ਜਰਮਨ ਬਸਤੀਵਾਦੀ ਸਾਮਰਾਜ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{ਬੇ-ਹਵਾਲਾ}}
{{ਗਿਆਨਸੰਦੂਕ ਪੂਰਬਲਾ ਦੇਸ਼
|native_name = ''Deutsches Kolonialreich''
|conventional_long_name = ਜਰਮਨ ਬਸਤੀਵਾਦੀ ਸਾਮਰਾਜ
|common_name = ਜਰਮਨ

|continent =
|region = ਮੱਧ ਯੂਰਪ
|country = ਜਰਮਨ ਸਾਮਰਾਜ
|status = ਬਸਤੀਵਾਦੀ ਸਾਮਰਾਜ

|year_start = ੧੮੮੪1884|year_end = ੧੯੨੦1920|
|event1 = ਹਰੇਰੋ ਅਤੇ ਨਮਾਕਾ ਨਸਲਕੁਸ਼ੀ
|date_event1 = ੧੯੦੪1904
|event2 = ਵਰਸੈਯੇ ਦੀ ਸੰਧੀ ਉੱਤੇ ਦਸਤਖ਼ਤ
|date_event2 = ੨੮28 ਜੂਨ ੧੯੧੯1919

|image_flag = Reichskolonialflagge.svg
|flag = Flag of Germany
|image_coat =
|symbol =
|symbol_type =
|image_map = German colonial.PNG|thumb|350px|
|image_map_caption = ੧੯੧੪1914 ਵਿੱਚ ਜਰਮਨ ਬਸਤੀਆਂ ਅਤੇ ਅਧੀਨ ਰਾਜ
|capital = ਬਰਲਿਨ
|largest_city = ਬਰਲਿਨ
|house1 = ਹੋਹਨਸਾਲਰਨ
| today = {{Collapsible list |titlestyle=font-weight:normal; background:transparent; text-align:left;|{{flag|ਟੋਗੋ}}
{{flag|ਕੈਮਰੂਨ}}
{{flag|ਗੈਬਾਨ}}
{{flag|ਮੱਧ ਅਫ਼ਰੀਕੀ ਗਣਰਾਜ}}
{{flag|ਚਾਡ}}
{{flag|ਕਾਂਗੋ}}
{{flag|ਨਮੀਬੀਆ}}
{{flag|ਰਵਾਂਡਾ}}
{{flag|ਬੁਰੂੰਡੀ}}
{{flag|ਤਨਜ਼ਾਨੀਆ}}
{{flag|ਪਾਪੂਆ ਨਿਊ ਗਿਨੀ}}
{{flag|ਚੀਨ}}
{{flag|ਸਮੋਆ}}

ਲਾਈਨ 31:
[[File:Bundesarchiv Bild 105-DOA6369, Deutsch-Ostafrika, Askari.jpg|thumb|ਇੱਕ ਪੂਰਬੀ ਅਫ਼ਰੀਕੀ ਮੂਲ ਨਿਵਾਸੀ ਅਸਕਾਰੀ ਜਰਮਨ ਸਾਮਰਾਜ ਦਾ ਬਸਤੀਵਾਦੀ ਝੰਡਾ ਫੜੀ ਖੜ੍ਹਾ]]

'''ਜਰਮਨ ਬਸਤੀਵਾਦੀ ਸਾਮਰਾਜ''' ਪਿਛੇਤਰੀ ੧੯ਵੀਂ19ਵੀਂ ਸਦੀ ਵਿੱਚ [[ਜਰਮਨ ਸਾਮਰਾਜ]] ਦੇ ਹਿੱਸੇ ਵਜੋਂ ਹੋਂਦ ਵਿੱਚ ਆਇਆ ਇੱਕ ਵਿਦੇਸ਼ੀ ਕਾਰਜ-ਖੇਤਰ ਸੀ। ਇਸ ਤੋਂ ਪਹਿਲੀਆਂ ਸਦੀਆਂ ਵਿੱਚ ਅਲੱਗ-ਅਲੱਗ ਜਰਮਨ ਰਾਜਾਂ ਵੱਲੋਂ ਥੋੜ੍ਹਚਿਰੀ ਬਸਤੀਵਾਦੀ ਯਤਨ ਕੀਤੇ ਗਏ ਸਨ ਪਰ ਸ਼ਾਹੀ ਜਰਮਨੀ ਦੇ ਬਸਤੀਵਾਦੀ ਉਪਰਾਲੇਉੱਪਰਾਲੇ ੧੮੮੪1884 ਵਿੱਚ ਸ਼ੁਰੂ ਹੋਏ। ਭਾਵੇਂ ਜਰਮਨੀ ਦੀਆਂ ਜ਼ਿਆਦਾਤਰ ਅਫ਼ਰੀਕੀ ਅਤੇ ਪ੍ਰਸ਼ਾਂਤ ਬਸਤੀਆਂ ਪਹਿਲੇ ਵਿਸ਼ਵ ਯੁੱਧ ਦੇ ਪਹਿਲੇ ਹਫ਼ਤਿਆਂ ਮੌਕੇ ਇਸਦੇਇਸ ਦੇ ਦੁਸ਼ਮਣਾਂ ਵੱਲੋਂ ਜ਼ਬਤ ਕਰ ਲਈਆਂ ਗਈਆਂ ਸਨ ਪਰ ਅਧਿਕਾਰਕ ਤੌਰ 'ਤੇਉੱਤੇ ਇਸ ਸਾਮਰਾਜ ਦਾ ਅੰਤ ੧੦10 ਜਨਵਰੀ ੧੯੨੦1920 ਵਿੱਚ ਯੁੱਧ ਵਿੱਚ ਹਾਰ ਮਗਰੋਂ ਵਰਸੈਯੇ ਦੀ ਸੰਧੀ ਉੱਤੇ ਦਸਤਖ਼ਤ ਕਰਨ ਉਪਰੰਤਉੱਪਰੰਤ ਹੋਇਆ।

{{ਬਸਤੀਵਾਦੀ ਸਾਮਰਾਜ}}