ਛੱਲ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
[[ਤਸਵੀਰ:Surface waves and water striders.JPG|right|300px|thumb]]ਜੱਦ ਵੱਟਾ ਜਾਂ ਕੋਈ ਸ਼ੈਅ [[ਜਲ]] ਵਿੱਚ ਸੁੱਟਦੇ ਹਾਂ ਤਾਂ ਜਲ ਵਿੱਚ ਹਿੱਲ-ਜੁੱਲ ਹੁੰਦੀ ਆ ਜੋ ਫੈਲਦੀ ਆ | ਛੱਲਾਂ ਵਿੱਚ [[ਊਰਜਾ]] ਲੰਘਦੀ ਆ |
 
ਪਾਣੀ ਗੋਲ ਚੱਕਰਾਂ ਵਿਚਵਿੱਚ ਉਪਰਉੱਪਰ ਥੱਲੇ ਹੁੰਦਾ ਦਿੱਸੇਗਾ। ਚੱਕਰ ਫੈਲਦੇ ਜਾਣਗੇ। ਪਾਣੀ ਉੱਚਾ-ਨੀਵਾਂ ਹੁੰਦਾ ਨਜ਼ਰ ਆਉਂਦਾ ਹੈ। ਇਹ ਪਾਣੀ ਦੀ '''ਛੱਲ''' ਹੈ। ਪਾਣੀ ਵਾਰ-ਵਾਰ ਨੀਵਾਂ ਹੁੰਦਾ ਹੈ। ਦੋ ਨਾਲ ਲਗਵੀਆਂ '''ਉਚਾਈਆਂਉੱਚਾਈਆਂ''' ਜਾਂ '''ਨਿਵਾਣਾਂ''' ਵਿਚਲੀ ਦੂਰੀ ਨੂੰ [[ਛੱਲ ਲੰਬਾਈ]] ਕਹਿੰਦੇ ਹਨ। ਇਕਇੱਕ ਸਕਿੰਟ ਵਿਚਵਿੱਚ ਕਿੰਨੀ ਵਾਰ ਪਾਣੀ ਉੱਚਾ ਨੀਵਾਂ ਹੋਇਆ, ਉਹ ਉਸ ਦੀ '''[[ਵਾਰਵਾਰਤਾ]] ਜਾਂ ਫਰੀਕਵੈਂਸੀ''' ਹੈ। ਇਕਇੱਕ ਸਕਿੰਟ ਵਿਚਵਿੱਚ ਤਰੰਗ ਨੇ ਕਿੰਨੀ ਦੂਰੀ ਤੈਅ ਕੀਤੀ ਹੈ?- ਇਹ ਉਸਦੀਉਸ ਦੀ ਰਫ਼ਤਾਰ ਹੈ। ਤਿੰਨਾਂ ਦਾ ਸਿੱਧਾ ਜਿਹਾ ਰਿਸ਼ਤਾ ਹੈ। ਛੱਲ ਲੰਬਾਈ ਅਤੇ ਫਰੀਕਵੈਂਸੀ ਨੂੰ ਗੁਣਾ ਕਰੋ ਤਾਂ ਛੱਲ ਦੀ ਰਫ਼ਤਾਰ ਪਤਾ ਲੱਗ ਜਾਵੇਗੀ।<ref name=Ostrovsky>
 
{{cite book |title = Modulated waves: theory and application |url = http://www.amazon.com/gp/product/0801873258 |author = Lev A. Ostrovsky & Alexander I. Potapov |publisher = Johns Hopkins University Press |isbn = 0-8018-7325-8 |year = 2002 }}
ਲਾਈਨ 7:
</ref>
==ਇਕਾਈ==
ਛੱਲ ਦੀ ਵਾਰਵਾਰਤਾ ਦੀ ਇਕਾਈ [[ਹਰਟਜ਼]] ਹੈ। ਇਕਇੱਕ ਛੱਲ ਪ੍ਰਤੀ ਸਕਿੰਟ ਦੀ ਫਰੀਕਵੈਂਸੀ ਨੂੰ ਇਕਇੱਕ ਹਰਟਜ਼ ਕਹਿੰਦੇ ਹਨ। ਇਕਇੱਕ ਹਜ਼ਾਰ ਹਰਟਜ਼ ਨੂੰ ਇਕਇੱਕ ਕਿਲੋ ਹਰਟਜ਼ ਆਖਦੇ ਹਨ। ਇਕਇੱਕ ਹਜ਼ਾਰ ਕਿਲੋ ਹਰਟਜ਼ ਤੋਂ ਇਕਇੱਕ ਮੈਗਾ ਹਰਟਜ਼ ਬਣਦਾ ਹੈ। ਇਕਇੱਕ ਹਜ਼ਾਰ ਮੈਗਾ ਹਰਟਜ਼ ਨੂੰ ਇਕਇੱਕ ਗੀਗਾ ਹਾਰਟਜ਼ ਆਖਦੇ ਹਨ।
==ਉਦਾਹਰਨ==
==ਉਦਾਹਰਣ==
ਰੇਡੀਓ ਦੀ ਵਾਰਵਾਰਤਾ ਜਾਂ ਫਰੀਕਵੈਂਸੀ …ਕਿਲੋ ਹਰਟਜ਼/…ਮੈਗਾ…ਹਾਰਟਜ਼ ਹੁੰਦੀ ਹੈ।’’ ਰੇਡੀਓ ਸਟੇਸ਼ਨ ਤੋਂ ਬਿਜਲ ਚੁੰਬਕੀ ਤਰੰਗਾਂ ਕਿਸੇ ਖਾਸ ਫਰੀਕਵੈਂਸੀ ਉਤੇਉੱਤੇ ਨਸ਼ਰ ਹੁੰਦੀਆਂ ਹਨ। [[ਮੀਡੀਅਮ ਵੇਵ]], [[ਸ਼ਾਰਟ ਵੇਵ]], [[ਐਫ.ਐਮ.]], [[ਟੀ.ਵੀ.]], [[ਕੇਬਲ ਚੈਨਲ]], [[ਕਾਰਡਲੈੱਸ ਫੋਨ]], [[ਵਾਇਰਲੈੱਸ ਸੰਚਾਰ]] ਹਰ ਕਿਸੇ ਵਿਚਵਿੱਚ ਬਿਜਲ-ਚੁੰਬਕੀ ਤਰੰਗਾਂ ਦੀ ਆਪੋ-ਆਪਣੀ ਫਰੀਕਵੈਂਸੀ ਦੀ ਵਰਤੋਂ ਕਰਦੇ ਹਨ। [[ਬਲੂਟੁੱਥ]], [[ਮੋਬਾਈਲ ਫ਼ੋਨ]], [[ਜੀ.ਪੀ. ਐੱਸ.]] ਇਸ ਦੀ ਹੀ ਦੇਣ ਹਨ। ਸੰਚਾਰ ਛੱਲਾਂ ਆਪਣੀ ਤਰੰਗ-ਲੰਬਾਈ ਅਨੁਸਾਰ ਹੀ ਵੱਖ-ਵੱਖ ਮਾਧਿਅਮਾਂ ਵਿਚੋਂ ਲੰਘਦੀਆਂ ਹਨ ਅਤੇ ਵੱਖ-ਵੱਖ ਦੂਰੀਆਂ ਉਤੇਉੱਤੇ ਵੱਖ-ਵੱਖ ਕੰਮ ਕਰਨ ਯੋਗ ਬਣਦੀਆਂ ਹਨ।
==ਹਵਾਲੇ==
{{ਹਵਾਲੇ}}