ਜਪੁਜੀ ਸਾਹਿਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
{{Infobox poem
|name = ਜਪੁ
|image =
|image_size =
|caption =
|subtitle =
|author = [[ਗੁਰੂ ਨਾਨਕ ]]
|original_title = ਜਪੁ
|original_title_lang = [[ਪੰਜਾਬੀ ਭਾਸ਼ਾ|ਪੰਜਾਬੀ]]
|translator =
|written =
|first = [[ਆਦਿ ਗ੍ਰੰਥ]], 1604
|illustrator =
|cover_artist =
|country = [[ਭਾਰਤ]]
|language =[[ਪੰਜਾਬੀ ਭਾਸ਼ਾ|ਪੰਜਾਬੀ]]
|series =
|subject =
|genre = ਰੂਹਾਨੀ ਕਾਵਿ
|form =
|meter =
|rhyme =
|publisher =
|publication_date =
|publication_date_en =
|media_type =
|lines = 38 ਪੌੜੀਆਂ
|pages = 1-8
|size_weight =
|isbn =
|oclc =
|preceded_by =
|followed_by = ਸੋ ਦਰੁ ਰਾਗੁ ਆਸਾ ਮਹਲਾ 1
|wikisource =
}}
'''ਜਪੁ ਜੀ ਸਾਹਿਬ''' (ਜਾਂ '''ਜਪੁ ਜੀ''') [[ਗੁਰੂ ਨਾਨਕ ਦੇਵ]] ਦੀ ਲਿਖੀ ਬਾਣੀ ਹੈ, ਜੋ [[ਗੁਰੂ ਗ੍ਰੰਥ ਸਾਹਿਬ]] ਵਿੱਚ ਸਭ ਤੋਂ ਪਹਿਲਾਂ ਦਰਜ ਹੈ।<ref>{{cite web | url=http://www.gurugranthdarpan.com/darpan2/0001.html | title=ਸ੍ਰੀ ਗੁਰੂ ਗਰੰਥ ਦਰਪਨ ।ਦਰਪਨ। ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ}}</ref> ਇਸ ਵਿੱਚ [[ਮੂਲ ਮੰਤਰ]], 38 ਪੌੜੀਆਂ ਅਤੇ 1 ਸਲੋਕ ਹਨ। ਇਸਦੇਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ।<ref>[[ਮੁਨਾਜਾਤ-ਏ-ਬਾਮਦਾਦੀ]], ਜਪੁ ਜੀ ਸਾਹਿਬ, ਅਸਲ-ਓ-ਤਰਜਮਾ ਬ ਸ਼ਿਅਰ-ਏ-ਫ਼ਾਰਸੀ, ਭਾਈ ਲਕਸ਼ਵੀਰ ਸਿੰਘ ‘ਮੁਜ਼ਤਰ’ ਨਾਭਵੀ, ਮੁੱਖ ਬੰਧ ਅਤੇ ਸਾਰ "ਜਪੁਜੀ ਸਾਹਿਬ"- ਪੰਨਾ 4</ref> ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।
ਜਪੁਜੀ ਸਾਹਿਬ ਦੇ ਕੁੱਲ 40 ਅੰਗ, ਦਰਸ਼ਨ ਅਤੇ ਸੰਗੀਤ ਸਹਿਤ ਕੁੱਲ ਕਲਾ ਪਸਾਰਾਂ ਨਾਲ ਓਤਪੋਤ ਹੋ ਇੱਕ ਸੰਪੂਰਨ ਨਾਯਾਬ ਕਲਾਕ੍ਰਿਤੀ ਹਨ ਅਤੇ ਨਾਲੋਨਾਲੋਂ ਨਾਲ ਹਰ ਇਕਾਈ ਦੀ ਆਪਣੀ ਵੱਖਰੀ ਪਛਾਣ ਅਤੇ ਅਹਿਮੀਅਤ ਹੈ ਅਤੇ ਹਰੇਕ ਆਪਣੇ ਆਪ ਵਿੱਚ ਸੰਪੂਰਨ ਪ੍ਰਗੀਤਕ ਕਾਵਿਮਈ ਕਲਾਕ੍ਰਿਤੀ ਹੈ।
 
==ਹਵਾਲੇ==
ਲਾਈਨ 46:
*[http://allaboutsikhs.com/prayers/jupji/ Audio & Written Display from AllaboutSikhs.com]
*[http://srec.gurmat.info/srecarticles/srigurugranthsahib/japjisahib.html Japji Sahib Gurmukhi, English Translation and Transliteration]
*[http://www.punjabonline.com/sikhism/japtr_fr.html Japji Sahib Original, English Transliteration, Punjabi & English Translation]
*[http://www.sikhs.org/japji/japji.htm Japji Sahib Original, English Translation and Transliteration]
*[http://oshoworld.com/e-books/search.asp?search=true+name&select_search=search_content Osho's the true name: explanation of Japji Sahib]