ਜੀਵ ਵਿਗਿਆਨ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
[[ਤਸਵੀਰ:Biology organism collage.png|thumb|300px|ਜੀਵ ਵਿਗਿਆਨ ਭਿੰਨ-ਭਿੰਨ ਤਰਾਂ ਦੇ ਪ੍ਰਾਣੀਆਂ ਦੇ ਅਧਿਐਨ ਨਾਲ ਸਬੰਧਤ ਹੈ। ਉੱਤੇ ਖੱਬਿਓਂ ਘੜੀ ਦੇ ਰੁੱਖ ਨਾਲ: ''Salmonella typhimurium'', ''Phascolarctos cinereus'', ''Athyrium filix-femina'', ''Amanita muscaria'', ''Agalychnis callidryas'', ਅਤੇ ''Brachypelma smithi'']]
 
'''ਜੀਵ ਵਿਗਿਆਨ''' ਜੀਵਨ ਅਤੇ ਜੀਵਤ ਪ੍ਰਾਣੀਆਂ ਦੇ ਅਧਿਐਨ ਨਾਲ ਸਬੰਧਤ ਕੁਦਰਤੀ ਵਿਗਿਆਨ ਹੈ, ਜਿਸ ਵਿੱਚ ਉਹਨਾਂ ਦੀ ਬਣਤਰ, ਬਿਰਤੀ, ਮੂਲ ਉਤਪਤੀ, ਵਿਕਾਸ, ਵਰਗੀਕਰਨ ਅਤੇ ਵਿਭਾਜਨ ਵੀ ਸ਼ਾਮਲ ਹੈ।<ref>Based on definition from [http://www.bio.txstate.edu/~wetlands/Glossary/glossary.html Aquarena Wetlands Project glossary of terms.]</ref> ਇਹ ਇੱਕ ਵਿਸ਼ਾਲ ਵਿਸ਼ਾ ਹੈ ਜਿਸ ਵਿੱਚ ਅਨੇਕਾਂ ਉਪ-ਖੰਡ, ਮਜ਼ਮੂਨ ਅਤੇ ਵਿਸ਼ਾ-ਖੇਤਰ ਸ਼ਾਮਲ ਹਨ। ਸਭ ਤੋਂ ਮਹੱਤਵਪੂਰਨ ਮਜ਼ਮੂਨਾਂ ਵਿੱਚੋਂ ਪੰਜ ਇਕਰੂਪੀ ਸਿਧਾਂਤ ਅਜਿਹੇ ਹਨ, ਜਿਨ੍ਹਾਂਜਿਹਨਾਂ ਨੂੰ ਆਧੁਨਿਕ ਜੀਵ ਵਿਗਿਆਨ ਦੇ ਮੂਲਭੂਤ ਸਿਧਾਂਤ ਕਿਹਾ ਜਾ ਸਕਦਾ ਹੈ:<ref name="avila_biology">{{cite book |author=Avila, Vernon L. |title=Biology: Investigating life on earth |publisher=Jones and Bartlett |location=Boston |year=1995 |pages=11–18|isbn=0-86720-942-9 |oclc= |doi= |accessdate=}}</ref>
 
# ਕੋਸ਼ਾਣੂ ਜੀਵਨ ਦੀ ਮੂਲ ਇਕਾਈ ਹਨ।
ਲਾਈਨ 13:
* '''ਵਾਯੂ ਜੀਵ ਵਿਗਿਆਨ''' – ਹਵਾਈ ਕਾਰਬਨ ਯੁਕਤ ਅਣੂਆਂ ਦਾ ਅਧਿਐਨ
* '''ਖੇਤੀਬਾੜੀ ਵਿਗਿਆਨ''' – ਜਮੀਨ ਤੋਂ ਫ਼ਸਲਾਂ ਪੈਦਾ ਕਰਨ ਦਾ ਅਧਿਐਨ; ਅਮਲੀ ਇਸਤੇਮਾਲ ਉੱਤੇ ਜਿਆਦਾ ਜ਼ੋਰ
* '''ਅੰਗ ਵਿਗਿਆਨ''' – ਪਸ਼ੂਆਂ, ਪੌਦਿਆਂ ਅਤੇ ਹੋਰ ਜੀਵਾਂ, ਖਾਸ ਕਰਕੇਕਰ ਕੇ ਮਨੁੱਖਾਂ ਦੀ ਬਣਤਰ ਅਤੇ ਕਾਰਜ ਪ੍ਰਣਾਲੀਆਂ ਦਾ ਅਧਿਐਨ
* '''ਮੱਕੜ ਵਿਗਿਆਨ''' – ਮੱਕੜ-ਜਗਤ (ਪਿੱਸੂ, ਚਿੱਚੜ, ਮੱਕੜੀ, ਬਿੱਛੂ ਆਦਿ) ਦਾ ਅਧਿਐਨ
* '''ਖਗੋਲ ਜੀਵ ਵਿਗਿਆਨ''' – ਬ੍ਰਹਿਮੰਡ ਵਿੱਚ ਜੀਵਨ ਦੇ ਵਿਕਾਸ, ਵਿਭਾਜਨ ਅਤੇ ਭਵਿੱਖ ਦਾ ਅਧਿਐਨ—ਪੁਲਾੜ ਜੀਵ ਵਿਗਿਆਨ, ਬਾਹਰੀ ਪਥਰਾਟ ਵਿਗਿਆਨ, ਅਤੇ ਜੀਵ ਖਗੋਲ ਸ਼ਾਸਤਰ ਨਾਲ ਵੀ ਜਾਣਿਆ ਜਾਂਦਾ ਹੈ
* '''ਜੀਵ-ਰਸਾਇਣਕੀ''' – ਆਮ ਤੌਰ 'ਤੇਉੱਤੇ ਕੋਸ਼ਣਵੀ ਪੱਧਰ 'ਤੇਉੱਤੇ ਕੇਂਦਰਤ, ਜੀਵਨ ਦੀ ਹੋਂਦ ਅਤੇ ਕਾਰਜਾਂ ਵਾਸਤੇ ਲੋੜੀਂਦੀਆਂ ਰਸਾਇਣਕ ਪ੍ਰਤਿਕਿਰਿਆਵਾਂ ਦਾ ਅਧਿਐਨ
* '''ਜੀਵ-ਇੰਜਨੀਅਰੀ''' – the study of biology through the means of engineering with an emphasis on applied knowledge and especially related to biotechnology
* '''ਜੀਵ-ਭੂਗੋਲ''' – ਜਾਤੀਆਂ ਦੀ ਥਾਂ ਅਤੇ ਕਾਲ ਸੂਚਕ ਵੰਡ ਦਾ ਅਧਿਐਨ
ਲਾਈਨ 23:
* '''ਜੀਵ ਯੰਤਰ ਵਿਗਿਆਨ''' – often considered a branch of medicine, the study of the mechanics of living beings, with an emphasis on applied use through [[prosthetics]] or [[orthotics]]
* '''ਜੀਵ-ਚਿਕਿਤਸਕ ਘੋਖ''' – ਮਨੁੱਖੀ ਸਰੀਰ ਦੀ ਸਿਹਤ ਅਤੇ ਰੋਗਾਂ ਦਾ ਅਧਿਐਨ
* '''ਜੀਵ-ਭੌਤਿਕੀ''' – ਰਿਵਾਜੀ ਤੌਰ 'ਤੇਉੱਤੇ ਭੌਤਿਕ ਵਿਗਿਆਨ ਭੌਤਿਕੀ ਦੁਆਰਾ ਜੀਵ ਵਿਗਿਆਨਕ ਪ੍ਰਣਾਲੀਆਂ ਦਾ ਅਧਿਐਨ, by applying the theories and methods traditionally used in the physical sciences
* '''ਜੀਵ-ਉਦਯੋਗ ਵਿਗਿਆਨ''' – a new and sometimes controversial branch of biology that studies the manipulation of living matter, including genetic modification and ਸੰਜੋਗਕ ਜੀਵ ਵਿਗਿਆਨ
* '''ਇਮਾਰਤੀ ਜੀਵ ਵਿਗਿਆਨ''' – ਭੀਤਰੀ ਪ੍ਰਾਣਧਾਰੀ ਵਾਤਾਵਰਨ ਦਾ ਅਧਿਐਨ