ਟੀ ਐਸ ਈਲੀਅਟ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{Infobox writer <!-- for more information see [[:Template:Infobox writer/doc]] -->
| name = ਟੀ ਐਸ ਈਲੀਅਟ
| image = Thomas Stearns Eliot by Lady Ottoline Morrell (1934).jpg
| imagesize =
| caption = ਟੀ ਐਸ ਈਲੀਅਟ 1934 ਵਿੱਚ
| birth_name = ਥਾਮਸ ਸਟਰਨਜ ਈਲੀਅਟ
| birth_date = {{birth date|df=yes|1888|9|26}}
| birth_place = [[ਸੇਂਟ ਲੂਈਸ]], ਅਮਰੀਕਾ
| death_date = {{death date and age|df=yes|1965|1|4|1888|9|26}}
| death_place = [[ਕੇਨਸਿੰਗਟਨ]], ਲੰਦਨ, ਇੰਗਲੈਂਡ
| occupation =[[ਕਵੀ]], [[ਪ੍ਰਕਾਸ਼ਕ]], [[ਨਾਟਕਕਾਰ]], ਸਾਹਿਤਕ ਅਤੇ ਸਾਮਾਜਕ [[ਆਲੋਚਕ]]
| nationality =
| citizenship = ਜਨਮ ਤੋਂ ਅਮਰਿਕੀ; 1927 ਤੋਂ ਬਰਤਾਨਵੀ
| education = ਦਰਸ਼ਨ ਨਾਲ ਬੀਏ
| alma_mater = [[ਹਾਰਵਰਡ ਯੂਨੀਵਰਸਿਟੀ]]<br />[[ਮੇਰਟਨ ਕਾਲਜ, ਆਕਸਫੋਰਡ]]
| period = 1905–1965
| genre =
| subjects =
| movement = [[ਅੰਗਰੇਜ਼ੀ ਵਿੱਚ ਆਧੁਨਿਕਤਾਵਾਦੀ ਕਵਿਤਾ|ਆਧੁਨਿਕਤਾਵਾਦੀ]]
| notableworks = ''ਦ ਲਵ ਸੋਂਗ ਆੱਫ਼ ਜੇ ਅਲਫਰੈਡ ਪਰੁਫਰੌਕ''
| spouse = [[Vivienne Haigh-Wood]] (1915–1947); [[Valerie Eliot|Esmé Valerie Fletcher]] (1957–ਮੌਤ ਤੱਕ)
| partner =
| children = ਕੋਈ ਨਹੀਂ
| relatives =
| awards = [[ਸਾਹਿਤ ਦਾ ਨੋਬਲ ਪੁਰਸਕਾਰ]] (1948), [[ਆਰਡਰ ਆਫ਼ ਮੈਰਿਟ]] (1948)
| notableworks = ''[[ਦ ਲਵ ਸੋਂਗ ਆੱਫ਼ ਜੇ ਅਲਫਰੈਡ ਪਰੁਫਰੌਕ]]'' (1915), ''[[The Waste Land]]'' (1922), ''[[Four Quartets]]'' (1944)
ਲਾਈਨ 29:
'''ਟੀ ਐਸ ਈਲੀਅਟ''' ([[ਅੰਗਰੇਜ਼ੀ]]: Thomas Stearns Eliot; 26 ਸਤੰਬਰ 188–84 ਜਨਵਰੀ 1965), ਪੂਰਾ ਨਾਮ ਥਾਮਸ ਸਟਰਨਜ ਈਲੀਅਟ, 20ਵੀਂ ਸਦੀ ਦੇ ਇੱਕ ਅੰਗਰੇਜ਼ੀ [[ਕਵੀ]], [[ਪ੍ਰਕਾਸ਼ਕ]], [[ਨਾਟਕਕਾਰ]], ਸਾਹਿਤਕ ਅਤੇ ਸਾਮਾਜਕ [[ਆਲੋਚਕ]] ਸਨ। ਹਾਲਾਂਕਿ ਉਹ (ਸੇਂਟ ਲੂਈਸ) ਅਮਰੀਕਾ ਵਿੱਚ ਪੈਦਾ ਹੋਏ ਸਨ ਉਹ 1914 ਵਿੱਚ (25 ਸਾਲ ਦੀ ਉਮਰ ਵਿੱਚ) ਯੂਨਾਈਟਿਡ ਕਿੰਗਡਮ (ਯੂ ਕੇ) ਚਲੇ ਗਏ ਅਤੇ 39 ਸਾਲ ਦੀ ਉਮਰ ਵਿੱਚ (1927 ਵਿੱਚ) ਉਨ੍ਹਾਂ ਨੂੰ ਬਾਕਾਇਦਾ ਬ੍ਰਿਟਿਸ਼ ਨਾਗਰਿਕਤਾ ਮਿਲੀ।
ਉਨ੍ਹਾਂ ਦਾ ਨਾਮ ਮਸ਼ਹੂਰ ਕਰਨ ਵਾਲੀ ਕਵਿਤਾ ‘ਦ ਲਵ ਸੋਂਗ ਆੱਫ਼ ਜੇ ਅਲਫਰੈਡ ਪਰੁਫਰੌਕ’ (ਜੇ ਅਲਫਰੈਡ ਪਰੁਫਰੌਕ ਦਾ ਪ੍ਰੇਮ ਗੀਤ), ਜੋ 1910 ਵਿੱਚ ਲਿਖਣੀ ਸ਼ੁਰੂ ਕੀਤੀ ਸੀ ਅਤੇ 1915 ਵਿੱਚ ਸ਼ਿਕਾਗੋ ਵਿੱਚ ਛਪੀ, ਨੂੰ ਆਧੁਨਿਕਤਾਵਾਦੀ ਅੰਦੋਲਨ ਦੀ ਇੱਕ ਸ਼ਾਹਕਾਰ ਰਚਨਾ ਸਮਝਿਆ ਜਾਂਦਾ ਹੈ। ਇਸਦੇਇਸ ਦੇ ਮਗਰੇ ਹੀ ''[[ਦ ਵੇਸਟ ਲੈਂਡ]]'' (1922), ''[[ਦ ਹਾਲੋ ਮੈੱਨ]]'' (1925), ''[[ਐਸ਼ ਵੈੱਡਨਸਡੇ (ਕਵਿਤਾ)|ਐਸ਼ ਵੈੱਡਨਸਡੇ]]'' (1930) ਅਤੇ ''[[ਚਾਰ ਕੁਆਰਟੇਟਸ]]'' (1945) ਸਮੇਤ ਅੰਗਰੇਜ਼ੀ ਦੀਆਂ ਕੁਝ ਸਭ ਤੋਂ ਮਸ਼ਹੂਰ ਕਵਿਤਾਵਾਂ ਛਪੀਆਂ।<ref name=EB>[http://www.britannica.com/EBchecked/topic/184705/T-S-Eliot Thomas Stearns Eliot], ''Encyclopaedia Britannica'', accessed 7 November 2009.</ref> ਉਨ੍ਹਾਂ ਦੇ ਸੱਤ ਨਾਟਕ ਵੀ ਮਸ਼ਹੂਰ ਹਨ, ਖ਼ਾਸਕਰ ''[[ਮਰਡਰ ਇਨ ਦ ਕਥੈਡਰਲ]]'' (1935)। 1948, ਵਿੱਚ ਉਨ੍ਹਾਂ ਨੂੰ ਅਜੋਕੀ ਕਵਿਤਾ ਵਿੱਚ ਮੋਹਰੀ ਅਤੇ ਸਿਰਕੱਢ ਭੂਮਿਕਾ ਲਈ [[ਸਾਹਿਤ ਦਾ ਨੋਬਲ ਪੁਰਸਕਾਰ]] ਮਿਲਿਆ।<ref>{{cite web|url=http://www.nobelprize.org/nobel_prizes/literature/laureates/1948/|title=The Nobel Prize in Literature 1948|work=Nobelprize.org|publisher=Nobel Media|accessdate=26 April 2013}}</ref><ref name=nobelprize>[http://nobelprize.org/nobel_prizes/literature/laureates/1948/eliot-bio.html "The Nobel Prize in Literature 1948 – T.S. Eliot"], Nobelprize.org, taken from Frenz, Horst (ed). ''Nobel Lectures, Literature 1901–1967''. Elsevier Publishing Company, Amsterdam, 1969, accessed 6 March 2012.</ref>
==ਜੀਵਨ ਦੇ ਵੇਰਵੇ==
 
===ਅਰੰਭਕ ਜੀਵਨ ਅਤੇ ਸਿੱਖਿਆ===
ਈਲੀਅਟ ਦਾ ਜਨਮ ਇੱਕ ਈਲੀਅਟ ਪਰਵਾਰ, ਜੋ ਮੂਲ ਤੌਰ ਤੇ [[ਨਿਊ ਇੰਗਲੈਂਡ]] ਤੋਂ ਇੱਕ ਮੱਧ ਵਰਗੀ ਪਰਵਾਰ ਸੀ, ਵਿੱਚ ਹੋਇਆ ਸੀ। ਟੀ ਐੱਸ ਈਲੀਅਟ ਦੇ ਦਾਦਾ ਜੀ ਵਿਲਿਅਮ ਗਰੀਨਲੀਫ ਈਲੀਅਟ ਸੇਂਟ ਲੁਇਸ, ਮਿਸੂਰੀ ਵਿੱਚ ਇੱਕ ਸਾਂਝੇ ਗਿਰਜਾ ਘਰ ਦੀ ਸਥਾਪਨਾ ਲਈ ਚਲੇ ਗਏ ਸੀ। <ref name=EB/><ref>Ronald Bush, ''T.S. Eliot: the modernist in history'', (New York, 1991), p. 72</ref> ਉਨ੍ਹਾਂ ਦੇ ਪਿਤਾ [[ਹੇਨਰੀ ਵੇਅਰ ਈਲੀਅਟ]] (1843 - 1919) ਇੱਕ ਸਫਲ ਵਪਾਰੀ ਸਨ, ਸੇਂਟ ਲੁਇਸ ਵਿੱਚ ਹਾਇਡਰੋਲਿਕ ਪ੍ਰੈੱਸ ਬ੍ਰਿੱਕ ਕੰਪਨੀ ਦੇ ਪ੍ਰਧਾਨ ਅਤੇ ਖਜਾਨਚੀ ਸੀ, ਅਤੇ ਉਸਦੀਉਸ ਦੀ ਮਾਂ ਸ਼ੇਰਲੋਟ ਚੈਂਪੀ ਸਟਰਨਸ (1843 - 1929) ਕਵਿਤਾਵਾਂ ਲਿਖਦੀ ਸੀ ਅਤੇ ਇੱਕ ਸਮਾਜਕ ਕਾਰਕੁਨ ਵੀ ਸੀ। ਵੀਹਵੀਂ ਸਦੀ ਦੀ ਸ਼ੁਰੁਆਤ ਵਿੱਚ ਇਹ ਨਵਾਂ ਪੇਸ਼ਾ ਸੀ। ਈਲੀਅਟ ਛੇ ਜਿੰਦਾ ਬਚੇ ਬੱਚਿਆਂ ਵਿੱਚੋਂ ਆਖਰੀ ਯਾਨੀ ਸਭ ਤੋਂ ਛੋਟੇ ਸਨ। ਜਦੋਂ ਉਹ ਪੈਦਾ ਹੋਇਆ ਸੀ ਉਦੋਂ ਉਸਦੇਉਸ ਦੇ ਮਾਤਾ ਪਿਤਾ ਦੋਨੋਂ 44 ਸਾਲ ਦੇ ਸਨ। ਉਨ੍ਹਾਂ ਦੀਆਂ ਚਾਰ ਭੈਣਾਂ ਗਿਆਰਾਂ ਅਤੇ ਉਂਨ੍ਹੀ ਸਾਲ ਦੇ ਵਿਚਕਾਰ ਸਨ, ਉਸਦਾਉਸ ਦਾ ਭਰਾ ਉਸ ਤੋਂ ਅੱਠ ਸਾਲ ਵੱਡਾ ਸੀ।
 
ਆਪਣੇ ਬਚਪਨ ਦੇ ਦੌਰਾਨ ਸਾਹਿਤ ਦੇ ਨਾਲ ਈਲੀਅਟ ਦੇ ਮੋਹ ਲਈ ਕਈ ਕਾਰਕ ਜ਼ਿੰਮੇਦਾਰ ਹਨ। ਸਭ ਤੋਂ ਪਹਿਲਾ, ਈਲੀਅਟ ਨੂੰ ਇੱਕ ਬੱਚੇ ਵਜੋਂ ਆਪਣੀਆਂ ਭੌਤਿਕ ਸੀਮਾਵਾਂ ਨੂੰ ਪਾਰ ਕਰਨਾ ਪਿਆ। ਬਿਮਾਰੀ ਦੀ ਵਜ੍ਹਾ ਈਲੀਅਟ ਕਈ ਸਰੀਰਕ ਗਤੀਵਿਧੀਆਂ ਵਿੱਚ ਭਾਗ ਨਹੀਂ ਸੀ ਲੈ ਸਕਦਾ ਹੈ ਅਤੇ ਇਸ ਤਰ੍ਹਾਂ ਆਪਣੇ ਹਾਣੀਆਂ ਨਾਲ ਘੁਲ ਮਿਲ ਸਕਣ ਤੋਂ ਉਹ ਅਸਮਰਥ ਸੀ। ਉਹ ਅਕਸਰ ਅੱਡਰਾ ਰਹਿ ਜਾਂਦਾ ਸੀ ਇਕੱਲਾ, ਇਸ ਤਰ੍ਹਾਂ ਸਾਹਿਤ ਦੇ ਨਾਲ ਉਹਦਾ ਅਥਾਹ ਪਿਆਰ ਹੋ ਗਿਆ। ਇਕੇਰਾਂ ਉਹ ਪੜ੍ਹਨਾ ਸਿੱਖਿਆ, ਉਸਤੇ ਤੁਰੰਤ ਕਿਤਾਬਾਂ ਦਾ ਜਨੂੰਨ ਸਵਾਰ ਹੋ ਗਿਆ ਅਤੇ ਜੰਗਲੀ ਕਥਾਵਾਂ ਵਿੱਚ, ਪੱਛਮ ਦੀਆਂ ਰੋਹੀਆਂ, ਜਾਂ [[ਮਾਰਕ ਟਵੇਨ]] ਦੇ ਰੁਮਾਂਚ-ਭਾਲਦੇ [[ਟਾਮ ਸਾਇਰ]] ਵਿੱਚ ਪੂਰੀ ਤਰ੍ਹਾਂ ਗੁੰਮ ਹੋ ਗਿਆ।<ref>{{cite book|last=Worthen|first=John|title=T.S. Eliot: A Short Biography|year=2009|publisher=Haus Publishing|location=London|pages=9}}</ref>
 
==ਹਵਾਲੇ==