ਡੌਇੱਚ ਬੈਂਕ: ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
ਲਾਈਨ 1:
{{ਜਾਣਕਾਰੀਡੱਬਾ ਕੰਪਨੀ
|name = ਡੌਇੱਚ ਬੈਂਕ ਆ੦ਗੇ੦ਆ0ਗੇ0
Deutsche Bank AG
|logo = [[File:Deutsche Bank logo without wordmark.svg|150px|Deutsche Bank corporate logo]]
|image = [[File:Twintowers of Deutsche Bank Headquarter in Frankfurt a.M..jpg|230px]]
|image_caption = [[ਡੌਇੱਚ ਬੈਂਕ ਜੌੜੇ ਬੁਰਜ]], [[ਫ਼ਰਾਂਕਫ਼ੁਰਟ]] ਵਿਖੇ ਡੌਇੱਚ ਬੈਂਕ ਦਾ ਸਦਰ ਮੁਕਾਮ
|caption = ਪਾਲਣਾ ਦਾ ਜਜ਼ਬਾ
|type = Aktiengesellschaft
|traded_as = {{FWB|DBK}}, {{nyse|DB}}
|foundation = ੧੮੭੦1870
|location = [[ਡੌਇੱਚ ਬੈਂਕ ਜੌੜੇ ਬੁਰਜ]], ਟਾਊਨੁਸਾਨਲਾਗ ੧੨12
[[ਫ਼ਰਾਂਕਫ਼ੁਰਟ]]
ਜਰਮਨੀ
|area_served = ਦੁਨੀਆਂ ਭਰ
|key_people = [[ਪਾਲ ਆਖ਼ਲਾਈਟਨਰ]] (ਚੇਅਰਮੈਨ)
[[ਯੂਅਰਗਨ ਫ਼ਿਚਨ]] (ਸਹਿ-ਸੀਈਓ)
[[ਅੰਸ਼ੂ ਜੈਨ]] (ਸਹਿ-ਸੀਈਓ)
|industry = [[ਸ਼ਾਹੂਕਾਰੀ]], [[ਮਾਲੀ ਸੇਵਾਵਾਂ]]
|revenue = [[ਯੂਰੋ|€]]੩੧31.੯੧91 ਬਿਲੀਅਨ (੨੦੧੩2013)<ref name="AR2011">{{cite web |url=http://investing.money.msn.com/investments/stock-balance-sheet/?symbol=US%3ADB&stmtView=Ann |title=Deutsche Bank Financial Statements |accessdate=2 February 2011 |publisher=MSN Money}}</ref>
|operating_income= €੧€1.੪੫੭457 ਬਿਲੀਅਨ (੨੦੧੩2013)<ref name="AR2011" />
|net_income = €੬੬੬€666 ਮਿਲੀਅਨ (੨੦੧੩2013)<ref name="AR2011" />
|assets = €੧€1.੬੧੧611 ਟਰਿਲੀਅਨ (੨੦੧੩2013)<ref name="AR2011" />
|equity = €੫੪€54.੭੧71 ਬਿਲੀਅਨ (੨੦੧੩2013)<ref name="AR2011" />
|num_employees = ੯੮98,੨੧੯219 (੨੦੧੩2013)<ref>{{cite web |url=http://www.db.com/ir/en/download/Deutsche_Bank_Annual_Report_2010_entire.pdf |title=Annual Review 2010|accessdate=2 February 2012|publisher=Deutsche Bank}}</ref>
|products = ਖਪਤਕਾਰ ਸ਼ਾਹੂਕਾਰੀ, ਕੰਪਨੀ ਸ਼ਾਹੂਕਾਰੀ, ਮਾਲ ਅਤੇ ਬੀਮਾ, ਨਿਵੇਸ਼ ਸ਼ਾਹੂਕਾਰੀ, ਗਿਰਵੀ ਕਰਜ਼ਾ, ਨਿੱਜੀ ਸ਼ਾਹੂਕਾਰੀ, ਨਿੱਜੀ ਹੁੰਡੀਆਂ, ਬੱਚਤ, ਜ਼ਾਮਨੀਆਂ, ਜਾਇਦਾਦ ਪ੍ਰਬੰਧ, ਦੌਲਤ ਪ੍ਰਬੰਧ, ਉਧਾਰ ਕਾਰਡ
|homepage = {{url|https://www.db.com}}
|intl = yes

'''ਡੌਇੱਚ ਬੈਂਕ ਆ ਗੇ''' (ਭਾਵ "ਜਰਮਨ ਬੈਂਕ"; {{IPA-de|ˈdɔʏ̯t͡ʃə ˈbaŋk ʔaːˈgeː|pron}}) ਜਰਮਨ ਦੀ ਇੱਕ ਸੰਸਾਰਕ ਬੈਂਕ ਅਤੇ ਮਾਲੀ ਸੇਵਾਵਾਂ ਵਾਲ਼ੀ ਕੰਪਨੀ ਹੈ ਜਿਹਦਾ ਸਦਰ ਮੁਕਾਮ [[ਫ਼ਰਾਂਕਫ਼ੁਰਟ]] ਦੇ [[ਡੌਇੱਚ ਬੈਂਕ ਜੌੜੇ ਬੁਰਜ|ਡੌਇੱਚ ਬੈਂਕ ਜੌੜੇ ਬੁਰਜਾਂ]] ਵਿਖੇ ਹੈ। ਇਹਦੇ ਕੋਲ਼ ੭੦70 ਦੇਸ਼ਾਂ ਵਿੱਚ ੧੦੦100,੦੦੦000 ਤੋਂ ਵੱਧ ਮੁਲਾਜ਼ਮ ਹਨ ਅਤੇ ਯੂਰਪ, ਅਮਰੀਕਾ, ਏਸ਼ੀਆ-ਪ੍ਰਸ਼ਾਂਤ ਅਤੇ ਉੱਭਰ ਰਹੇ ਅਰਥਚਾਰਿਆਂ ਵਿੱਚ ਭਾਰੀ ਮੌਜੂਦਗੀ ਹੈ। ੨੦੦੯2009 ਵਿੱਚ ਡੌਇੱਚ ਬੈਂਕ ੨੧21 ਫ਼ੀਸਦੀ ਮਾਰਕੀਟ ਸਾਂਝ ਨਾਲ਼ ਦੁਨੀਆਂ ਦਾ ਸਭ ਤੋਂ ਵੱਡਾ [[ਵਿਦੇਸ਼ੀ ਵਟਾਂਦਰਾ ਬਜ਼ਾਰ|ਵਿਦੇਸ਼ੀ ਵਟਾਂਦਰਾ]] ਵਪਾਰੀ ਸੀ।<ref>{{Cite news|title=Zur Person: Der Marktführer|work=Börsen-Zeitung|date=22 May 2009|url=http://www.boersen-zeitung.de/index.php?li=1&artid=2009096227&titel=Der-Marktfuehrer|trans_title=Personal: The Market Leader|language=German}}</ref><ref>{{Cite press release |title=What's included in the full 2009 FX poll results |url=http://www.euromoney.com/Article/2191629/Whats-included-in-the-full-2009-FX-poll-results-Press-release.html |date=6 May 2009 |publisher=[[Euromoney Institutional Investor]] |location=London |accessdate=19 February 2012}}</ref>

ਡੌਇੱਚ ਬੈਂਕ ਦੇ ਦਫ਼ਤਰ ਮੁੱਖ [[ਮਾਲੀ ਕੇਂਦਰ|ਮਾਲੀ ਕੇਂਦਰਾਂ]] ਵਿਖੇ ਹਨ ਜਿਵੇਂ ਕਿ [[ਲੰਡਨ]], [[ਨਿਊਯਾਰਕ ਸ਼ਹਿਰ]], [[ਸਿੰਘਾਪੁਰ]], [[ਹਾਂਗਕਾਂਗ]], [[ਟੋਕਿਓ]], [[ਪੈਰਿਸ]], [[ਮਾਸਕੋ]], [[ਸਿਡਨੀ]], [[ਟੋਰਾਂਟੋ]], [[ਜਕਾਰਤਾ]], [[ਇਸਤਾਂਬੁਲ]], [[ਮਾਦਰੀਦ]], [[ਡਬਲਿਨ]], [[ਅਮਸਤੱਰਦਮ]], [[ਵਾਰਸਾ]], [[ਮੁੰਬਈ]], [[ਕੁਆਲਾ ਲੁੰਪੁਰ]], [[ਸਾਓ ਪਾਲੋ]], [[ਡੁਬਈ]], [[ਰਿਆਧ]], [[ਬੈਂਕਾਕ]], [[ਕਰਾਚੀ]], [[ਬੈਲਗ੍ਰਾਦ]], [[ਮਨੀਲਾ]] ਅਤੇ [[ਜਾਰਜਟਾਊਨ]]।