ਤਹਿਖਾਨਾ (ਰੂਸੀ ਨਾਟਕ): ਰੀਵਿਜ਼ਨਾਂ ਵਿਚ ਫ਼ਰਕ

ਸਮੱਗਰੀ ਮਿਟਾਈ ਸਮੱਗਰੀ ਜੋੜੀ
ਛੋ clean up using AWB
ਲਾਈਨ 1:
{{ਗਿਆਨਸੰਦੂਕ ਨਾਟਕ
| name = ਧੁਰ ਥੱਲੇ (ਰੂਸੀ ਨਾਟਕ) <br>На дне
| image = Афиша пьесы «На дне».gif
| image_size = 200px
| caption =
| writer = [[ਮੈਕਸਿਮ ਗੋਰਕੀ]]
| setting =
| written =
| premiere = 1902
| place =
| orig_lang = ਰੂਸੀ
| genre = [[ਸਮਾਜਕ ਡਰਾਮਾ]]
| ibdb_id =
}}
'''ਧੁਰ ਥੱਲੇ''' (ਮੂਲ ਰੂਸੀ: На дне) [[ਮੈਕਸਿਮ ਗੋਰਕੀ]] ਦਾ 1901 ਦੀਆਂ ਸਰਦੀਆਂ ਅਤੇ 1902 ਦੀ ਬਸੰਤ ਵਿੱਚ ਲਿਖਿਆ ਨਾਟਕ ਹੈ। ਇਹ ਉਸ ਸਮੇਂ ਦੇ ਰੂਸੀ ਨਿਮਨਵਰਗ ਦੀ ਦੁਨੀਆਂ ਬਾਰੇ ਹੈ, ਜਿਸ ਵਿੱਚ ਨਿੱਕੇ-ਮੋਟੇ ਕੰਮ ਕਰਨ ਵਾਲੇ ਗਰੀਬ ਲੋਕ ਵੋਲਗਾ ਦੇ ਕੋਲ ਇੱਕ ਬੇਘਰਿਆਂ ਦੀ ਬਸਤੀ ਵਿੱਚ ਰਹਿੰਦੇ ਹਨ। ਗੋਰਕੀ ਉਨ੍ਹਾਂ ਦੀਆਂ ਲਾਚਾਰੀਆਂ ਅਤੇ ਘਟੀਆਪਣ ਦੇ ਦਰਮਿਆਨ ਇੱਕ ਬੁੱਢੇ ਪਾਤਰ ਦੇ ਜਰੀਏ ਜ਼ਿੰਦਗੀ ਦੀ ਉਦਾੱਤਤਾ ਦਾ ਇੱਕ ਪਾਠ ਸਿਰਜਦਾ ਹੈ।