ਜੀ ਆਇਆਂ ਨੂੰ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
No edit summary
ਛੋ clean up using AWB
ਲਾਈਨ 1:
{{ਬਾਰੇ|ਪੰਜਾਬੀ ਫ਼ਿਕਰੇ|ਫ਼ਿਲਮ|ਜੀ ਆਇਆਂ ਨੂੰ (ਫ਼ਿਲਮ)}}
 
'''ਜੀ ਆਇਆਂ ਨੂੰ''' (ਜਾਂ '''ਆਓ ਜੀ, ਜੀ ਆਇਆਂ ਨੂੰ''') ਇੱਕ [[ਪੰਜਾਬੀ ਭਾਸ਼ਾ|ਪੰਜਾਬੀ]] ਫ਼ਿਕਰਾ ਹੈ ਜੋ [[ਪੰਜਾਬੀ ਲੋਕ|ਪੰਜਾਬੀਆਂ]] ਦੁਆਰਾ ਮਹਿਮਾਨ ਦਾ ਸੁਆਗਤ ਕਰਨ ਲਈ ਵਰਤਿਆ ਜਾਂਦਾ ਹੈ। ਇਸਦੇਇਸ ਦੇ ਮਾਇਨੇ ਖ਼ੁਸ਼ ਆਮਦੀਦ ਅਤੇ ਸਵਾਗਤ ਦੇ ਬਰਾਬਰ ਹਨ। ਇਸਦਾਇਸ ਦਾ ਜਨਮ ਪੰਜਾਬੀ ਵਿੱਚੋਂ ਹੋਇਆ ਅਤੇ ਦੁਨੀਆਂ ਭਰ ਵਿੱਚ ਪੰਜਾਬੀਆਂ ਦੁਆਰਾ ਵਰਤਿਆ ਜਾਂਦਾ ਹੈ। ੨੦੦੨2002 ਵਿੱਚ [[ਜੀ ਆਇਆਂ ਨੂੰ (ਫ਼ਿਲਮ)|ਇਸੇ ਨਾਮ ਦੀ]] ਇੱਕ ਪੰਜਾਬੀ ਫ਼ਿਲਮ ਵੀ ਬਣੀ ਜਿਸ ਵਿੱਚ ਗਾਇਕ ਅਤੇ ਅਦਾਕਾਰ [[ਹਰਭਜਨ ਮਾਨ]] ਅਤੇ ਪ੍ਰੀਆ ਗਿੱਲ ਨੇ ਮੁੱਖ ਕਿਰਦਾਰ ਨਿਭਾਏ। ਡੈਨਮਾਰਕ ਦੀ ਇੱਕ ਗਾਇਕਾ, [[ਅਨੀਤਾ ਲਿਆਕੇ]], ਅਤੇ ਕਿੰਗ ਜੀ ਮਾਲ ਨੇ ਇਸ ਫ਼ਿਕਰੇ ਉੱਤੇ ਇੱਕ ਗੀਤ ਵੀ ਗਾਇਆ ਹੈ।
 
[[ਸ਼੍ਰੇਣੀ:ਪੰਜਾਬ]]
[[Categoryਸ਼੍ਰੇਣੀ:ਪੰਜਾਬੀ ਸੱਭਿਆਚਾਰ]]