ਡੋਰਿਸ ਲੈਸਿੰਗ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 3:
| ਤਸਵੀਰ = Doris_lessing_20060312_%28jha%29.jpg
| ਤਸਵੀਰ_ਅਕਾਰ = 220px
| ਤਸਵੀਰ_ਸਿਰਲੇਖ =
| ਉਪਨਾਮ =
| ਜਨਮ_ਤਾਰੀਖ = {{Birth date|1919|10|22|df=yes}}
| ਜਨਮ_ਥਾਂ = [[ਕੇਰਮਾਨਸ਼ਾਹ]], [[ਇਰਾਨ]]
| ਮੌਤ_ਤਾਰੀਖ = {{Death date and age|2013|11|17|1919|10|22|df=yes}}
| ਮੌਤ_ਥਾਂ = [[ਲੰਦਨ]], ਯੂਨਾਇਟਡ ਕਿੰਗਡਮ
| ਕਾਰਜ_ਖੇਤਰ = ਨਾਵਲਕਾਰ, ਕਵੀ, ਨਾਟਕਕਾਰ, ਕਥਾਕਾਰ ਅਤੇ ਕਹਾਣੀਕਾਰ
| ਰਾਸ਼ਟਰੀਅਤਾ = ਬਰਤਾਨਵੀ
| ਭਾਸ਼ਾ =[[ਅੰਗਰੇਜ਼ੀ ਭਾਸ਼ਾ|ਅੰਗਰੇਜ਼ੀ]]
| ਕਾਲ = 1950 – ਅੱਜ
| ਵਿਧਾ = ਨਾਵਲ, ਨਾਟਕ, ਅਤੇ ਕਹਾਣੀ
| ਵਿਸ਼ਾ =
| ਲਹਿਰ = [[ਆਧੁਨਿਕਤਾਵਾਦ]]<br>[[ਉੱਤਰ-ਆਧੁਨਿਕਤਾਵਾਦ]]<br>[[ਸੂਫ਼ੀਵਾਦ]]<br>[[ਸਮਾਜਵਾਦ]]<br>[[ਨਾਰੀਵਾਦ]]
| ਮੁੱਖ_ਰਚਨਾ=
| ਪ੍ਰਭਾਵਿਤ = <!--ਇਹ ਲੇਖਕ ਕਿਸ ਤੋਂ ਪ੍ਰਭਾਵਿਤ ਹੁੰਦਾ ਹੈ-->
| ਪ੍ਰਭਾਵਿਤ = <!--ਇਹ ਲੇਖਕ ਕਿਸਨੂੰ ਪ੍ਰਭਾਵਿਤ ਕਰਦਾ ਹੈ-->
| ਦਸਤਖਤ =
| ਜਾਲ_ਪੰਨਾ = http://www.dorislessing.org/
| ਟੀਕਾ-ਟਿੱਪਣੀ =
| ਮੁੱਖ_ਕੰਮ =
}}
'''ਡੋਰਿਸ ਮੇ ਲੈਸਿੰਗ''' ([[ਅੰਗਰੇਜ਼ੀ ਭਾਸ਼ਾ|ਅੰਗਰੇਜ਼ੀ]]: Doris May Lessing; 22 ਅਕਤੂਬਰ 1919 – 17 ਨਵੰਬਰ 2013)<ref name=guardian_Kennedy>[http://www.theguardian.com/books/2013/nov/17/doris-lessing-dies-94 'Doris Lessing Dies Age 94'] The Guardian, 17 November 2013. Retrieved 17 November 2013</ref>) ਇੱਕ ਬਰਤਾਨਵੀ ਨਾਵਲਕਾਰ, ਕਵੀ, ਨਾਟਕਕਾਰ, ਕਥਾਕਾਰ ਅਤੇ ਕਹਾਣੀਕਾਰ ਸੀ। ਉਸ ਨੂੰ 2007 ਵਿੱਚ [[ਸਾਹਿਤ ਲਈ ਨੋਬਲ ਪੁਰਸਕਾਰ]] ਉਸਦੇਉਸ ਦੇ ਪੰਜ ਦਸ਼ਕ ਲੰਬੇ ਰਚਨਾਕਾਲ ਲਈ ਦਿੱਤਾ ਗਿਆ। ਨਾਰੀ, ਰਾਜਨੀਤੀ ਅਤੇ ਅਫਰੀਕਾ ਵਿੱਚ ਬਿਤਾਇਆ ਜੋਬਨਕਾਲ ਉਸ ਦੀ ਲੇਖਣੀ ਦੇ ਪ੍ਰਮੁੱਖ ਵਿਸ਼ੇ ਰਹੇ। 1901 ਤੋਂ ਅਰੰਭ ਇਸ ਇਨਾਮ ਨੂੰ ਪ੍ਰਾਪਤ ਕਰਨ ਵਾਲੀ ਲੇਸਿੰਗ 11ਵੀਂ ਨਾਰੀ ਰਚਨਾਕਾਰ ਸੀ।<ref>Crown, Sarah.[http://books.guardian.co.uk/news/articles/0,,2188747,00.html "Doris Lessing wins Nobel prize"], ''The Guardian'', 11 October 2013. Retrieved 12 October 2007.</ref><ref>Editors at BBC. [http://news.bbc.co.uk/2/hi/entertainment/7039100.stm Author Lessing wins Nobel honour]. ''BBC News''. Retrieved 12 October 2007.</ref><ref name="oldest">Marchand, Philip. [http://www.thestar.com/article/266062 Doris Lessing oldest to win literature award]. ''Toronto Star''. Retrieved 13 October 2007.</ref> ਉਸਦੀਆਂਉਸ ਦੀਆਂ ਪ੍ਰਸਿੱਧ ਕਿਤਾਬਾਂ ਵਿੱਚ 'ਦੀ ਗੋਲਡਨ ਨੋਟ ਬੁੱਕ', 'ਮੀਮੋਇਰਜ਼ ਆਫ਼ ਏ ਸਰਵਾਈਵਰ' ਅਤੇ 'ਦੀ ਸਿਮਰ ਬੀਫ਼ੋਰ ਦੀ ਡਾਰਕ' ਸ਼ਾਮਿਲ ਹਨ।
[[ਨ ਦੀ ਕਮਿਊਨਿਸਟ ਪਾਰਟੀ]] ਦੀ ਮੈਂਬਰ ਰਹਿ ਚੁੱਕੀ ਡੋਰਿਸ ਨੇ ਹੰਗਰੀ ਉੱਤੇ ਰੂਸੀ ਹਮਲੇ ਕਾਰਨ ਪਾਰਟੀ ਹੀ ਛੱਡ ਦਿੱਤੀ ਸੀ। ਆਪਣੇ ਆਰੰਭਿਕ ਦਿਨਾਂ ਵਿੱਚ ਉਸ ਨੇ [[ਚਾਰਲਸ ਡਿਕਨਜ|ਡਿਕਨਸ]],[[ਵਾਲਟਰ ਸਕਾਟ]], ਸਟੀਵਨਸਨ, [[ਰੁਦਾਰਡ ਕਿਪਲਿੰਗ]], [[ਡੀ ਐਚ ਲਾਰੰਸ]], [[ਸਟੇਨਥਾਲ]],[[ਲਿਓ ਟਾਲਸਟਾਏ]], [[ਫਿਓਦਰ ਦੋਸਤੋਵਸਕੀ|ਦੋਸਤੋਵਸਕੀ]] ਆਦਿ ਨੂੰ ਜੀ ਭ­ਰ ਪੜ੍ਹਿਆ। ਆਪਣੀ ਲੇਖਕੀ ਸ਼ਖਸੀਅਤ ਵਿੱਚ ਮਾਂ ਦੀ ਸੁਣਾਈਆਂ ਪਰੀ ਕਥਾਵਾਂ ਦੀ ਵੱਡੀ ਭੂਮਿਕਾ ਨੂੰ ਡੋਰਿਸ ਨੇ ਰੇਖਾਂਕਿਤ ਕੀਤਾ। [[ਪਹਿਲਾ ਵਿਸ਼ਵ ਯੁੱਧ|ਪਹਿਲੇ ਵਿਸ਼ਵ ਯੁੱਧ]] ਵਿੱਚ ਅਪੰਗ ਹੋ ਚੁੱਕੇ ਪਿਤਾ ਦੀਆਂ ਸਿਮਰਤੀਆਂ ਉਸ ਦੇ ਅੰਤਰਮਨ ਵਿੱਚ ਹਮੇਸ਼ਾ ਤਾਜ਼ਾ ਰਹੀਆਂ।
==ਜੀਵਨ==
ਡੋਰਿਸ ਲੇਸਿੰਗ ਦੇ ਮਾਤਾ ਪਿਤਾ ਦੋਨੋਂ ਬ੍ਰਿਟਸ਼ ਸਨ। ਪਿਤਾ ਪਰਸ਼ੀਆ (ਹੁਣ ਇਰਾਨ) ਦੇ ਇੰਪੀਰਿਅਲ ਬੈਂਕ ਵਿੱਚ ਕਲਰਕ ਅਤੇ ਮਾਂ ਇੱਕ ਨਰਸ ਸੀ। ਉਥੇ [[ਕੇਰਮਾਨਸ਼ਾਹ]], ਪਰਸ਼ੀਆ ਵਿੱਚ 22 ਅਕਤੂਬਰ 1919 ਨੂੰ ਡੋਰਿਸ ਦਾ ਜਨਮ ਹੋਇਆ ਸੀ।<ref name="space fiction">{{cite news|last =Hazelton| first =Lesley| title =Doris Lessing on Feminism, Communism and 'Space Fiction'|work=The New York Times|date=25 July 1982| url =http://mural.uv.es/vemivein/feminismcommunism.htm| accessdate=11 October 2007 }}</ref><ref name='bbcref1'>{{cite news| title=Author Lessing wins Nobel honour|date=11 October 2007|url =http://news.bbc.co.uk/1/hi/entertainment/7039100.stm|work=BBC News| accessdate=11 October 2007}}</ref> 1925 ਵਿੱਚ ਪਰਵਾਰ ਬਰਤਾਨਵੀ ਬਸਤੀ ਰੋਡੇਸ਼ੀਆ (ਅੱਜ) ਜਿੰਬਾਬਵੇ ਵਿੱਚ ਮੁੰਤਕਿਲ ਹੋ ਗਿਆ। ਪਿਤਾ ਨੇ ਇੱਕ ਹਜ਼ਾਰ ਏਕੜ ਬੁਸ਼ ਫਾਰਮ ਖਰੀਦ ਲਿਆ ਅਤੇ ਮਾਤਾ ਚਾਹੁੰਦੀ ਸੀ ਕਿ ਇਸ ਰੁੱਖੇ ਮਾਹੌਲ ਵਿੱਚ ਸ਼ਾਨੋ ਸ਼ੌਕਤ ਨਾਲ ਜੀਵਨ ਬਤੀਤ ਕਰੇ। ਪਰ ਇਸ ਲਈ ਦੌਲਤਮੰਦ ਹੋਣਾ ਜਰੂਰੀ ਸੀ। ਜਿਨ੍ਹਾਂਜਿਹਨਾਂ ਸੁਪਨਿਆਂ ਨੂੰ ਲੈ ਕੇ ਉਹ ਇੱਥੇ ਆਏ ਸਨ ਉਹ ਜਲਦ ਚਕਨਾਚੂਰ ਹੋ ਗਏ। ਫਾਰਮ ਤੋਂ ਆਮਦਨ ਨਾ ਹੋਈ।<ref name='dobref'>{{cite web|url=http://www.dorislessing.org/biography.html|title=Biography|accessdate=11 October 2007|year=1995|work=A Reader's Guide to The Golden Notebook and Under My Skin|work=[[HarperCollins]]}}</ref>
ਲੈਸਿੰਗ ਦੇ ਅਨੁਸਾਰ ਉਨ੍ਹਾਂ ਦਾ ਬਚਪਨ ਸੁਖ ਅਤੇ ਦੁੱਖਦੀ ਛਾਇਆ ਸੀ, ਜਿਸ ਵਿੱਚ ਸੁਖ ਘੱਟ ਅਤੇ ਪੀੜਾਂ ਦਾ ਅੰਸ਼ ਹੀ ਜਿਆਦਾ ਰਿਹਾ। ਉਸ ਦੀ ਪੜ੍ਹਾਈ ਸੈਲਿਸਬਰੀ (ਹੁਣ [[ਹਰਾਰੇ]]) ਦੇ ਇੱਕ ਰੋਮਨ ਕੈਥੋਲਿਕ (ਸਿਰਫ ਕੁੜੀਆਂ ਲਈ) ਸਕੂਲ ਵਿੱਚ ਹੋਈ।<ref>Carol Simpson Stern. [http://biography.jrank.org/pages/4531/Lessing-Doris-May.html Doris Lessing Biography]. biography.jrank.org. Retrieved on 11 October 2007.</ref> 14 ਸਾਲ ਦੀ ਉਮਰ ਵਿੱਚ ਲੈਸਿੰਗ ਦੀ ਵਿਧਿਵਤ ਸਿੱਖਿਆ ਦਾ ਅੰਤ ਹੋ ਗਿਆ। ਪਰ ਉਹ ਸਿੱਖਿਆ ਤੋਂ ਉਚਾਟਉੱਚਾਟ ਨਹੀਂ ਹੋਈ ਸਗੋਂ ਸਵੈ-ਸਿਖਿਆ ਦੀ ਦਿਸ਼ਾ ਵਿੱਚ ਵੱਧਦੀ ਰਹੀ। 15 ਸਾਲ ਦੀ ਹੋਈ ਤਾਂ ਉਸਨੇ ਘਰ ਛੱਡ ਦਿੱਤਾ ਅਤੇ ਇੱਕ ਪਰਵਾਰ ਦੇ ਬੱਚਿਆਂ ਦੀ ਸੰਭਾਲ ਲਈ ਆਇਆ ਵਜੋਂ ਨੌਕਰੀ ਕਰ ਲਈ। ਉਹਦੀ ਮਾਲਕਣ ਕੋਲੋਂ ਮਿਲਦੀਆਂ ਰਾਜਨੀਤੀ ਅਤੇ ਸਮਾਜ ਸਾਸ਼ਤਰ ਬਾਰੇ ਪੁਸਤਕਾਂ ਪੜ੍ਹਨ ਵੱਲ ਪੈ ਗਈ। <ref name='scifirefa'/> ਹੁਣੇ ਪਿਛਲੇ ਦਿਨੀਂ ਦਿੱਤੀ ਗਏ ਇੱਕ ਇੰਟਰਵਿਊ ਦੌਰਾਨ ਉਸਦੇਉਸ ਦੇ ਕਹਿਣ ਅਨੁਸਾਰ - "ਦੁਖੀ ਬਚਪਨ ਫਿਕਸ਼ਨ ਦਾ ਜਨਕ ਹੁੰਦਾ ਹੈ, ਮੇਰੇ ਵਿਚਾਰ ਵਿੱਚ ਇਹ ਗੱਲ ਸੋਲ੍ਹਾਂ ਆਨੇ ਠੀਕ ਹੈ। 19 ਸਾਲ ਦੀ ਉਮਰ ਵਿੱਚ 1937 ਵਿੱਚ ਉਹ ਸੈਲਿਸਬਰੀ ਆ ਗਈ ਅਤੇ ਟੈਲੀਫੋਨ ਆਪਰੇਟਰ ਲੱਗ ਗਈ। ਇੱਥੇ 1939 ਵਿੱਚ ਫਰੈਂਕ ਵਿਜਡਮ ਨਾਲ ਉਸਦਾਉਸ ਦਾ ਪਹਿਲਾ ਵਿਆਹ ਹੋਇਆ, ਜਿਸ ਤੋਂ ਉਨ੍ਹਾਂ ਨੂੰ ਦੋ ਬੱਚੇ ਹੋਏ। ਪਰ ਇਹ ਸੰਬੰਧ ਚਾਰ ਸਾਲ ਹੀ ਰਿਹਾ ਅਤੇ 1943 ਵਿੱਚ ਤਲਾਕ ਹੋ ਗਿਆ।<ref name='scifirefa'>{{cite web|url=http://www.kirjasto.sci.fi/dlessing.htm|title=Doris Lessing|accessdate=11 October 2007|work=kirjasto}}</ref>
 
ਅਨੁਕ੍ਰਮ