰੋਮ 34।
| developer = [[ਗੂਗਲ|ਗੂਗਲ ਇਨਕਾਰਪੋਰੇਟਡ]]
| released = {{start date|2008|9|2}}
| frequently updated = ਹਾਂ
| latest release version = {{Latest stable software release/Google Chrome}}
{{Latest stable software release/Google Chrome for Android}}
{{Latest stable software release/Google Chrome for iOS}}
| operating system = [[ਐਂਡ੍ਰਾਇਡ (ਆਪਰੇਟਿੰਗ ਸਿਸਟਮ)|ਐਂਡ੍ਰਾਇਡ]] (4.0 ਅਤੇ ਬਾਅਦ ਵਾਲ਼ੇ)
[[iOS]] (7.0 ਜਾਂ ਬਾਅਦ ਵਾਲ਼ੇ)<ref name="iOSlatest">{{cite web|url=https://itunes.apple.com/us/app/chrome/id535886823|title=Chrome for iOS Update}}</ref>
[[ਲਿਨਕਸ]] (+GCC v4.6 & +GTK v2.24)
[[OS X]] (10.6 ਅਤੇ ਬਾਅਦ ਵਾਲੇ)
[[ਮਾਈਕ੍ਰੋਸਾਫ਼ਟ ਵਿੰਡੋਜ਼|ਵਿੰਡੋਜ਼]] ([[ਵਿੰਡੋਜ਼ ਐਕਸ ਪੀ|XP]] SP2 ਅਤੇ ਬਾਅਦ ਵਾਲ਼ੇ)
| engines = [[ਬਲਿੰਕ (ਲੇਆਊਟ ਇੰਜਨ)|ਬਲਿੰਕ]] (iOS ’ਤੇ [[ਵੈੱਬਕਿੱਟ]]), [[ਵੀ8 (ਜਾਵਾਸਕ੍ਰਿਪਟ ਇੰਜਨ)|ਵੀ8]]
| platform = [[x86]], [[x86-64|x64]], [[32-bit]] [[ARMv7|ARM (ARMv7)]]
| language = 53 ਭਾਸ਼ਾਵਾਂ
| programming language = [[ਸੀ++]]<ref>{{cite web |url=http://www.lextrait.com/Vincent/implementations.html |title=The Programming Languages Beacon, v10.0 |first=Vincent |last =Lextrait |date=ਜਨਵਰੀ 2010 |accessdate=ਮਾਰਚ 14, 2010}}</ref>
| status = ਸਰਗਰਮ
| genre = [[ਵੈੱਬ ਬ੍ਰਾਊਜ਼ਰ]], [[ਮੋਬਾਇਲ ਵੈੱਬ ਬ੍ਰਾਊਜ਼ਰ]]
| license = ਗੂਗਲ ਕ੍ਰੋਮ ਸੇਵਾਵਾਂ ਦੀ ਸ਼ਰਤਾਂ ਤਹਿਤ ਮੁਫ਼ਤ<ref name=TOS>{{cite web|url=http://www.google.com/intl/en/chrome/browser/privacy/eula_text.html|title=Google Chrome Terms of Service}}</ref><ref name=note>Chrome's [[WebKit]] & [[Blink (layout engine)|Blink]] layout engines and its [[V8 (JavaScript engine)|V8 JavaScript engine]] are each [[free and open-source software]], while its other components are each either open-source or proprietary. However, section 9 of [http://www.google.com/intl/en/chrome/browser/privacy/eula_text.html Google Chrome's Terms of Service] designates the whole package - Chrome itself - as [[Proprietary software|proprietary]] [[freeware]].</ref>
| website = {{URL|www.google.com/chrome}}

'''ਗੂਗਲ ਕ੍ਰੋਮ''' [[ਗੂਗਲ]] ਦਾ ਬਣਾਇਆ ਇਕਇੱਕ ਮੁਫ਼ਤ [[ਵੈੱਬ ਬ੍ਰਾਊਜ਼ਰ]] ਹੈ।<ref name=TOS/> ਵਰਜਨ 27 ਤੱਕ ਇਹ [[ਵੈੱਬਕਿੱਟ]] [[ਲੇਆਊਟ ਇੰਜਨ]] ਵਰਤਦਾ ਸੀ ਅਤੇ ਵਰਜਨ 28 ਅਤੇ ਇਸਤੋਂ ਬਾਅਦ ਇਹ ਵੈੱਬਕਿੱਟ [[ਫ਼ੋਰਕ (ਸਾਫ਼ਟਵੇਅਰ ਉੱਨਤੀ)|ਫ਼ੋਰਕ]] [[ਬਲਿੰਕ (ਲੇਆਊਟ ਇੰਜਨ)|ਬਲਿੰਕ]] ਵਰਤ ਰਿਹਾ ਹੈ।<ref>{{cite news|title=Google going its own way, forking WebKit rendering engine|url=http://arstechnica.com/information-technology/2013/04/google-going-its-own-way-forking-webkit-rendering-engine/|publisher=Ars Technica|accessdate=ਅਪਰੈਲ 3, 2013}}</ref><ref>{{cite web|url=http://thenextweb.com/google/2013/04/08/its-here-google-replaces-webkit-with-blink-in-latest-build-of-chrome/|title=It’s here: Google replaces WebKit version ID with Blink in latest Chrome build - The Next Web}}</ref><ref name=brucelawson-hello-blink>{{cite web|title=Hello Blink|url=http://www.brucelawson.co.uk/2013/hello-blink/|publisher=Bruce Lawson's Blog|accessdate=ਅਪਰੈਲ 3, 2013}}</ref> ਸਭ ਤੋਂ ਪਹਿਲਾਂ 2 ਸਿਤੰਬਰ 2008 ਨੂੰ ਇਹ [[ਵਿੰਡੋਜ਼]] ਲਈ ਬਤੌਰ [[ਬੀਟਾ ਵਰਜਨ]] ਜਾਰੀ ਕੀਤਾ ਗਿਆ ਅਤੇ ਫਿਰ 11 ਦਿਸੰਬਰ 2008 ਨੂੰ ਇਸਦਾਇਸ ਦਾ ਪਬਲਿਕ ਟਿਕਾਊ ਵਰਜਨ ਜਾਰੀ ਹੋਇਆ।

ਜਨਵਰੀ 2015 ਵਿੱਚ ਦੁਨੀਆ ਭਰ ਵਿੱਚ ਵੈੱਬ ਬ੍ਰਾਊਜ਼ਰਾਂ ਵਿਚਕਾਰ ਇਸਦੀਇਸ ਦੀ ਵਰਤੋਂ 51% ਸੀ ਜਿਸ ਮੁਤਾਬਕ ਇਹ ਦੁਨੀਆ ਦਾ ਸਭ ਤੋਂ ਵੱਧ ਵਰਤੀਂਦਾ ਵੈੱਬ ਬ੍ਰਾਊਜ਼ਰ ਹੈ।<ref name="statcounter201209">{{cite web|url=http://gs.statcounter.com/#desktop-browser-ww-monthly-201501-201501-bar|title=Top 5 Browsers from January 2015 - StatCounter Global Stats|publisher=StatCounter}}</ref>

ਗੂਗਲ ਇਸਦਾਇਸ ਦਾ ਜ਼ਿਆਦਾਤਰ ਸਰੋਤ ਕੋਡ ਇਕਇੱਕ [[ਖੁੱਲਾ-ਸਰੋਤ ਸਾਫ਼ਟਵੇਅਰ|ਖੁੱਲ੍ਹੇ-ਸਰੋਤ]] ਪ੍ਰਾਜੈਕਟ [[ਕ੍ਰੋਮੀਅਮ (ਵੈੱਬ ਬ੍ਰਾਊਜ਼ਰ)|ਕ੍ਰੋਮੀਅਮ]] ਵਜੋਂ ਜਾਰੀ ਕਰਦਾ ਹੈ।<ref>{{cite web | url=http://arstechnica.com/open-source/news/2008/09/google-unveils-chrome-source-code-and-linux-port.ars | title=Google unveils Chrome source code and Linux port | publisher=Ars Technica | date=ਸਿਤੰਬਰ 2, 2008 | accessdate=ਜੁਲਾਈ 11, 2012 | last=Paul | first=Ryan}}</ref><ref>{{cite web|title=Welcome to Chromium|url=http://blog.chromium.org/2008/09/welcome-to-chromium_02.html|publisher=''blog.chromium.org''}}</ref> ਇਸਦਾਇਸ ਦਾ ਇੱਕ ਜ਼ਿਕਰਯੋਗ ਹਿੱਸਾ ਜੋ ਕਿ ਖੁੱਲ੍ਹਾ-ਸਰੋਤ ਸਾਫ਼ਟਵੇਅਰ ਨਹੀਂ ਹੈ ਉਹ ਹੈ [[ਅਡੋਬੀ ਫ਼ਲੈਸ਼ ਪਲੇਅਰ]]।

==ਇਤਿਹਾਸ==

ਗੂਗਲ ਦਾ ਉਸ ਵੇਲ਼ੇ ਦਾ CEO, [[ਐਰਿਕ ਸ਼ਮਿਡਟ]], ਛੇ ਸਾਲ ਇਕਇੱਕ ਆਜ਼ਾਦ ਵੈੱਬ ਬ੍ਰਾਊਜ਼ਰ ਬਣਾਉਣ ਦੇ ਖ਼ਿਲਾਫ਼ ਰਿਹਾ। ਉਸਨੇ ਕਿਹਾ ਸੀ "ਗੂਗਲ ਉਸ ਸਮੇਂ ਇਕਇੱਕ ਛੋਟੀ ਕੰਪਨੀ ਸੀ," ਅਤੇ ਉਹ ਬ੍ਰਾਊਜ਼ਰ ਜੰਗਾਂ ਵਿੱਚ ਨਹੀਂ ਪੈਣਾ ਚਾਹੁੰਦਾ ਸੀ। ਬਾਅਦ ਵਿੱਚ ਜਦੋਂ ਸਹਾਇਕ-ਥਾਪਕਾਂ [[ਸਰਜੀ ਬ੍ਰਿਨ]] ਅਤੇ [[ਲੈਰੀ ਪੇਜ]] ਨੇ ਅਨੇਕਾਂ [[ਮੋਜ਼ੀਲਾ ਫ਼ਾਇਰਫ਼ੌਕਸ]] ਉੱਨਤਕਾਰ ਕੰਮ ਤੇ ਰੱਖ ਕੇ ਕ੍ਰੋਮ ਦੀ ਇਕਇੱਕ ਪੇਸ਼ਕਾਰੀ ਤਿਆਰ ਕੀਤੀ ਤਾਂ ਸ਼ਮਿਡਟ ਨੇ ਮੰਨਿਆ, "ਇਹ ਇੰਨੀ ਵਧੀਆ ਸੀ ਕਿ ਇਸਨੇ ਮੈਨੂੰ ਆਪਣਾ ਮਨ ਬਦਲਣ ਤੇ ਮਜਬੂਰ ਕਰ ਦਿੱਤਾ।"

==ਹਵਾਲੇ==