ਜੇਮਜ਼ ਮਿੱਲ: ਰੀਵਿਜ਼ਨਾਂ ਵਿਚ ਫ਼ਰਕ

Content deleted Content added
ਛੋ clean up using AWB
ਛੋ clean up using AWB
ਲਾਈਨ 1:
{{Infobox philosopher
| name = ਜੇਮਜ਼ ਮਿੱਲ
| region = ਇਤਿਹਾਸਕਾਰ/ਦਾਰਸ਼ਨਿਕ
| image = James Mill.jpg
<!-- Information -->
| birth_date = {{birth date|1773|4|6|df=yes}}
| birth_place = [[ਐਨਗਸ]], [[ਸਕਾਟਲੈਂਡ]]
ਲਾਈਨ 9:
| death_place = [[ਕੈਨਸਿੰਗਟਨ]], [[ਲੰਡਨ]]
| school_tradition = [[ਉਪਯੋਗਤਾਵਾਦ]], [[ਉਦਾਰਵਾਦ]]
| influences = [[ਡੇਵਿਡ ਹਾਰਟਲੇ (ਦਾਰਸ਼ਨਿਕ)|ਡੇਵਿਡ ਹਾਰਟਲੇ]], [[Dugald Stewart]], [[Jeremy Bentham]]
| influenced = [[ਜਾਨ ਸਟੁਅਰਟ ਮਿੱਲ]]
}}
'''ਜੇਮਜ਼ ਮਿੱਲ''' (6 ਅਪਰੈਲ 1773 - 23 ਜੂਨ 1836) ਇੱਕ ਸਕਾਟਿਸ਼ [[ਇਤਿਹਾਸਕਾਰ]], [[ਅਰਥ ਸ਼ਾਸਤਰੀ]], ਰਾਜਨੀਤਿਕ ਸਿਧਾਂਤਕਾਰ ਅਤੇ [[ਦਾਰਸ਼ਨਿਕ]] ਸੀ। [[ਡੇਵਿਡ ਰਿਕਾਰਡੋ]] ਦੇ ਨਾਲ ਇਸਨੂੰ [[ਪੁਰਾਤਨ ਅਰਥ ਸ਼ਾਸਤਰ]] ਦੇ ਸੰਸਥਾਪਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।<ref name="keynes11">''[[The General Theory of Employment, Interest and Money]],'' [[John Maynard Keynes]], Chapter 1, [http://www.marxists.org/reference/subject/economics/keynes/general-theory/ch01.htm#1 Footnote 1]</ref> ਇਹ ਉਦਾਰਵਾਦੀ ਦਾਰਸ਼ਨਿਕ [[ਜਾਨ ਸਟੁਅਰਟ ਮਿੱਲ]] ਦਾ ਪਿਤਾ ਸੀ।
ਲਾਈਨ 16:
==ਬੌਧਿਕ ਵਿਰਸਾ==
===[[ਬਰਤਾਨਵੀ ਭਾਰਤ ਦਾ ਇਤਿਹਾਸ]]===
ਇਹ ਮਿੱਲ ਦੀ ਸਭ ਤੋਂ ਮਸ਼ਹੂਰ ਕਿਤਾਬ ਹੈ, ਇਸ ਵਿੱਚ ਮਿੱਲ [[ਇੰਗਲੈਂਡ]] ਦੁਆਰਾ [[ਭਾਰਤੀ ਸਾਮਰਾਜ]] ਦੀ ਪ੍ਰਾਪਤੀ ਨੂੰ ਬਿਆਨ ਕਰਦਾ ਹੈ। ਇਹ ਕਦੇ [[ਭਾਰਤ]] ਨਹੀਂ ਆਇਆ ਅਤੇ ਇਸਨੇ ਇਹ ਪੁਸਤਕ ਉਸ ਕੋਲ ਮੌਜੂਦ ਦਸਤਾਵੇਜ਼ਾਂ ਦੇ ਅਧਾਰ ਉੱਤੇ ਹੀ ਲਿਖੀ ਹੈ। ਇਸ ਗੱਲ ਕਰਕੇਕਰ ਕੇ ਭਾਰਤੀ ਅਰਥ-ਸ਼ਾਸਤਰੀ [[ਅਮਰਤਿਆ ਸੇਨ]] ਨੇ ਇਸਦੀਇਸ ਦੀ ਬਹੁਤ ਆਲੋਚਨਾ ਕੀਤੀ ਹੈ।<ref>[[Amartya Sen]]'s address given to the Millennium Session of the Indian History Congress [http://www.newhumanist.co.uk/issues/0106/sen.htm]</ref>
 
==ਹਵਾਲੇ==