ਤੀਹਰਾ ਸਮਝੌਤਾ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 1:
[[File:Map Europe alliances 1914-en.svg|thumb|285px|right|[[ਪਹਿਲੀ ਸੰਸਾਰ ਜੰਗ]] ਤੋਂ ਪਹਿਲਾਂ ਦੇ ਯੂਰਪੀ ਫ਼ੌਜੀ ਗੱਠਜੋੜ]]
 
'''ਤੀਹਰਾ ਸਮਝੌਤਾ''' ਜਾਂ '''ਟ੍ਰਿਪਲ ਔਂਟਾਂਟ''' ({{Lang-en|Triple Entente}}; [[ਫ਼ਰਾਂਸੀਸੀ ਭਾਸ਼ਾ|ਫ਼ਰਾਂਸੀਸੀ]] ''entente'' {{IPA-fr|ɑ̃tɑ̃t|}} ਭਾਵ "ਦੋਸਤੀ, ਸਮਝ, ਸਮਝੌਤਾ" ਤੋਂ) ੩੧31 ਅਗਸਤ, ੧੯੦੭1907 ਨੂੰ ਨੇਪਰੇ ਚਾੜ੍ਹੇ ਗਏ [[ਐਂਗਲੋ-ਰੂਸੀ ਸਮਝੌਤਾ|ਐਂਗਲੋ-ਰੂਸੀ ਸਮਝੌਤੇ]] ਤੋਂ ਬਾਅਦ ਹੋਂਦ 'ਚ ਆਇਆ [[ਰੂਸੀ ਸਲਤਨਤ]], [[ਤੀਜਾ ਫ਼ਰਾਂਸੀਸੀ ਗਣਰਾਜ|ਤੀਜੇ ਫ਼ਰਾਂਸੀਸੀ ਗਣਰਾਜ]] ਅਤੇ [[ਗਰੇਟ ਬ੍ਰਿਟੇਨ ਅਤੇ ਆਇਰਲੈਂਡ ਦੀ ਸੰਯੁਕਤ ਬਾਦਸ਼ਾਹੀ]] ਦਾ ਗੱਠਜੋੜ ਸੀ। ਤਿੰਨ ਤਾਕਤਾਂ ਦਾ ਇਹ ਸਮਝੌਤਾ, ਜਿਸ ਵਿੱਚ [[ਪੁਰਤਗਾਲ]] ਅਤੇ [[ਜਪਾਨ]] ਨਾਲ਼ ਕੀਤੇ ਸਮਝੌਤੇ ਵੀ ਜੁੜ ਗਏ ਸਨ, [[ਜਰਮਨ ਸਲਤਨਤ|ਜਰਮਨੀ]], [[ਆਸਟਰੀਆ-ਹੰਗਰੀ]] ਅਤੇ [[ਇਟਲੀ ਦੀ ਬਾਦਸ਼ਾਹੀ]] ਦੇ [[ਤੀਹਰਾ ਗੱਠਜੋੜ (੧੮੮੨1882)|ਤੀਹਰੇ ਗੱਠਜੋੜ]] ਨੂੰ ਠੱਲ ਪਾਉਣ ਵਾਸਤੇ ਬਣਾਇਆ ਗਿਆ ਸੀ।
 
{{ਅਧਾਰ}}