ਲੰਬਾਈ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ added Category:ਲੰਬਾਈ using HotCat
ਛੋ clean up using AWB
ਲਾਈਨ 3:
ਜਿਆਮਿਤੀ ਨਾਪਾਂ ਵਿੱਚ '''ਲੰਬਾਈ''' ਕਿਸੇ ਜਿਨਸ ਦਾ ਸਭ ਤੋਂ ਲੰਮਾ [[ਪਸਾਰ]] ਹੁੰਦਾ ਹੈ।<ref>[http://wordnetweb.princeton.edu/perl/webwn?s=length Princeton.edu]</ref> ਮਾਪਾਂ ਦੇ ਕੌਮਾਂਤਰੀ ਪ੍ਰਬੰਧ ਵਿੱਚ ਲੰਬਾਈ ਵਿੱਥੀ ਪਸਾਰ ਵਾਲ਼ਾ ਕੋਈ ਵੀ ਮਾਪ ਹੁੰਦਾ ਹੈ। ਹੋਰ ਕਿਤੇ "ਲੰਬਾਈ" ਕਿਸੇ ਜਿਨਸ ਦਾ ਨਾਪਿਆ ਹੋਇਆ ਪਸਾਰ ਹੁੰਦਾ ਹੈ। ਮਿਸਾਲ ਵਜੋਂ, ਕਿਸੇ [[ਤਾਰ]] ਨੂੰ ਇਸ ਤਰਾਂ ਕੱਟਿਆ ਜਾ ਸਕਦਾ ਕਿ ਉਹਦੀ ਲੰਬਾਈ ਉਹਦੀ ਚੁੜਾਈ ਨਾਲ਼ੋਂ ਘੱਟ ਹੋਵੇ।
 
ਲੰਬਾਈ ਨੂੰ [[ਉਚਾਈਉੱਚਾਈ]], ਜੋ ਕਿ ਖੜ੍ਹਵਾਂ ਵਿਸਤਾਰ ਹੁੰਦਾ ਹੈ ਅਤੇ ਚੁੜਾਈ, ਜੋ ਕਿ ਇੱਕ ਤੋਂ ਦੂਜੇ ਪਾਸੇ ਤੱਕ ਦੀ ਵਿੱਥ ਹੁੰਦੀ ਹੈ, ਤੋਂ ਵੱਖ ਦੱਸਿਆ ਜਾ ਸਕਦਾ ਹੈ। ਲੰਬਾਈ ਇੱਕ ਪਸਾਰ ਦਾ ਨਾਪ ਹੈ ਜਦਕਿ [[ਖੇਤਰਫਲ]] ਦੋ ਪਸਾਰਾਂ ਦਾ ਅਤੇ [[ਘਣਫਲ]] ਤਿੰਨ ਦਾ।
 
 
{{ਅਧਾਰ}}