ਜੂਰਾ ਪਹਾੜ: ਰੀਵਿਜ਼ਨਾਂ ਵਿਚ ਫ਼ਰਕ

ਛੋ
clean up using AWB
Content deleted Content added
ਛੋ clean up using AWB
ਛੋ clean up using AWB
ਲਾਈਨ 20:
}}
 
'''ਜੂਰਾ ਪਹਾੜ''' ({{IPA-fr|ʒyʁa}}) ਇੱਕ ਉੱਪ-ਐਲਪੀ ਪਹਾੜੀ ਲੜੀ ਹੈ ਜੋ ਪੱਛਮੀ [[ਐਲਪ]] ਪਹਾੜਾਂ ਦੇ ਉੱਤਰ ਵੱਲ ਸਥਿੱਤ ਹੈ ਅਤੇ [[ਰੋਨ ਦਰਿਆ|ਰੋਨ]] ਅਤੇ [[ਰਾਈਨ ਦਰਿਆ|ਰਾਈਨ]] ਦਰਿਆਵਾਂ ਨੂੰ ਅੱਡਰਾ ਕਰਦੀ ਹੈ ਅਤੇ ਦੋਹਾਂ ਦੇ ਜਲ-ਬੋਚੂ ਇਲਾਕਿਆਂ ਦਾ ਹਿੱਸਾ ਹੈ। ਮੁੱਖ ਤੌਰ 'ਤੇਉੱਤੇ ਇਹ ਪਹਾੜ [[ਫ਼ਰਾਂਸ]] ਅਤੇ [[ਸਵਿਟਜ਼ਰਲੈਂਡ]] ਵਿੱਚ ਪੈਂਦੇ ਹਨ ਅਤੇ [[ਜਰਮਨੀ]] ਤੱਕੇ ਫੈਲੇ ਹੋਏ ਹਨ।<ref name="Ebel, 1808">Ebel, J.G. 1808. Ueber den Bau der Erde in dem Alpengebirge zwischen 12 Längen- und 2-4 Breitengraden nebst einigen Betrachtungen über die Gebirge und den Bau der Erde überhaupt. Zweyter Band. ''Orell Füssli und Compagnie'' 428 pp; Zürich</ref>
 
"ਜੂਰਾ" ਨਾਂ ''juria'' (ਜੂਰੀਆ) ਤੋਂ ਆਇਆ ਹੈ ਜੋ ਕੈਲਟਿਕ ਸ਼ਬਦ-ਮੂਲ ''jor-'' ਭਾਵ "ਜੰਗਲ" ਦਾ ਲਾਤੀਨੀ ਰੂਪ ਹੈ।<ref name="Rollier, 1903">Rollier, L. 1903. Das Schweizerische Juragebirge. ''Sonderabdruck aus dem Geographischen Lexikon der Schweiz, Verlag von Gebr. Attinger,'' 39 pp; Neuenburg</ref><ref name="Hölder, 1964">Hölder, H. 1964. Jura - Handbuch der stratigraphischen Geologie, IV. ''Enke-Verlag'', 603 pp., 158 figs, 43 tabs; Stuttgart</ref><ref name="Arkell, 1956">Arkell, W.J. 1956. Jurassic Geology of the World. ''Oliver & Boyd'', 806 pp.; Edinburgh und London.</ref>
63,285

edits