ਗੇਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
"'''ਗੇਮ''' (game) ਜਾਂ '''ਬਾਜ਼ੀ''', ਤੋਂ ਮੁਰਾਦ ਇਕ ਐਸੀ ਵਿਉਂਤਬੱਧ ਜਾਂ ਸੰਰਚਨ..." ਨਾਲ਼ ਸਫ਼ਾ ਬਣਾਇਆ
 
ਛੋ clean up using AWB
ਲਾਈਨ 1:
'''ਗੇਮ''' (game) ਜਾਂ '''ਬਾਜ਼ੀ''', ਤੋਂ ਮੁਰਾਦ ਇਕਇੱਕ ਐਸੀ ਵਿਉਂਤਬੱਧ ਜਾਂ ਸੰਰਚਨਾਬੱਧ (structured) ਸਰਗਰਮੀ ਹੈ ਜਿਸਨੂੰਜਿਸ ਨੂੰ ਆਮ ਤੌਰ ਤੇ ਲੁਤਫ਼ ਦੇ ਲਈ ਕੀਤਾ ਜਾਂਦਾ ਹੈ, ਜਦਕਿ ਬਹੁਤ ਵਾਰ ਇਸ ਦੀ ਵਰਤੋਂ ਇਕਇੱਕ ਅਧਿਆਪਨ ਦੇ ਔਜ਼ਾਰ ਦੇ ਤੌਰ ਤੇ ਵੀ ਕੀਤੀ ਜਾਂਦੀ ਹੈ। ਖੇਡ ਵਧੇਰੇ ਆਮ ਲਫਜ਼ ਹੈ। ਮਿਸਾਲ ਲਈ ''ਤਾਸ ਦੀ ਖੇਡ'' ਵਾਕੰਸ਼ ਵਧੇਰੇ ਵਿਆਪਕ ਵਰਤਾਰੇ ਦਾ ਲਖਾਇਕ ਹੈ, ਜਦਕਿ ਤਾਸ ਦੀ ਬਾਜ਼ੀ ਇੱਕ ਖਾਸ ਸਮੇਂ ਤਾਸ ਦੀ ਖੇਡ ਵਿੱਚ ਇੱਕ ਇਕਾਈ ਦੀ ਲਖਾਇਕ ਹੈ। ਸਤਰੰਜ ਬਾਰੇ ਵੀ ਇਹ ਗੱਲ ਢੁਕਦੀ ਹੈ।