.af: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 16:
|website=[http://www.nic.af/ nic.af]|}}
 
'''.af''' [[ਅਫਗਾਨੀਸਤਾਨ]] ਦੇ ਲਈ [[ਇੰਟਰਨੈੱਟ]] ਦਾ [[ਟਾੱਪ-ਲੈੱਵਲ ਡੋਮੇਨ]] (top-level domain ਜਾਂ ccTLD) [[ਦੇਸ਼ ਕੋਡ]] ਹੈ ।ਹੈ। ਇਹ ਡੋਮੇਨ [[ਏ ਐਫ ਜੀ ਐਨ ਆਈ ਸੀ]] (AFGNIC) ਦੇ ਦੁਆਰਾ ਚਲਾਇਆ ਜਾਂਦਾ ਹੈ, ਜੋ ਅਫਗਾਨੀ ਸਰਕਾਰ ਅਤੇ [[ਯੂਨਾਈਟਡ ਨੇਸ਼ਨਜ਼]] ਦੇ ਥੱਲੇ ਆਂਦਾ ਹੈ ।ਹੈ।
 
ਰਜਿਸਟਰੀ [[ਸੇਕੰਡ-ਲੈੱਵਲ ਡੋਮੇਨ]] ਜਾਂ ਸੇਕੰਡ-ਲੈੱਵਲ ਡੋਮੇਨ ਦੇ ਥੱਲੇ ਦੇ ਥੱਰਡ-ਲੈੱਵਲ ਡੋਮੇਨ ਦੇ ਕਿਤੀ ਜਾ ਸਕਦੀ ਹੈ ।ਹੈ। ਥਰਡ-ਲੈੱਵਲ ਡੋਮੇਨ ਤੇ ਪਾਬੰਦੀਆਂ ਉਸ ਦੇ ਸੇਕੰਡ-ਲੈੱਵਲ ਡੋਮੇਨ ਦੇ ਹਿਸਾਬ ਨਾਲ ਹਨ ।ਹਨ। ਸੇਕੰਡ-ਲੈੱਵਲ ਤੇ ਰਜਿਸਟਰੀ ਲਈ ਕੋਈ ਪਾਬੰਦੀ ਨਹੀਂ, ਪਰ ਜਿਆਦਾ ਮਹਿੰਗਾ ਹੈ ।ਹੈ। ਅੰਤਰ-ਰਾਸ਼ਟਰੀ ਰਜਿਸਟਰੀਆਂ ਲਈ ਫਿਸ ਹੋਰ ਜਿਆਦਾ ਹੈ ।ਹੈ।
 
== ਸੇਕੰਡ-ਲੈੱਵਲ ਡੋਮੇਨ ==
"https://pa.wikipedia.org/wiki/.af" ਤੋਂ ਲਿਆ