1941: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ →‎ਘਟਨਾ: clean up using AWB
No edit summary
ਲਾਈਨ 1:
{{year nav|1941}}
'''1941 94''' [[20ਵੀਂ ਸਦੀ]] ਅਤੇ [[1940 ਦਾ ਦਹਾਕਾ]] ਦਾ ਇੱਕ ਸਾਲ ਹੈ। ਇਹ ਸਾਲ [[ਬੁੱਧਵਾਰ]] ਨੂੰ ਸ਼ੁਰੂ ਹੋਇਆ।
 
== ਘਟਨਾ ==
ਲਾਈਨ 6:
*[[12 ਜੁਲਾਈ]]– [[ਦੂਜੀ ਸੰਸਾਰ ਜੰਗ]] ਦੌਰਾਨ [[ਜਰਮਨ]] ਨੇ [[ਮਾਸਕੋ]] ਸ਼ਹਿਰ ‘ਤੇ ਬੰਬ ਸੁਟਣੇ ਸ਼ੁਰੂ ਕੀਤੇ।
*[[16 ਜੂਨ]]– ਅਮਰੀਕਾ ਦੇ ਰਾਸ਼ਟਰਪਤੀ [[ਫ਼ਰੈਂਕਲਿਨ ਡੀ ਰੂਜ਼ਵੈਲਟ]] ਨੇ ਅਮਰੀਕਾ ਮੁਲਕ ਵਿੱਚ [[ਜਰਮਨੀ]] ਦੇ ਸਾਰੇ ਸਫ਼ਾਰਤਖ਼ਾਨੇ ਬੰਦ ਕਰਨ ਦਾ ਹੁਕਮ ਜਾਰੀ ਕੀਤਾ।
*[[16 ਅਕਤੂਬਰ]]– [[ਨਾਜ਼ੀ ਜਰਮਨੀ]] ਦੇ ਫ਼ੌਜੀ ਰੂਸ ਦੀ ਰਾਜਧਾਨੀ [[ਮਾਸਕੋ]] ਤੋਂ 60 ਮੀਲ ਦੇ ਨੇੜੇ ਪੁੱਜ ਗਏ ਅਤੇ ਡੇਢ ਲੱਖ ਯਹੂਦੀਆਂ ਦਾ ਕਤਲੇਆਮ ਸ਼ੁਰੂ ਕਰ ਦਿਤਾ।
*[[31 ਅਕਤੂਬਰ]]– [[ਅਮਰੀਕਾ]] ਵਿੱਚ '[[ਮਾਊਟ ਰਸ਼ਮੋਰ ਨੈਸ਼ਨਲ ਮੈਮੋਰੀਅਲ]]' ਪ੍ਰਾਜੈਕਟ ਪੂਰਾ ਹੋ ਗਿਆ|
*[[31 ਅਕਤੂਬਰ]]– [[ਜਰਮਨ]] ਨੇ [[ਆਈਸਲੈਂਡ]] ਨੇੜੇ [[ਅਮਰੀਕਾ]] ਦਾ ਨੇਵੀ ਜਹਾਜ਼ '[[ਰੀਬੇਨ ਜੇਮਜ਼]]' ਡੁਬੋ ਦਿਤਾ|