ਜੀਨ ਹੈਨਰੀ ਡੁਨਾਂਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{Infobox person
| name = ਜੀਨ ਹੈਨਰੀ ਡੁਨਾਂਟ
| image = Jean Henri Dunant.jpg
| image_size =
| alt =
| birth_name caption = ਜੀਨ ਹੈਨਰੀ ਡੁਨਾਂਟ
| alt =
| captionbirth_name = =ਜੀਨ ਹੈਨਰੀ ਡੁਨਾਂਟ
| birth_date = {{birth date|df=yes|1828|5|8}}
| birth_name = ਜੀਨ ਹੈਨਰੀ ਡੁਨਾਂਟ
| birth_place = [[ਜਨੇਵਾ]], [[ਸਵਿਟਜਰਲੈਂਡ]]
| birth_date = {{birth date|df=yes|1828|5|8}}
| death_date = {{Death date and age|df=yes|1910|10|30|1828|5|8}}
| birth_place = [[ਜਨੇਵਾ]], [[ਸਵਿਟਜਰਲੈਂਡ]]
| resting_placedeath_place = =[[ਹੈਡਨ]], ਸਵਿਟਜਰਲੈਂਡ
| death_date = {{Death date and age|df=yes|1910|10|30|1828|5|8}}
| death_place body_discovered = [[ਹੈਡਨ]], ਸਵਿਟਜਰਲੈਂਡ
| death_cause = Old age
| body_discovered resting_place = ਸਵਿਟਜਰਲੈਂਡ
| death_cause = Old age
| resting_place = ਸਵਿਟਜਰਲੈਂਡ
| resting_place_coordinates = <!-- {{coord|LAT|LONG|display=inline,title}} -->
| residence =
| nationality = ਸਵਿਸ ੳਤੇ ਫਰੈਂਚ<ref>http://www.culoz.fr/culture_tourisme/personnages.htm</ref>
| ethnicity =
| citizenship = ਸਵਿਸ
| other_names =
| known_for = [[ਰੈਡ ਕਰਾਸ]] ਦਾ ਮੌਢੀ
| education =
| alma_mater =
| alma_mater employer =
| employer notable works =
| occupation = ਸਮਾਜ ਸੇਵੀ ਉਦਯੋਗਪਤੀ, ਲੇਖਕ
| notable works =
| years_active =
| occupation = ਸਮਾਜ ਸੇਵੀ ਉਦਯੋਗਪਤੀ, ਲੇਖਕ
| home_town
| years_active =
| home_town salary =
| salary networth =
| networth height =
| height weight =
| weight title =
| title term =
| term predecessor =
| predecessor successor =
| successor party =
| party opponents =
| opponents boards =
| boards religion =
| religion spouse =
| spouse partner =
| partner children = ਬੇਟੀ
| parents = ਜੀਨ ਜੈਕ ਡਿਊਨਾ <br>ਐਨ ਐਨਟੋਇਨੀ
| children = ਬੇਟੀ
| relations =
| parents = ਜੀਨ ਜੈਕ ਡਿਊਨਾ <br>ਐਨ ਐਨਟੋਇਨੀ
| relations callsign =
| awards = ਸ਼ਾਂਤੀ [[ਨੋਬਲ ਇਨਾਮ]] (1901)
| callsign =
| signature =
| awards = ਸ਼ਾਂਤੀ [[ਨੋਬਲ ਇਨਾਮ]] (1901)
| signature signature_alt =
| signature_alt website =
| website footnotes =
| footnotes misc =
| misc =
}}
 
'''ਜੀਨ ਹੈਨਰੀ ਡੁਨਾਂਟ''',<ref>Dunant blev døbt "Jean-Henri", som er det franske navn. Senere har han selv i sine skrifter flere gange anvendt andre navneformer, herunder "Jean Henry", "Henri" og – som hans foretrukne – "Henry". Egennavnes stavemåde blev dengang behandlet mere fleksibelt end nu, og navnet "Henry" findes nu overalt i stedet for hans døbenavn og anvendes også af af "Société Henry Dunant" og Henry Dunant-museet. (ਡੈਨਿਸ਼)</ref> ([[ਅੰਗਰੇਜ਼ੀ ਬੋਲੀ|ਅੰਗਰੇਜ਼ੀ]]: Jean Henry Dunant) ਇੱਕ ਸੋਇਸ ਬਿਪਾਰੀ ਤੇ ਸਮਾਜੀ ਕਾਰਕੁਨ ਸੀ। ਇਸਦੀਇਸ ਦੀ ਸੋਚ ਤੇ ਲੜਾਈਆਂ ਚ ਬਚਾ ਕਰਨ ਵਾਲਾ ਅਦਾ ਵੋਹ ਰਤਾ ਕਰਾਸ ਬਣਾਇਆ ਗਿਆ। [[੧੯੦੧1901]] ਚ ਓਨੂੰ ਅਮਨ ਦਾ ਪਹਿਲਾ ਨੋਬਲ ਇਨਾਮ ਫ਼ਰੈਡਰਿਕ ਪਾਸੇ ਦੇ ਨਾਲ ਦਿੱਤਾ ਗਿਆ।
 
==ਰੈਡ ਕਰਾਸ ਸੰਸਥਾ ਦਾ ਬਾਨੀ ==
ਰੈਡ ਕਰਾਸ ਸੰਸਥਾ ਦੇ ਬਾਨੀ ਹੈਨਰੀ ਡਿਊਨਾ ਸਨ ਕਿਉਂਕਿ ਇਸ ਕਲਿਆਣਕਾਰੀ ਸੰਸਥਾ ਦਾ ਮੁੱਢ ਹੈਨਰੀ ਡਿਊਨਾ ਦੇ ਯਤਨਾਂ ਸਦਕਾ ਹੀ ਬੱਝਿਆ। ਇਸ ਇਨਸਾਨ ਨੇ ਭਾਵੇਂ ਜੀਵਨ ਭਰ ਹਾਲਾਤ ਨਾਲ ਜੱਦੋ-ਜਹਿਦ ਕੀਤੀ ਪਰ ਮਨੁੱਖਤਾ ਦੀ ਸੇਵਾ ਦਾ ਟੀਚਾ ਹਰ ਪਲ ਉਸ ਦੇ ਸਾਹਮਣੇ ਰਿਹਾ। ਹੈਨਰੀ ਡਿਊਨਾ ਦਾ ਜਨਮ 8 ਮਈ ਸੰਨ 1828 ਨੂੰ ਸਵਿਟਜ਼ਰਲੈਂਡ ਦੇ ਸ਼ਹਿਰ ਜੇਨੇਵਾ ਦੇ ਇਕਇੱਕ ਸਮਾਜ ਸੇਵੀ ਪਰਿਵਾਰ ਵਿਚਵਿੱਚ ਪਿਤਾ ਜੀਨ ਜੈਕ ਡਿਊਨਾ ਦੇ ਘਰ ਮਾਤਾ ੲੈਨ ਐਨਟੋਇਨੀ ਦੀ ਕੁੱਖੋਂ ਹੋਇਆ। ਦੁਨੀਆਂ ਦੀ ਇਸ ਮਹਾਨ ਪਰਉਪਕਾਰੀ ਸੰਸਥਾ ਦਾ ਜਨਮ [[ਸਾਲਫਰੀਨੋ ਦੀ ਜੰਗ]] ਦੇ ਮੈਦਾਨ ਵਿਚਵਿੱਚ ਫੱਟੜ ਹੋਏ ਸੈਨਿਕਾਂ ਦੀ ਤਰਸਯੋਗ ਹਾਲਤ ਵੇਖ ਕੇ ਸਵਿਟਜ਼ਰਲੈਂਡ ਦੇ ਇਸ ਕੋਮਲ ਚਿੱਤ ਇਨਸਾਨ ਹੈਨਰੀ ਡਿਊਨਾ ਵੱਲੋਂ ਕੀਤੇ ਯਤਨਾਂ ਸਦਕਾ ਹੀ ਹੋਇਆ ਸੀ। 24 ਜੂਨ, 1859 ਨੂੰ [[ਇਟਲੀ]] ਦੇ ਉਤਰੀ ਹਿੱਸੇ ਦੇ ਇਕਇੱਕ ਕਸਬੇ ਸਾਲਫਰੀਨੋ ਵਿਚਵਿੱਚ ਯੂਰਪ ਦੀ ਇਕਇੱਕ ਭਿਆਨਕ ਲੜਾਈ ਲੜੀ ਗਈ। ਦਇਆਵਾਨ ਇਨਸਾਨ ਹੈਨਰੀ ਡਿਊਨਾ ਜੋ ਆਪਣੇ ਨਿੱਜੀ ਮਨੋਰਥ ਲਈ [[ਨੈਪੋਲੀਅਨ]] ਨੂੰ ਮਿਲਣ ਦੀ ਇੱਛਾ ਨਾਲ ਸਾਲਫਰੀਨੋ ਪੁੱਜਾ ਸੀ, ਨੇ ਇਹ ਭਿਆਨਕ ਲੜਾਈ ਦੇ ਦ੍ਰਿਸ਼ ਤੱਕੇ। ਜੰਗ ਦੇ ਮੈਦਾਨ ਵਿੱਚ ਇਕਇੱਕ ਦਰਦਨਾਕ ਨਜ਼ਾਰਾ ਸੀ। ਹਰ ਪਾਸੇ ਫੱਟੜ ਸੈਨਿਕ ਤੜਪ ਰਹੇ ਸਨ। ਲਾਸ਼ਾਂ ਦੇ ਢੇਰ ਲੱਗ ਗਏ। ਚਾਰੇ ਪਾਸੇ ਖੂਨ ਨਾਲ ਲੱਥਪੱਥ ਮੈਦਾਨ ਦਿਖ ਰਿਹਾ ਸੀ। 40000 ਸੈਨਿਕ ਯੁੱਧ ਖੇਤਰ ਵਿਚਵਿੱਚ ਮੋਏ ਜਾਂ ਅਧਮੋਏ ਪਏ ਸਨ। ਪਾਣੀ ਦੀ ਇਕ-ਇਕ ਬੂੰਦ ਲਈ ਜ਼ਖਮੀਂ ਸੈਨਿਕ ਕਰਾਹ ਰਹੇ ਸਨ। ਸੈਨਿਕਾਂ ਦੀ ਮਲ੍ਹਮ ਪੱਟੀ ਕਰਨ ਵਾਲਾ ਜਾਂ ਉਨ੍ਹਾਂ ਨੂੰ ਪਾਣੀ ਦਾ ਘੁੱਟ ਪਿਆਉਣ ਵਾਲਾ ਕੋਈ ਸਵੈ-ਸੇਵਕ ਨਹੀਂ ਸੀ।
==ਹੋਰ ਦੇਖੋ==
[[ਰੈਡ ਕਰਾਸ]]