ਚਾਦਰ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ Satdeep Gill ਨੇ ਸਫ਼ਾ ਚਾਦਰ ਨੂੰ ਚਾਦਰ ’ਤੇ ਭੇਜਿਆ
ਛੋ clean up using AWB
ਲਾਈਨ 1:
'''ਚਾਦਰ''' ({{lang-fa|'''[[wikt:چادر|چادر]]'''}}, {{IPA|/tʃʌdə(ɹ)/}}) ਇਕਇੱਕ ਬਾਹਰੀ ਲਿਬਾਸ ਹੈ ਜੋ ਆਮ ਤੌਰ ਤੇ ਪੂਰਬੀ ਦੇਸ਼ਾਂ ਦੀਆਂ ਔਰਤਾਂ ਸਿਰ ਅਤੇ ਸਰੀਰ ਦੇ ਉਪਰਲੇਉੱਪਰਲੇ ਹਿੱਸੇ ਨੂੰ ਢੱਕਣ ਲਈ ਪਹਿਨਦੀਆਂ ਹਨ। ਇਰਾਨੀ ਔਰਤਾਂ ਇਕਇੱਕ ਬੜੀ ਚਾਦਰ ਦਾ ਇਸਤੇਮਾਲ ਕਰਦੀਆਂ ਹਨ ਜੋ ਤਕਰੀਬਨ ਸਾਰੇ ਜਿਸਮ ਨੂੰ ਢਕ ਲੈਂਦੀ ਹੈ। ਚਾਦਰ ਦਾ ਰਿਵਾਜ਼ ਬਹੁਤ ਪੁਰਾਣਾ ਹੈ, ਹਖ਼ਾਮਨਸ਼ੀ ਸਲਤਨਤ ਦੇ ਜ਼ਮਾਨੇ ਤੋਂ ਇਹਦਾ ਜ਼ਿਕਰ ਮਿਲਦਾ ਹੈ।<ref name="iranicaII">{{Iranica|clothing-ii|CLOTHING ii. In the Median and Achaemenid periods}}</ref> ਇਹ ਅੰਤਰਸਭਿਆਚਾਰਕ ਬਹੁ-ਮੰਤਵੀ ਵਸਤ ਹੈ। ਇਹ ਕੱਪੜੇ ਦਾ ਆਮ ਮੰਜੇ ਨੂੰ ਢੱਕ ਲੈਣ ਦੇ ਸਮਰਥ ਚੌਰਸ ਟੁਕੜਾ ਹੁੰਦਾ ਹੈ। ਪੰਜਾਬੀ ਸਭਿਆਚਾਰ ਵਿੱਚ ਔਰਤਾਂ ਦੇ ਨਾਲ ਨਾਲ ਮਰਦ ਵੀ ਇਸਦੀਇਸ ਦੀ ਸਰੀਰ ਦੇ ਵਸਤਰ ਵਜੋਂ ਵਰਤੋਂ ਕਰਦੇ ਹਨ। ਮਰਦ ਇਸਨੂੰ ਲੋਅਰ ਵਜੋਂ ਲੱਕ ਦੁਆਲੇ ਬੰਨ੍ਹਦੇ ਹਨ।<ref>[http://punjabipedia.org/topic.aspx?txt=%E0%A8%9A%E0%A8%BE%E0%A8%A6%E0%A8%B0 ਚਾਦਰ - ਪੰਜਾਬੀ ਪੀਡੀਆ]</ref>
==ਚਾਦਰ ਦਾ ਇਤਿਹਾਸ==