ਚੁੰਬਕੀ ਖੇਤਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
 
ਲਾਈਨ 1:
[[File:VFPt cylindrical magnet thumb.svg|thumb|250px|ਕਿਸੇ ਆਦਰਸ਼ ਵੇਲਣਾਕਾਰ [[ਚੁੰਬਕ]] ਦਾ ਚੁੰਬਕੀ ਖੇਤਰ ਜੀਹਦੀ ਸਮਰੂਪਤਾ ਦੀ ਧੁਰੀ ਤਸਵੀਰ ਦੇ ਤਲ ਵਿੱਚ ਹੈ। ਚੁੰਬਕੀ ਖੇਤਰ ਨੂੰ [[ਖੇਤਰ ਲਕੀਰ|ਚੁੰਬਕੀ ਖੇਤਰ ਲਕੀਰਾਂ]] ਰਾਹੀਂ ਦਰਸਾਇਆ ਗਿਆ ਹੈ ਜੋ ਅੱਲਗ-ਅਲੱਗ ਬਿੰਦੂਆਂ 'ਤੇਉੱਤੇ ਇਸ ਖੇਤਰ ਦੀ ਦਿਸ਼ਾ ਵਿਖਾਉਂਦੇ ਹਨ।]]
 
'''ਚੁੰਬਕੀ ਖੇਤਰ''' [[ਬਿਜਲਈ ਧਾਰ|ਬਿਜਲਈ ਧਾਰਾਂ]] ਅਤੇ [[ਚੁੰਬਕ|ਚੁੰਬਕੀ ਪਦਾਰਥਾਂ]] ਦਾ ਚੁੰਬਕੀ ਅਸਰ ਹੁੰਦਾ ਹੈ। ਕਿਸੇ ਬਿੰਦੂ 'ਤੇਉੱਤੇ ਉੱਥੋਂ ਦੇ ਚੁੰਬਕੀ ਖੇਤਰ ਦੀਆਂ ''ਮਾਤਰਾ'' (ਜਾਂ ਮਾਪ) ਅਤੇ ''ਦਿਸ਼ਾ'' ਦੋਹੇਂ ਹੁੰਦੀਆਂ ਹਨ; ਭਾਵ ਇਹ ਸਦਿਸ਼ਾ ਖੇਤਰ ਹੈ।<ref group="nb">ਤਕਨੀਕੀ ਤੌਰ 'ਤੇਉੱਤੇ ਚੁੰਬਕੀ ਖੇਤਰ ਇੱਕ [[ਨਕਲੀ ਸਦਿਸ਼ਾ ਮਾਪ]] ਹੈ; ਨਕਲੀ ਸਦਿਸ਼ਾ ਮਾਪ, ਜਿਹਨਾਂ ਵਿੱਚ ਟਾਰਕ ਅਤੇ ਚੱਕਰੀ ਗਤੀ ਵੀ ਆਉਂਦੇ ਹਨ, ਸਦਿਸ਼ਾ ਮਾਪਾਂ ਵਰਗੇ ਹੀ ਹੁੰਦੇ ਹਨ ਪਰ ਗੁਣਕ ਉਲਟਾਉਣ 'ਤੇਉੱਤੇ ਇਹਨਾਂ ਨੂੰ ਕੋਈ ਫ਼ਰਕ ਨਹੀਂ ਪੈਂਦਾ।</ref> ਇਸ ਇਸਤਲਾਹ ਨੂੰ ਦੋ ਵੱਖੋ-ਵੱਖ ਪਰ ਰਲ਼ਦੇ-ਮਿਲਦੇ ਖੇਤਰਾਂ {{ਹਿਸਾਬ|'''B'''}} ਅਤੇ {{ਹਿਸਾਬ|'''H'''}} ਲਈ ਵਰਤਿਆ ਜਾਂਦਾ ਹੈ ਜਿਹਨਾਂ ਨੂੰ [[ਕੌਮਾਂਤਰੀ ਇਕਾਈ ਢਾਂਚਾ|ਕੌਮਾਂਤਰੀ ਇਕਾਈ ਢਾਂਚੇ]] ਵਿੱਚ ਤਰਤੀਬਬੱਧ [[ਟੈਸਲਾ (ਇਕਾਈ)|ਟੈਸਲਾ]] ਅਤੇ [[ਅੰਪੀਅਰ]] ਪ੍ਰਤੀ [[ਮੀਟਰ]] ਇਕਾਈਆਂ ਵਿੱਚ ਮਾਪਿਆ ਜਾਂਦਾ ਹੈ।
 
==ਨੋਟ-ਕਥਨ==