ਚਿੱਟਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਰੰਗ using HotCat
ਛੋ clean up using AWB
ਲਾਈਨ 1:
{{infobox color|title=ਚਿੱਟਾ|hex=FFFFFF
| image = File:Andalusian.jpg
| caption = ਇੱਕ ਚਿੱਟਾ ਅੰਦਾਲੂਸ਼ੀਅਨ ਘੋੜਾ। ਚਿੱਟਾ ਆਮ ਤੌਰ ਤੇ ਮਾਸੂਮੀਅਤ, ਸੰਪੂਰਨਤਾ, ਸ਼ਾਂਤੀ ਅਤੇ ਪਾਕੀਜ਼ਗੀ ਨਾਲ ਜੁੜਿਆ ਹੈ।
| symbolism=[[ਨੇਕੀ|ਸ਼ੁਧਤਾ]], [[ਸਾਊਪੁਣਾ]], [[wiktionary:Softness|ਕੋਮਲਤਾ]], [[ਸੱਖਣਾਪਣ]], [[ਪ੍ਰੇਤ]], [[ਬਰਫ਼]], [[ਆਸਮਾਨ]], [[ਗੋਰੇ ਲੋਕ|ਕਾਕੇਸ਼ੀਆਈ ਲੋਕ]], [[ਸ਼ਾਂਤੀ]], [[wikt:clean|ਸਾਫ਼]], [[ਹਲਕਾ]], [[ਜ਼ਿੰਦਗੀ]], [[ਆਤਮਸਮਪਰਣ (ਸੈਨਾ)|ਆਤਮਸਮਪਰਣ]], [[ਬੱਦਲ]], [[ਕੋਰਾ]], [[ਦੂਧ]], [[ਚੰਗੇ ਮੰਦੇ|ਚੰਗਾ]], [[ਕਪਾਹ]], [[ਫਰਿਸ਼ਤੇ]], [[ਸਿਆਲ]], [[ਮਾਸੂਮੀਅਤ]], [[ਬਾਂਝਪਣ]], [[ਠੰਡਕ]]
|r=255|g=255|b=255|
|c=0|m=0|y=0|k=0|
ਲਾਈਨ 8:
|source=ਪਰਿਭਾਸ਼ਾ ਅਨੁਸਾਰ
}}
'''ਚਿੱਟਾ''' [[ਰੰਗ]] [[ਪ੍ਰਤੱਖ ਵਰਣਕਰਮ|ਪ੍ਰਤੱਖ ਪ੍ਰਕਾਸ਼]] ਦੇ ਸਾਰੇ ਰੰਗਾਂ ਨੂੰ ਮਿਲਾਉਣ ਉੱਤੇ ਬਣਦਾ ਹੈ। <ref>http://www.physicsclassroom.com/Class/light/u12l2a.html#white</ref> ਚਿੱਟਾ ਵਰਣ ਤਕਨੀਕੀ ਦ੍ਰਿਸ਼ਟੀ ਅਨੁਸਾਰ ਕੋਈ ਰੰਗ ਨਹੀਂ ਹੈ, ਕਿਉਂਕਿ ਇਸਦੇਇਸ ਦੇ ਵਿੱਚ ਹਿਊ ਨਹੀਂ ਹੈ।
 
ਚਿੱਟੇ ਪ੍ਰਕਾਸ਼ ਦਾ ਪ੍ਰਭਾਵ [[ਮੁਢਲੇ ਰੰਗ|ਮੁਢਲੇ ਰੰਗਾਂ]] ਦੀਆਂ ਉਚਿਤ ਰਾਸ਼ੀਆਂ ਨੂੰ ਮਿਲਾਉਣ ਉੱਤੇ ਬਣਦਾ ਹੈ। ਇਸ ਪ੍ਰਕਿਰਿਆ ਨੂੰ [[ਸੰਯੋਗੀ ਮਿਸ਼ਰਣ]] ਕਿਹਾ ਜਾਂਦਾ ਹੈ। ਪਰ ਇਸ ਪ੍ਰਕਿਰਿਆ ਦੁਆਰਾ ਨਿਰਮਿਤ ਪ੍ਰਕਾਸ਼ ਠੀਕ ਸਵੇਤ ਪ੍ਰਕਾਸ਼ ਸਰੋਤ ਨਹੀਂ ਕਹਾਂਦਾ।