ਚੋਣ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਛੋ clean up using AWB
ਲਾਈਨ 1:
[[File:Election MG 3455.JPG|thumb|right|ਇੱਕ [[ਚੋਣ ਪੇਟੀ]]]]
 
'''ਚੋਣ''' ਫ਼ੈਸਲਾ ਕਰਨ ਦੀ ਇੱਕ ਰਸਮੀ ਕਾਰਵਾਈ ਹੁੰਦੀ ਹੈ ਜਿਸ ਵਿੱਚ ਲੋਕ ਕਿਸੇ ਇਨਸਾਨ ਨੂੰ ਕਿਸੇ [[ਸਰਕਾਰੀ ਦ਼ਫਤਰ]] ਵਾਸਤੇ ਚੁਣਦੇ ਹਨ।<ref name = Brit>[http://www.britannica.com/EBchecked/topic/182308/election "Election (political science),"] Encyclpoedia Britanica Online. Retrieved 18 August 2009</ref> ੧੭ਵੀਂ17ਵੀਂ ਸਦੀ ਤੋਂ ਲੈ ਕੇ ਚੋਣਾਂ ਅਜੋਕੇ [[ਪ੍ਰਤੀਨਿਧੀ ਲੋਕਰਾਜ]] ਦੀ ਕਾਰਜ-ਪ੍ਰਨਾਲੀ ਦਾ ਆਮ ਤਰੀਕਾ ਰਹੀਆਂ ਹਨ।<ref name = Brit/> ਇਹ ਚੋਣਾਂ [[ਵਿਧਾਨ ਸਭਾ]], [[ਇਲਾਕਾਈ ਸਰਕਾਰ|ਇਲਾਕਾਈ]] ਜਾਂ [[ਸਥਾਨਕ ਸਰਕਾਰ]] ਦੇ ਅਹੁਦਿਆਂ ਲਈ ਹੋ ਸਕਦੀਆਂ ਹਨ ਅਤੇ ਕਈ ਵਾਰ ਸਰਕਾਰ ਦੇ ਕਨੂੰਨੀ ਅਤੇ ਪ੍ਰਬੰਧਕੀ ਅੰਗਾਂ ਵਾਸਤੇ ਵੀ ਹੋ ਸਕਦੀਆਂ ਹਨ। ਇਹ ਕਾਰਵਾਈ ਹੋਰ ਕਈ ਨਿੱਜੀ ਅਤੇ ਕਾਰੋਬਾਰੀ ਜੱਥੇਬੰਦੀਆਂ ਵਿੱਚ ਵੀ ਵਰਤੀ ਜਾਂਦੀ ਹੈ ਜਿਵੇਂ ਕਿ ਕਲੱਬ, ਐਸੋਸੀਏਸ਼ਨਾਂ ਅਤੇ [[ਨਿਗਮ]]।
 
{{ਕਾਮਨਜ਼|Elections|ਚੋਣਾਂ}}