ਜੇਹਲਮ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 1:
{{Coord|32|55|43|N|73|43|53|E}}
 
'''ਜੇਹਲਮ''' ([[ਉਰਦੂ]]: ‎جہلم) [[ਜੇਹਲਮ ਦਰਿਆ]] ਦੇ ਸੱਜੇ ਕੰਢੇ ’ਤੇ ਵਸਿਆ ਇੱਕ ਸ਼ਹਿਰ ਹੈ ਜੋ ਕਿ ਇਸੇ ਨਾਮ ਦੇ ਜ਼ਿਲੇ ਵਿੱਚ [[ਪੰਜਾਬ, ਪਾਕਿਸਤਾਨ|ਲਹਿੰਦੇ ਪੰਜਾਬ]] ਵਿੱਚ ਸਥਿੱਤ ਹੈ। ਇਹ ਇਲਾਕਾ ਅੰਗਰੇਜ਼ੀ ਫ਼ੌਜ<ref name="gs">{{cite web | url=http://www.globalsecurity.org/military/world/pakistan/army.htm | title=Pakistan Army | publisher=[http://www.globalsecurity.org/military/world/pakistan/army.htm Global Security] | accessdate=ਨਵੰਬਰ 4, ੨੦੧੨2012}}</ref> ਅਤੇ ਬਾਅਦ ਵਿੱਚ ਪਾਕਿਸਤਾਨ ਹਥਿਆਰਬੰਦ ਫ਼ੌਜ ਨੂੰ ਵੱਡੀ ਗਿਣਤੀ ਵਿੱਚ ਸਿਪਾਹੀ ਦੇਣ ਲਈ ਜਾਣਿਆ ਜਾਂਦਾ ਹੈ। ਇਸੇ ਕਰਕੇਕਰ ਕੇ ਇਸਨੂੰ '''ਸਿਪਾਹੀਆਂ ਦੀ ਧਰਤੀ''' ਜਾਂ '''ਸ਼ਹੀਦਾਂ ਅਤੇ ਜੋਧਿਆਂ ਦੀ ਧਰਤੀ''' ਆਖਿਆ ਜਾਂਦਾ ਹੈ।<ref name="bbc">{{cite web | url=http://news.bbc.co.uk/2/hi/south_asia/7024719.stm | title=Rise of Pakistan's 'quiet man' | publisher=[http://bbc.co.uk BBC] | work=ਅੰਗਰੇਜ਼ੀ ਖ਼ਬਰ | date=ਜੂਨ ੧੭17, ੨੦੦੯2009 | accessdate=ਨਵੰਬਰ 4, ੨੦੧੨2012}}</ref> ਇਸਦੇਇਸ ਦੇ ਨੇੜੇ ੧੬ਵੀਂ16ਵੀਂ ਸਦੀ ਦਾ ਰੋਹਿਤਾਸ ਕਿਲਾ ਅਤੇ ਗ੍ਰੈਂਡ ਟ੍ਰੰਕ ਰੋਡ ਅਤੇ ਟਿੱਲਾ ਜੋਗੀਆਂ ਆਦਿ ਇਤਿਹਾਸਕ ਥਾਵਾਂ ਹਨ। ੧੯੯੮1998 ਦੀ ਪਾਕਿਸਤਾਨੀ ਮਰਦਮਸ਼ੁਮਾਰੀ ਮੁਤਾਬਕ ਇਸ ਸ਼ਹਿਰ ਦੀ ਅਬਾਦੀ ੧੪੫145,੬੪੭647 ਅਤੇ ੨੦੧੨2012 ਮੁਤਾਬਕ ੧੮੮188,੮੦੩803 ਸੀ।
==ਨਾਮ ੳੁਤਪਤੀ==
ਇਸਦਾਇਸ ਦਾ ਨਾਮ ਦੋ ਲਫ਼ਜ਼ਾਂ ਜਲ ਅਤੇ ਹਮ ਤੋਂ ਪਿਆ ਜਿੰਨ੍ਹਾਂ ਦਾ ਤਰਤੀਬਵਾਰ ਮਤਲਬ ਹੈ, ਪਵਿੱਤਰ ਪਾਣੀ ਅਤੇ ਬਰਫ਼।
==ੳੁਤਪਤੀ==
==ੲਿਹ ਵੀ ਦੇਖੋ==