ਜਸਵੰਤ ਜ਼ਫ਼ਰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
{{Infobox writer
| name = ਜਸਵੰਤ ਜ਼ਫਰ
| image = Jaswant Zafar.jpg
| imagesize =
| caption = ਜਸਵੰਤ ਜ਼ਫਰ
| birth_name =
| birth_date = {{birth date and age|df=y|1965|12|17}}
| birth_place = ਮਹਿਸਮਪੁਰ, [[ਜ਼ਿਲ੍ਹਾ ਜਲੰਧਰ]], [[ਪੰਜਾਬ, ਭਾਰਤ|ਪੰਜਾਬ]], [[ਭਾਰਤ]]
| occupation = ਇੰਜਨੀਅਰ, [[ਕਵੀ]], ਲੇਖਕ
| alma_mater = [[ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ]]
| death_date =
| death_place =
| years_active =
}}
'''ਜਸਵੰਤ ਜ਼ਫਰ''' (ਜਨਮ 17 ਦਸੰਬਰ 1965) ਪੰਜਾਬੀ ਕਵੀ, ਵਾਰਤਕ ਲੇਖਕ, ਚਿੱਤਰਕਾਰ ਅਤੇ ਕਾਰਟੂਨਿਸਟ ਹਨ।
 
==ਜੀਵਨ ਸੰਬੰਧੀ ==
ਜਸਵੰਤ ਜ਼ਫਰ ਦਾ ਜਨਮ ਪਿੰਡ [[ਸੰਘੇ ਖਾਲਸਾ]]([[ਨੂਰਮਹਿਲ]]) ਵਿਖੇ 1965 ਵਿਚਵਿੱਚ ਹੋਇਆ<ref>http://www.tribuneindia.com/2001/20010525/ldh1.htm#12</ref> ਅਤੇ ਬਚਪਨ ਜੱਦੀ ਪਿੰਡ [[ਮਹਿਸਮਪੁਰ]] ([[ਫਿਲੌਰ]]) ਵਿਖੇ ਗੁਜ਼ਰਿਆ। ਉਸ ਨੇ ਸਰਕਾਰੀ ਹਾਈ ਸਕੂਲ [[ਕੂਮ ਕਲਾਂ]] ਤੋਂ ਦਸਵੀਂ ਦੀ ਪ੍ਰੀਖਿਆ ਪਾਸ ਕੀਤੀ। ਫਿਰ ਉੱਚ ਪੜ੍ਹਾਈ ਲਈ ਸਰਕਾਰੀ ਕਾਲਜ, [[ਲੁਧਿਆਣਾ]] (1981 ਤੋਂ 1984) ਵਿੱਚ ਦਾਖਲਾ ਲੈ ਲਿਆ ਅਤੇ [[ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ]] ਤੋਂ 1989 ਵਿੱਚ ਇੰਜੀਨੀਅਰਿੰਗ ਦੀ ਡਿਗਰੀ ਹਾਸਲ ਕੀਤੀ। ਇਸ ਸਮੇਂ ਦੌਰਾਨ ਉਸਨੇ ਕਲਾ ਨਾਲ ਜੁੜੇ ਵਿਦਿਅਕ ਮੁਕਾਬਲਿਆਂ ਵਿੱਚ ਸਰਗਰਮੀ ਨਾਲ ਭਾਗ ਲਿਆ। ਬਾਅਦ ਵਿੱਚ [[ਪੰਜਾਬ ਰਾਜ ਬਿਜਲੀ ਬੋਰਡ]] ਵਿੱਚ ਨੌਕਰੀ ਕਰ ਲਈ ਪਰ ਪੜ੍ਹਾਈ ਲਿਖਾਈ ਦੇ ਕੰਮ ਵਿੱਚ ਉਹ ਪੂਰੇ ਜੋਸ਼ ਨਾਲ ਜੁਟਿਆ ਰਿਹਾ। ਉਹਨਾਂ ਨੇ ਸ਼ਾਹਕਾਰ ਕਵਿਤਾਵਾਂ ਦੀ ਰਚਨਾ ਕੀਤੀ|
 
==ਰਚਨਾਵਾਂ==
* ''ਦੋ ਸਾਹਾਂ ਵਿਚਕਾਰ'' (ਕਾਵਿ ਸੰਗ੍ਰਹਿ) 1993
* ''ਅਸੀਂ ਨਾਨਕ ਦੇ ਕੀ ਲੱਗਦੇ ਹਾਂ'' 2001 <ref>[http://webopac.puchd.ac.in/w21OneItem.aspx?xC=229841 ਅਸੀਂ ਨਾਨਕ ਦੇ ਕੀ ਲਗਦੇ ਹਾਂ।-ਜ਼ਫਰ, ਜਸਵੰਤ----ਲੁਧਿਆਣਾ, ਚੇਤਨਾ ਪ੍ਰਕਾਸ਼ਨ. 2002.]</ref>
* ''ਸਿਖੁ ਸੋ ਖੋਜਿ ਲਹੈ'' (ਨਿਬੰਧ ਸੰਗ੍ਰਹਿ) 2008
* ''ਇਹ ਬੰਦਾ ਕੀ ਹੁੰਦਾ''(ਕਾਵਿ ਸੰਗ੍ਰਹਿ) 2010<ref>[http://delhipubliclibrary.in/cgi-bin/koha/opac-detail.pl?biblionumber=49864&shelfbrowse_itemnumber=212045 ਇਹ ਬੰਦਾ ਕੀ ਹੁੰਦਾ - ਜਸਵੰਤ ਜ਼ਫਰ----ਚੇਤਨਾ ਪ੍ਰਕਾਸ਼ਨ 2010]</ref>