ਜਪੁਜੀ ਸਾਹਿਬ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{Infobox poem
|name = ਜਪੁ
|image =
|image_size =
|caption =
|subtitle =
|author = [[ਗੁਰੂ ਨਾਨਕ]]
|original_title = ਜਪੁ
|original_title_lang = [[ਪੰਜਾਬੀ ਭਾਸ਼ਾ|ਪੰਜਾਬੀ]]
|translator =
|written =
|first = [[ਆਦਿ ਗ੍ਰੰਥ]], 1604
|illustrator =
|cover_artist =
|country = [[ਭਾਰਤ]]
|language =[[ਪੰਜਾਬੀ ਭਾਸ਼ਾ|ਪੰਜਾਬੀ]]
|series =
|subject =
|genre = ਰੂਹਾਨੀ ਕਾਵਿ
|form =
|meter =
|rhyme =
|publisher =
|publication_date =
|publication_date_en =
|media_type =
|lines = 38 ਪੌੜੀਆਂ
|pages = 1-8
|size_weight =
|isbn =
|oclc =
|preceded_by =
|followed_by = ਸੋ ਦਰੁ ਰਾਗੁ ਆਸਾ ਮਹਲਾ 1
|wikisource =
}}
'''ਜਪੁ ਜੀ ਸਾਹਿਬ''' (ਜਾਂ '''ਜਪੁ ਜੀ''') [[ਗੁਰੂ ਨਾਨਕ ਦੇਵ]] ਦੀ ਲਿਖੀ ਬਾਣੀ ਹੈ, ਜੋ [[ਗੁਰੂ ਗ੍ਰੰਥ ਸਾਹਿਬ]] ਵਿੱਚ ਸਭ ਤੋਂ ਪਹਿਲਾਂ ਦਰਜ ਹੈ।<ref>{{cite web | url=http://www.gurugranthdarpan.com/darpan2/0001.html | title=ਸ੍ਰੀ ਗੁਰੂ ਗਰੰਥ ਦਰਪਨ। ਟੀਕਾਕਾਰ: ਪ੍ਰੋਫੈਸਰ ਸਾਹਿਬ ਸਿੰਘ}}</ref> ਇਸ ਵਿੱਚ [[ਮੂਲ ਮੰਤਰ]], 38 ਪੌੜੀਆਂ ਅਤੇ 1 ਸਲੋਕ ਹਨ। ਇਸ ਦੇ ਸ਼ੁਰੂ ਵਿੱਚ ਮੂਲ ਮੰਤਰ ਪਰਮਾਤਮਾ ਦੇ ਗੁਣ, ਮਿਜ਼ਾਜ ਅਤੇ ਸਰੂਪ ਬਾਰੇ ਦੱਸਦਾ ਹੈ। ਜਪੁਜੀ ਦਾ ਅਰਥ ਪਵਿੱਤਰ ਜਾਪ, ਅਦਵੈਤਵਾਦ ਅਤੇ ਇੱਕ-ਈਸ਼ਵਰਵਾਦ ਦਾ ਗੀਤ ਹੈ।<ref>[[ਮੁਨਾਜਾਤ-ਏ-ਬਾਮਦਾਦੀ]], ਜਪੁ ਜੀ ਸਾਹਿਬ, ਅਸਲ-ਓ-ਤਰਜਮਾ ਬ ਸ਼ਿਅਰ-ਏ-ਫ਼ਾਰਸੀ, ਭਾਈ ਲਕਸ਼ਵੀਰ ਸਿੰਘ ‘ਮੁਜ਼ਤਰ’ ਨਾਭਵੀ, ਮੁੱਖ ਬੰਧ ਅਤੇ ਸਾਰ "ਜਪੁਜੀ ਸਾਹਿਬ"- ਪੰਨਾ 4</ref> ਇਹ ਰਚਨਾ ਗੁਰੂ ਗ੍ਰੰਥ ਸਾਹਿਬ ਦਾ ਸਾਰ ਹੈ। ਜਪੁਜੀ ਸਾਹਿਬ ਦੀ ਵਿਆਖਿਆ ਗੁਰੂ ਗ੍ਰੰਥ ਸਾਹਿਬ ਦਾ ਕੇਂਦਰੀ ਭਾਵ ਸਪਸ਼ਟ ਕਰ ਦਿੰਦੀ ਹੈ।