ਢਿਲਕ (ਭੌਤਿਕ ਵਿਗਿਆਨ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਛੋ clean up using AWB
 
ਲਾਈਨ 2:
{{Stress v strain A36 2.svg |290px}}
 
[[ਭੌਤਿਕ ਵਿਗਿਆਨ]] ਅਤੇ [[ਪਦਾਰਥ ਵਿਗਿਆਨ]] ਵਿੱਚ '''ਢਿਲਕ''' ਜਾਂ '''ਢਲਣਯੋਗਤਾ''' ਪਦਾਰਥ ਦੇ ਉਸ ਵਿਗਾੜ ਦਾ ਵੇਰਵਾ ਦਿੰਦੀ ਹੈ ਜੋ ਉਹਦੇ ਉੱਤੇ ਜ਼ੋਰ ਲਾਉਣ ਨਾਲ਼ ਉਹਦੇ ਖ਼ਾਕੇ ਵਿੱਚ ਆਈਆਂ ਨਾ-ਉਲਟਣਯੋਗ ਤਬਦੀਲੀਆਂ ਕਰਕੇਕਰ ਕੇ ਆਉਂਦਾ ਹੈ।<ref name="Lubliner">J. Lubliner, 2008, '''Plasticity theory''', Dover, ISBN 0-486-46290-0, ISBN 978-0-486-46290-5.</ref><ref>Bigoni, D. Nonlinear Solid Mechanics: Bifurcation Theory and Material Instability. Cambridge University Press, 2012 . ISBN 9781107025417.</ref> ਮਿਸਾਲ ਵਜੋਂ, ਕਿਸੇ ਧਾਤ ਦੇ ਠੋਸ ਟੋਟੇ ਨੂੰ ਕਿਸੇ ਨਵੇਂ ਖ਼ਾਕੇ ਵਿੱਚ ਮਰੋੜਨਾ ਜਾਂ ਫਿਹਣਾ ਉਹਦੀ ਢਿਲਕ ਵਿਖਾਉਂਦਾ ਹੈ ਕਿਉਂਕਿ ਪਦਾਰਥ ਦੇ ਆਪਣੇ ਅੰਦਰ ਹੀ ਟਿਕਾਊ ਤਬਦੀਲੀਆਂ ਆ ਜਾਂਦੀਆਂ ਹਨ। ਇੰਜੀਨੀਅਰੀ ਵਿੱਚ [[ਲਚਕ|ਲਿਚਕਵੇਂ]] ਤੋਂ [[ਢਿਲਕ|ਢਿਲਕਵੇਂ]] ਸੁਭਾਅ ਵੱਲ ਦੇ ਰੁਖ਼ ਨੂੰ [[ਨਿਉਂ]] ਆਖਿਆ ਜਾਂਦਾ ਹੈ।
 
==ਹਵਾਲੇ==