ਖੰਡ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
'''ਸ਼ੱਕਰ''' ਜਾਂ '''ਚੀਨੀ''' (C12H22O11) ਖਾਣ-ਪੀਣ ਵਾਲੀਆਂ ਚੀਜ਼ਾਂ ਵਿੱਚ ਵਰਤਿਆ ਜਾਣ ਵਾਲਾ ਇੱਕ ਮਿੱਠਾ ਕਾਰਬੋਹਾਈਡ੍ਰੇਟ ਪਦਾਰਥ ਹੈ। ਚੀਨੀ ਗੰਨੇ ਦੇ ਰਸ ਤੋਂ ਬਣਾਈ ਜਾਂਦੀ ਹੈ। ਸ਼ੱਕਰ, ਖੰਡ ਗਲੂਕੋਸ (ਸ਼ੱਕਰ) ਇੱਕ ਕ੍ਰਿਸਟਾਲਿਨ ਭੋਜਨ ਹੈ। ਚੀਨੀ ਵਿੱਚ ਮੁੱਖ ਤੌਰ 'ਤੇਉੱਤੇ sucrose, ਲੈਕਟੋਜ਼ , ਅਤੇ fructose ਮੌਜੂਦ ਹੁੰਦੇ ਹਨ|ਹਨ। ਮਨੁੱਖ ਦੀਆਂ ਸੁਆਦ ਗ੍ਰਰੰਥੀਆਂ ਦਿਮਾਗ ਨੂੰ ਇਸਦਾਇਸ ਦਾ ਮਿੱਠਾ ਸੁਆਦ ਦਸਦੀਆਂ ਹਨ|ਹਨ। ਮੁੱਖ ਤੌਰ 'ਤੇਉੱਤੇ ਚੀਨੀ ਗੰਨੇ (ਕਮਾਦ) ਅਤੇ ਚਕੁੰਦਰ ਤੋ ਬਣਾਈ ਜਾਂਦੀ ਹੈ|ਹੈ। ਚੀਨੀ ਫ਼ਲਾ, ਸ਼ਹਿਦ, ਅਤੇ ਹੋਰ ਕੇਈ ਸਰੋਤਾ ਵਿਚਵਿੱਚ ਪਾਈ ਜਾਂਦੀ ਹੈ|ਹੈ। ਪੰਜਾਬੀ ਭਾਸ਼ਾ ਵਿੱਚ ਚੀਨੀ ਨੂੰ ਖੰਡ ਜਾ ਸ਼ੱਕਰ ਕਹਿੰਦੇ ਹਨ|ਹਨ। ਚੀਨੀ ਨੂੰ ਬਹੁਤ ਜ਼ਿਆਦਾ ਮਾਤਰਾ ਵਿੱਚ ਖਾਣ ਨਾਲ ਟਾਈਪ -2 ਸ਼ੂਗਰ ਹੋਣ ਦੀ ਸੰਭਾਵਨਾ ਬਹੁਤ ਹੁੰਦੀ ਹੈ|ਹੈ। ਇਸ ਤੋ ਇਲਾਵਾ ਮੋਟਾਪਾ ਅਤੇ ਦੰਦ ਖ਼ਰਾਬ ਹੁੰਦੇ ਹਨ|ਹਨ। ਵਿਸ਼ਵ ਵਿੱਚ ਬ੍ਰਾਜ਼ੀਲ ਵਿੱਚ ਚੀਨੀ ਦੀ ਪ੍ਰਤੀ ਵਿਅਕਤੀ ਜ਼ਿਆਦਾਤਰ ਖਪਤ ਹੈ। ਜਦਕਿ ਭਾਰਤ ਇੱਕ ਦੇਸ਼ ਦੇ ਰੂਪ ਵਿੱਚ ਚੀਨੀ ਦੀ ਜ਼ਿਆਦਾਤਰ ਖਪਤ ਕਰਦਾ ਹੈ।<ref>http://hindi.boldsky.com/health/diet-fitness/2012/health-benefits-eating-sugar-002195.html</ref>
 
==ਹਵਾਲੇ==