ਟਾਈਮ (ਪਤ੍ਰਿਕਾ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{Infobox magazine
|title = ਟਾਈਮ
| logo = Time_Magazine_logo.svg
| logo_size = 250px
|image_file =
|image_size =
|image_caption=
|editor = ਨੈਨਸੀ ਗਿਬਸ
|editor_title = ਪ੍ਰਬੰਧ ਸੰਪਾਦਕ
|Full Form = ਦ ਇੰਟਰਨੇਸ਼ਨਲ ਮੈਗਜ਼ੀਨ ਆਫ਼ ਇਵੈਂਟਸ
|frequency = ਸਾਪਤਾਹਿਕ
|total_circulation =3,276,823
|circulation_year = 2012
|category = ਸਮਾਚਾਰ ਪਤ੍ਰਿਕਾ
|company = ਟਾਈਮ ਇੰਕ
|country = [[ਅਮਰੀਕਾ]]
|firstdate ={{Start date|1923|3|3}}
|Political =ਪ੍ਰਗਤਿਸ਼ੀਲ, ਉਦਾਰਵਾਦੀ
|based =[[ਨਿਊਯਾਰਕ ਸ਼ਹਿਰ]]
|language =[[ਅੰਗਰੇਜ਼ੀ]]
|website ={{URL|http://www.time.com}}
|issn =0040-781X
|oclc =1311479
}}
'''ਟਾਈਮ''' ({{lang-en|Time}}) [[ਅਮਰੀਕਾ|ਅਮਰੀਕੀ]] ਸਾਪਤਾਹਿਕ ਸਮਾਚਾਰ ਪਤ੍ਰਿਕਾ ਹੈ ਜਿਸਦਾ ਪ੍ਰਕਾਸ਼ਨ [[ਨਿਊਯਾਰਕ ਸ਼ਹਿਰ]] ਹੁੰਦਾ ਹੈ। ਇਸਦੀਇਸ ਦੀ ਸਥਾਪਨਾ 1923 ਵਿੱਚ ਹੋਈ ਸੀ ਅਤੇ ਕਈ ਦਸ਼ਕਾਂ ਤੱਕ ਇਸ ਉੱਤੇ ਹੈਨਰੀ ਲਿਊਸ ਦਾ ਪ੍ਰਭੁਤਵ ਰਿਹਾ। ਟਾਈਮ ਦੇ ਸੰਸਾਰ ਵਿੱਚ ਕਈ ਵਿਭੰਨ ਸੰਸਕਰਣ ਪ੍ਰਕਾਸ਼ਿਤ ਹੁੰਦੇ ਹਨ ।ਹਨ। [[ਯੂਰਪ| ਯੂਰਪੀ]] ਸੰਸਕਰਣ ਟਾਈਮ ਯੂਰਪ (ਪੂਰਵ ਨਾਮ : ਟਾਇਮ ਅਟਲਾਂਟਿਕ) ਦਾ ਪ੍ਰਕਾਸ਼ਨ [[ਲੰਦਨ]] ਤੋਂ ਹੁੰਦਾ ਹੈ ਅਤੇ ਇਹ [[ਮਧ ਪੂਰਬ]], [[ਅਫਰੀਕਾ]] ਅਤੇ 2003 ਤੋਂ ਲਾਤੀਨੀ ਅਮਰੀਕਾ ਨੂੰ ਕਵਰ ਕਰਦਾ ਹੈ। [[ਏਸ਼ੀਆ|ਏਸ਼ੀਆਈ]] ਸੰਸਕਰਣ ਟਾਇਮ ਏਸ਼ੀਆ [[ਹਾਂਗ ਕਾਂਗ]] ਤੋਂ ਸੰਚਾਲਿਤ ਹੁੰਦਾ ਹੈ। [[ਪ੍ਰਸ਼ਾਂਤ ਮਹਾਸਾਗਰ|ਦੱਖਣ ਪ੍ਰਸ਼ਾਂਤ]] ਸੰਸਕਰਣ [[ਸਿਡਨੀ]] ਵਿੱਚ ਆਧਾਰਿਤ ਹੈ ਅਤੇ ਇਸ ਵਿੱਚ [[ਆਸਟਰੇਲਿਆ]] ਅਤੇ [[ਨਿਊਜ਼ੀਲੈਂਡ]] ਸਹਿਤ ਪ੍ਰਸ਼ਾਂਤ ਮਹਾਸਾਗਰ ਦੇ ਟਾਪੂ ਸਮੂਹ ਕਵਰ ਕੀਤੇ ਜਾਂਦੇ ਹਨ। 2008 ਵਿੱਚ ਟਾਈਮ ਨੇ ਆਪਣਾ [[ਕਨਾਡਾ]] ਵਿੱਚ ਸਥਾਪਤ ਵਿਗਿਆਪਨਦਾਤਾ ਸੰਸਕਰਣ ਬੰਦ ਕਰ ਦਿੱਤਾ ਸੀ।