ਜਵਾਰ ਭਾਟਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 5:
'''ਜਵਾਰ''' ਜਾਂ '''ਜਵਾਰ ਭਾਟਾ''' ਸਮੁੰਦਰੀ ਤਲ ਦਾ ਉਤਾਰ-ਚੜ੍ਹਾਅ ਹੁੰਦਾ ਹੈ ਜੋ [[ਚੰਨ]] ਅਤੇ [[ਸੂਰਜ]] ਦੇ ਗੁਰੂਤਾ ਜ਼ੋਰ ਅਤੇ ਧਰਤੀ ਦੇ ਗੇੜ ਦੇ ਰਲ਼ਵੇਂ ਸਿੱਟਿਆਂ ਸਦਕਾ ਵਾਪਰਦਾ ਹੈ।
 
ਕੁਝ ਸਮੁੰਦਰੀ ਕੰਢਿਆਂ 'ਤੇਉੱਤੇ ਰੋਜ਼ਾਨਾ ਦੋ ਲਗਭਗ ਬਰਾਬਰ ਦੇ ਉੱਚੇ ਅਤੇ ਨੀਵੇਂ ਜਵਾਰ ਆਉਂਦੇ ਹਨ ਜਿਹਨਾਂ ਨੂੰ [[ਅੱਧ-ਦਿਹਾੜੀ]] ਜਵਾਰ ਆਖਿਆ ਜਾਂਦਾ ਹੈ। ਕੁਝ ਥਾਂਵਾਂ 'ਤੇਉੱਤੇ ਇੱਕ ਦਿਨ ਵਿੱਚ ਸਿਰਫ਼ ਇੱਕ ਉੱਚਾ ਅਤੇ ਇੱਕ ਨੀਵਾਂ ਜਵਾਰ ਆਉਂਦੇ ਹਨ ਜਿਹਨੂੰ ਦਿਹਾੜੀ ਜਵਾਰ ਕਿਹਾ ਜਾਂਦਾ ਹੈ ਅਤੇ ਕੁਝ ਟਿਕਾਣਿਆਂ 'ਤੇਉੱਤੇ ਹਰ ਰੋਜ਼ ਦੋ ਉੱਘੜ-ਦੁੱਘੜ ਜਵਾਰ ਆਉਂਦੇ ਹਨ ਜੋ ਰਲ਼ਵੇਂ ਜਵਾਰ ਅਖਵਾਉਂਦੇ ਹਨ।
 
==ਬਾਹਰਲੇ ਜੋੜ==